ਲੁਧਿਆਣਾ, 15 ਫਰਵਰੀ : ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਲਈ ਮਸ਼ਹੂਰ ਹਨੀ ਸੇਠੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਲੁਧਿਆਣਾ ਪੁਲਿਸ ਨੇ ਦੇਰ…
View More ਮਸ਼ਹੂਰ ਇਨਫਲੂਐਂਸਰ ਹਨੀ ਸੇਠੀ ਗ੍ਰਿਫ਼ਤਾਰTag: arrested
ਸ਼ਮਸ਼ਾਨਘਾਟ ‘ਚ ਨਸ਼ਾ ਕਰਦਾ ਗੁਰਕੀਰਤ ਸਿੰਘ ਗ੍ਰਿਫ਼ਤਾਰ; ਚੀਮਾ ਨੇ ਕਾਂਗਰਸ ਨਾਲ ਦੱਸੇ ਸਿੱਧੇ ਸਬੰਧ
ਵਿੱਤ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ; ਕਿਹਾ—ਨਸ਼ਾ ਤਸਕਰਾਂ ਲਈ ਪੰਜਾਬ ‘ਚ ਕੋਈ ਥਾਂ ਨਹੀਂ, ਹੁਣ ਜੇਲ੍ਹ ਜਾਂ ਇਲਾਜ ਹੀ ਬਦਲ : ਚੰਡੀਗੜ੍ਹ 15 ਫਰਵਰੀ…
View More ਸ਼ਮਸ਼ਾਨਘਾਟ ‘ਚ ਨਸ਼ਾ ਕਰਦਾ ਗੁਰਕੀਰਤ ਸਿੰਘ ਗ੍ਰਿਫ਼ਤਾਰ; ਚੀਮਾ ਨੇ ਕਾਂਗਰਸ ਨਾਲ ਦੱਸੇ ਸਿੱਧੇ ਸਬੰਧਪਾਕਿਸਤਾਨ ਤੋਂ ਮੰਗਵਾਈ 111 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰ
22 ਕਿਲੋ ਤੋਂ ਵੱਧ ਹੈਰੋਇਨ, ਗਲੌਕ ਪਿਸਤੌਲ ਅਤੇ 2.05 ਲੱਖ ਦੀ ਡਰੱਗ ਮਨੀ ਬਰਾਮਦ ; ਪਾਕਿਸਤਾਨੀ ਸਮੱਗਲਰ ਅਲੀ ਡੋਗਰਾ ਨਾਲ ਸਨ ਸਬੰਧ ਫਿਰੋਜ਼ਪੁਰ, 14 ਫਰਵਰੀ…
View More ਪਾਕਿਸਤਾਨ ਤੋਂ ਮੰਗਵਾਈ 111 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂ
ਸਰੀ (ਕੈਨੇਡਾ), 3 ਫਰਵਰੀ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਅਤੇ ਜਬਰਨ ਵਸੂਲੀ ਦੇ ਇਲਜ਼ਾਮ ਹੇਠ ਤਿੰਨ ਪੰਜਾਬੀ ਨੌਜਵਾਨਾਂ…
View More ਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂਪੰਜਾਬ ਪੁਲਸ ਨੇ 12,275 ਥਾਵਾਂ ’ਤੇ ਛਾਪੇਮਾਰੀ ਕਰ ਕੇ 3700 ਨੂੰ ਗ੍ਰਿਫ਼ਤਾਰ ਕੀਤਾ : ਡੀਜੀਪੀ
ਬਟਾਲਾ, 31 ਜਨਵਰੀ : ਅੱਜ ਬਟਾਲਾ ’ਚ ਸੂਬੇ ਦੇ ਸਰਹੱਦੀ ਜ਼ਿਲਿਆਂ ਦੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਆਪ੍ਰੇਸ਼ਨ ਪ੍ਰਹਾਰ ਦੀ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਆਯੋਜਿਤ…
View More ਪੰਜਾਬ ਪੁਲਸ ਨੇ 12,275 ਥਾਵਾਂ ’ਤੇ ਛਾਪੇਮਾਰੀ ਕਰ ਕੇ 3700 ਨੂੰ ਗ੍ਰਿਫ਼ਤਾਰ ਕੀਤਾ : ਡੀਜੀਪੀਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਅੰਮ੍ਰਿਤਸਰ ਤੋਂ ਗ੍ਰਿਫਤਾਰ
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ : ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਿਤਪਾਲ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਸ…
View More ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਅੰਮ੍ਰਿਤਸਰ ਤੋਂ ਗ੍ਰਿਫਤਾਰਦੇਸੀ ਪਿਸਤੋਲ 315 ਬੋਰ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਸੰਗਰੂਰ, 24 ਜਨਵਰੀ : ਸਬ ਡਵੀਜਨ ਸੰਗਰੂਰ ਦੀ ਪੁਲਿਸ ਨੇ ਥਾਣੇਦਾਰ ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਦੀ ਨਿਗਰਾਨੀ ਹੇਠ ਥਾਣੇਦਾਰ ਜਸਵਿੰਦਰ ਸਿੰਘ ਥਾਣਾ…
View More ਦੇਸੀ ਪਿਸਤੋਲ 315 ਬੋਰ ਸਮੇਤ ਇਕ ਵਿਅਕਤੀ ਗ੍ਰਿਫ਼ਤਾਰਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ
18 ਗਜ਼ਟਿਡ ਤੇ 126 ਨਾਨ-ਗਜ਼ਟਿਡ ਮੁਲਾਜ਼ਮ ਗ੍ਰਿਫਤਾਰ ਚੰਡੀਗੜ੍ਹ, 11 ਜਨਵਰੀ : ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ ਵੱਖ-ਵੱਖ ਕੇਸਾਂ ’ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ…
View More ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
ਅੰਮ੍ਰਿਤਸਰ, 11 ਜਨਵਰੀ : ਡੀ. ਆਰ. ਆਈ. (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦਿਆਂ 25 ਕਰੋੜ ਰੁਪਏ ਦੀ ਹੈਰੋਇਨ ਸਮੇਤ 2…
View More 25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 9 ਜਨਵਰੀ : ਸੀ. ਆਈ. ਏ. ਸਟਾਫ ਜ਼ੀਰਾ ਦੀ ਪੁਲਸ ਨੇ ਇੰਚਾਰਜ ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬੋਹੜ ਸਿੰਘ ਦੀ ਅਗਵਾਈ ਹੇਠ 452…
View More 452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰ