ਅੰਮ੍ਰਿਤਸਰ, 23 ਦਸੰਬਰ : ਐਂਟੀ-ਨਾਰਕੋਟਿਕਸ ਟਾਸਕ ਫੋਰਸ ਬਾਰਡਰ ਰੇਂਜ ਨੇ ਸੀਮਾ ਸੁਰੱਖਿਆ ਬਲ ਦੇ ਤਾਲਮੇਲ ਨਾਲ ਪਿੰਡ ਡਾਲੇਕੇ ਨੇੜਿਓਂ ਲਗਭਗ 12.050 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।…
View More ਖੇਤਾਂ ਵਿਚੋਂ 12 ਕਿਲੋਗ੍ਰਾਮ ਹੈਰੋਇਨ ਬਰਾਮਦTag: Amritsar news
ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ : ਧਾਮੀ
ਅੰਮ੍ਰਿਤਸਰ, 21 ਦਸੰਬਰ : ਸਿੱਖਾਂ ਵੱਲੋਂ ਨਿਊਜ਼ੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ…
View More ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ : ਧਾਮੀਜਲਪਰੀਆਂ ਦੇਖਣ ਲਈ ਕਾਰਨੀਵਾਲ ’ਚ ਲੱਗੀ ਲੋਕਾਂ ਦੀ ਭੀੜ
ਮੱਛੀ ਵਾਂਗ ਪਾਣੀ ’ਚ ਹਾਸਾ-ਮਜ਼ਾਕ ਕਰਨਾ ਆਸਾਨ ਨਹੀਂ, ਦਰਸ਼ਕਾਂ ਦੇ ਇਸ਼ਾਰਿਆਂ ’ਤੇ ਮਿਊਜ਼ਿਕ ਨਾਲ ਦਿਮਾਗ ਨੂੰ ਕਰਦੀ ਹੈ ਕੰਟਰੋਲ ਅੰਮ੍ਰਿਤਸਰ, 20 ਦਸੰਬਰ : ਨਿਊ ਅੰਮ੍ਰਿਤਸਰ…
View More ਜਲਪਰੀਆਂ ਦੇਖਣ ਲਈ ਕਾਰਨੀਵਾਲ ’ਚ ਲੱਗੀ ਲੋਕਾਂ ਦੀ ਭੀੜਪ੍ਰਾਜੈਕਟ ਜੀਵਨਜੋਤ 2.0 : ਬਾਲ ਸੁਰੱਖਿਆ ਯੂਨਿਟ ਵੱਲੋਂ ਭੀਖ ਮੰਗਣ ਵਾਲੇ 3 ਬੱਚੇ ਰੈਸਕਿਊ
ਅੰਮ੍ਰਿਤਸਰ, 20 ਦਸੰਬਰ : ਜ਼ਿਲਾ ਅੰਮ੍ਰਿਤਸਰ ’ਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰਾਜੈਕਟ ਜੀਵਨਜੋਤ 2.0 ਦੇ ਤਹਿਤ ਜ਼ਿਲਾ ਪ੍ਰੋਗਰਾਮ…
View More ਪ੍ਰਾਜੈਕਟ ਜੀਵਨਜੋਤ 2.0 : ਬਾਲ ਸੁਰੱਖਿਆ ਯੂਨਿਟ ਵੱਲੋਂ ਭੀਖ ਮੰਗਣ ਵਾਲੇ 3 ਬੱਚੇ ਰੈਸਕਿਊ2 ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾ
ਅਕਸ਼ੇ ਸ਼ਰਮਾ ਨੇ 45 ਫ੍ਰੀ ਬੱਸਾਂ ਦੇ ਜਥੇ ਨੂੰ ਕੀਤਾ ਰਵਾਨਾ ਅੰਮ੍ਰਿਤਸਰ, 20 ਦਸੰਬਰ : ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ…
View More 2 ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾਆਪਸੀ ਝਗੜੇ ਵਿਚ ਨੌਜਵਾਨ ਦਾ ਕਤਲ
ਮਜੀਠਾ, 15 ਦਸੰਬਰ : ਪੁਲਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਗਾਲੋਵਾਲੀ ਕਾਲੋਨੀ ਵਿਚ ਆਪਸੀ ਝਗੜੇ ਦੌਰਾਨ ਇਕ ਨੌਜਵਾਨ ਦਾ ਬੇਰਹਿਮੀ ਨਾਲ਼ ਕਤਲ ਹੋਣ ਦਾ ਸਮਾਚਾਰ…
View More ਆਪਸੀ ਝਗੜੇ ਵਿਚ ਨੌਜਵਾਨ ਦਾ ਕਤਲਪਹਿਲਾਂ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਰੇਲਗੱਡੀ ਅੱਗੇ ਕੀਤੀ ਖੁਦਕੁਸ਼ੀ
ਮਹਾਰਾਸ਼ਟਰ ਦੇ ਠਾਣੇ ਤੋਂ ਪੰਜਾਬ ਘੁੰਮਣ ਆਏ ਸੀ ਪਤੀ-ਪਤਨੀ ਅੰਮ੍ਰਿਤਸਰ, 9 ਦਸੰਬਰ : ਪੰਜਾਬ ਘੁੰਮਣ ਆਏ ਵਿਅਕਤੀ ਨੇ ਅੰਮ੍ਰਿਤਸਰ ਵਿਚ ਰੇਲਵੇ ਸਟੇਸ਼ਨ ਦੇ ਕੋਲ ਇਕ…
View More ਪਹਿਲਾਂ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਰੇਲਗੱਡੀ ਅੱਗੇ ਕੀਤੀ ਖੁਦਕੁਸ਼ੀਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾ
ਅੰਮ੍ਰਿਤਸਰ, 9 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ’ਤੇ ਪਿਛਲੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਜਥੇਦਾਰਾਂ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਮਹੱਤਵਪੂਰਨ ਫ਼ੈਸਲੇ
ਵਲਟੋਹਾ, ਗਿ. ਗੁਰਬਚਨ ਸਿੰਘ, ਡਾ. ਕਰਮਜੀਤ ਅਤੇ ਹੋਰਨਾਂ ਨੂੰ ਸੁਣਾਈ ਧਾਰਮਿਕ ਸਜ਼ਾ, ਧਾਰਮਿਕ ਮਾਮਲਿਆਂ ’ਚ ਲੱਗੀਆਂ ਤਨਖਾਹਾਂ ਅੰਮ੍ਰਿਤਸਰ, 8 ਦਸੰਬਰ : ਸ੍ਰੀ ਅਕਾਲ ਤਖ਼ਤ ਸਾਹਿਬ…
View More ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਮਹੱਤਵਪੂਰਨ ਫ਼ੈਸਲੇ6 ਆਧੁਨਿਕ ਪਿਸਤੌਲਾਂ ਨਾਲ ਨਾਬਾਲਿਗ ਸਮੇਤ 6 ਗ੍ਰਿਫ਼ਤਾਰ
ਸਰਹੱਦ ਪਾਰੋਂ ਚੱਲ ਰਹੇ ਹਥਿਆਰ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼ ਅੰਮ੍ਰਿਤਸਰ, 8 ਦਸੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨ ਵੱਲੋਂ ਸੰਚਾਲਿਤ ਹਥਿਆਰ ਸਮੱਗਲਿੰਗ ਮਡਿਊਲ ਦੇ 6…
View More 6 ਆਧੁਨਿਕ ਪਿਸਤੌਲਾਂ ਨਾਲ ਨਾਬਾਲਿਗ ਸਮੇਤ 6 ਗ੍ਰਿਫ਼ਤਾਰ