ਬਚਾਅ ਕਾਰਜਾਂ ਵਿਚ ਲੱਗੀ ਫੌਜ, ਪ੍ਰਸ਼ਾਸਨ, ਬੀ. ਐੱਸ. ਐੱਫ. ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਅੰਮ੍ਰਿਤਸਰ, 27 ਅਗਸਤ : ਬੀਤੀ ਦਿਨੀਂ ਸਵੇਰੇ ਕਰੀਬ 4…
View More 3 ਥਾਵਾਂ ਤੋਂ ਟੁੱਟਾ ਰਾਵੀ ਦਾ ਧੁੱਸੀ ਬੰਨ੍ਹ, 20 ਪਿੰਡਾਂ ’ਚ ਭਰਿਆ ਪਾਣੀTag: Amritsar news
ਐਡਵੋਕੇਟ ਧਾਮੀ ਨੇ ਹੜ੍ਹਾਂ ਦੇ ਹਾਲਾਤ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਅਪੀਲ
ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅੰਮ੍ਰਿਤਸਰ, 27 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ…
View More ਐਡਵੋਕੇਟ ਧਾਮੀ ਨੇ ਹੜ੍ਹਾਂ ਦੇ ਹਾਲਾਤ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਅਪੀਲਸ਼੍ਰੋਮਣੀ ਕਮੇਟੀ ਵੱਲੋਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਹਾਇਤਾ ਕੇਂਦਰ ਸਥਾਪਤ
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਹਾਇਤਾ ਲਈ ਕੀਤੇ ਕਾਰਜਸ਼ੀਲ : ਪ੍ਰਤਾਪ ਸਿੰਘ ਅੰਮ੍ਰਿਤਸਰ, 26 ਅਗਸਤ : ਪੰਜਾਬ ’ਚ ਬਣੀ ਹੜ੍ਹਾਂ ਦੀ ਗੰਭੀਰ…
View More ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਹਾਇਤਾ ਕੇਂਦਰ ਸਥਾਪਤਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ ਅੰਮ੍ਰਿਤਸਰ, 24 ਅਗਸਤ :-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ…
View More ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕਪੰਜਾਬ ਆਪਣੇ ਹਿੱਤਾਂ ਲਈ ਲੜਨਾ ਜਾਣਦੈ : ਮੰਤਰੀ ਈ.ਟੀ.ਓ.
ਕਿਹਾ –ਭਾਜਪਾ ਦੀਆਂ ਕੋਝੀਆਂ ਚਾਲਾਂ ਨੂੰ ਨਹੀਂ ਹੋਣ ਦਿਆਂਗੇ ਸਫ਼ਲ ਅੰਮ੍ਰਿਤਸਰ, 24 ਅਗਸਤ :-ਜ਼ਿਲਾ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ…
View More ਪੰਜਾਬ ਆਪਣੇ ਹਿੱਤਾਂ ਲਈ ਲੜਨਾ ਜਾਣਦੈ : ਮੰਤਰੀ ਈ.ਟੀ.ਓ.ਗੈਂਗਸਟਰ ਰਿੰਦਾ ਤੇ ਸੰਧੂ ਦਾ ਸਾਥੀ ਗ੍ਰੇਨੇਡ ਤੇ ਪਿਸਤੌਲ ਸਮੇਤ ਗ੍ਰਿਫਤਾਰ
ਅੰਮ੍ਰਿਤਸਰ, 21 ਅਗਸਤ : ਅੰਮ੍ਰਿਤਸਰ ਦਿਹਾਤੀ ਪੁਲਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਧਰਮਾ ਸੰਧੂ ਅਤੇ ਪਾਕਿਸਤਾਨ ਆਧਾਰਿਤ ਹਰਵਿੰਦਰ ਉਰਫ ਰਿੰਦਾ ਦੇ ਸਰਗਰਮ ਸਾਥੀ ਨੂੰ ਗ੍ਰਿਫਤਾਰ…
View More ਗੈਂਗਸਟਰ ਰਿੰਦਾ ਤੇ ਸੰਧੂ ਦਾ ਸਾਥੀ ਗ੍ਰੇਨੇਡ ਤੇ ਪਿਸਤੌਲ ਸਮੇਤ ਗ੍ਰਿਫਤਾਰਸੁਖਜਿੰਦਰ ਪ੍ਰਿੰਸ ਨੂੰ ਅਹੁਦਿਆਂ ’ਤੇ ਬਣੇ ਰਹਿਣ ਲਈ ਅਦਾਲਤ ਤੋਂ ਮਿਲੀ ਰਾਹਤ
ਕਿਹਾ : ਐਗਜੈਕਟਿਵ ਕਮੇਟੀ ’ਚੋਂ ਖਾਰਜ ਕੀਤੇ ਗਏ 9 ਹੋਰ ਮੈਂਬਰ ਵੀ ਬਹਾਲ ਕਰਵਾਏ ਜਾਣਗੇ ਅੰਮ੍ਰਿਤਸਰ, 20 ਅਗਸਤ :-ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ…
View More ਸੁਖਜਿੰਦਰ ਪ੍ਰਿੰਸ ਨੂੰ ਅਹੁਦਿਆਂ ’ਤੇ ਬਣੇ ਰਹਿਣ ਲਈ ਅਦਾਲਤ ਤੋਂ ਮਿਲੀ ਰਾਹਤਮੰਤਰੀ ਈ. ਟੀ. ਓ. ਵਲੋਂ ਮਜੀਠਾ ’ਚ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਉਦਘਾਟਨ
ਮਜੀਠਾ ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣਗੇ : ਤਲਬੀਰ ਗਿੱਲ ਮਜੀਠਾ, 20 ਅਗਸਤ :-ਅੱਜ ਮਜੀਠਾ ਨਗਰ ਕੌਂਸਲ ਦੇ ਦਫਤਰੀ ਕੰਪਲੈਕਸ ਵਿਖੇ…
View More ਮੰਤਰੀ ਈ. ਟੀ. ਓ. ਵਲੋਂ ਮਜੀਠਾ ’ਚ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਉਦਘਾਟਨਆਸਾਮ ਤੋਂ ਨਗਰ ਕੀਰਤਨ ਦੀ ਆਰੰਭਤਾ ਲਈ ਪੰਥਕ ਸ਼ਖਸੀਅਤਾਂ ਦਾ ਜਥਾ ਰਵਾਨਾ
ਅੰਮ੍ਰਿਤਸਰ, 20 ਅਗਸਤ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ…
View More ਆਸਾਮ ਤੋਂ ਨਗਰ ਕੀਰਤਨ ਦੀ ਆਰੰਭਤਾ ਲਈ ਪੰਥਕ ਸ਼ਖਸੀਅਤਾਂ ਦਾ ਜਥਾ ਰਵਾਨਾਖਾਨਕੋਟ ’ਚ ਟੱਟੀਆਂ-ਉਲਟੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਵਧੀ
ਮੁੱਢਲੀ ਜਾਂਚ ’ਚ ਪਾਣੀ ਦੇ ਸੈਂਪਲ ਫੇਲ ਓ. ਪੀ. ਡੀ. ਵਿਚ ਆਏ 21 ਅਤੇ ਹਸਪਤਾਲ ਵਿਚ ਦਾਖਲ ਹੋਏ 7 ਮਰੀਜ਼ ਅੰਮ੍ਰਿਤਸਰ, 9 ਅਗਸਤ : ਜ਼ਿਲਾ…
View More ਖਾਨਕੋਟ ’ਚ ਟੱਟੀਆਂ-ਉਲਟੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਵਧੀ