Firing

ਥਰਮਲ ਕਾਲੋਨੀ ਦੇ ਗੇਟ ਕੋਲ ਕਾਰੋਬਾਰੀ ’ਤੇ ਫਾਇਰਿੰਗ

ਵਪਾਰੀ ਦੇ ਹੱਥ ਅਤੇ ਲੱਤ ’ਚ ਲੱਗੀਆਂ ਗੋਲੀਆਂ ਬਠਿੰਡਾ, 16 ਜੂਨ : – ਸੋਮਵਾਰ ਸਵੇਰੇ ਬਠਿੰਡਾ ਦੇ ਥਰਮਲ ਕਾਲੋਨੀ ਦੇ ਗੇਟ ਨੰਬਰ-2 ਦੇ ਬਾਹਰ ਮੋਟਰਸਾਈਕਲ…

View More ਥਰਮਲ ਕਾਲੋਨੀ ਦੇ ਗੇਟ ਕੋਲ ਕਾਰੋਬਾਰੀ ’ਤੇ ਫਾਇਰਿੰਗ
Bhabhi Kamal Kaur

ਭਾਬੀ ਕਮਲ ਕੌਰ ਦੀ ਸ਼ੱਕੀ ਹਾਲਾਤ ’ਚ ਮੌਤ

ਗੱਡੀ ਵਿਚੋਂ ਮਿਲੀ ਲਾਸ਼ ਬਠਿੰਡਾ, 12 ਜੂਨ – ਸੋਸ਼ਲ ਮੀਡੀਆ ‘ਤੇ ਸਰਗਰਮ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ…

View More ਭਾਬੀ ਕਮਲ ਕੌਰ ਦੀ ਸ਼ੱਕੀ ਹਾਲਾਤ ’ਚ ਮੌਤ

ਗੋਲੀ ਲੱਗਣ ਨਾਲ ASI ਜ਼ਖ਼ਮੀ

ਡਕੈਤੀ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਸੀ ਟੀਮ ਬਠਿੰਡਾ,5 ਮਈ (2025):  ਐਤਵਾਰ ਦੇਰ ਰਾਤ ਕਾਰਵਾਈ ਕਰਨ ਲਈ ਸਥਾਨਕ ਸੀਆਈਏ ਸਟਾਫ ਦੀ ਟੀਮ ਦਾ ਇਕ ਦਾ ASI ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦਾ ASI ਸੁਖਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਭੁੱਚੋ ਮੰਡੀ ਖੇਤਰ ’ਚ ਹੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਗਿਆ ਸੀ। ਇਸ ਦੌਰਾਨ ਉਕਤ ਵਿਅਕਤੀ ਪੈਪਸੀ ਵੱਲੋਂ ਚਲਾਈ ਗਈ ਗੋਲੀ ਸੁਖਪ੍ਰੀਤ ਸਿੰਘ ਦੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ASI ਨੂੰ ਇਲਾਜ ਲਈ ਏਮਜ਼ ਬਠਿੰਡਾ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਲੁੱਟ ਦੀ ਵਾਰਦਾਤ ’ਵਿੱਚ ਸ਼ਾਮਲ ਸੀ ਮੁਲਜ਼ਮ ਸੂਤਰਾਂ ਅਨੁਸਾਰ ਪੈਪਸੀ ਨਾਂ ਦਾ ਇੱਕ ਵਿਅਕਤੀ ਭੁੱਚੋ ਮੰਡੀ ਖੇਤਰ ਅੰਦਰ ਕੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਸੀ। ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਇਹ ਗੋਲ਼ੀਬਾਰੀ ਦੀ ਘਟਨਾ ਵਾਪਰ ਗਈ ਜਿਸ ਵਿੱਚ ASI ਗੰਭੀਰ ਜ਼ਖ਼ਮੀ ਹੋ ਗਿਆ। Read more://https://punjabwindow.com/sambhu-dharna-farmer-leaders-arested/

View More ਗੋਲੀ ਲੱਗਣ ਨਾਲ ASI ਜ਼ਖ਼ਮੀ