ਚੰਡੀਗੜ੍ਹ, 9 ਦਸੰਬਰ : ਪੰਜਾਬ ਪੁਲਸ ਨੇ ਵਿਸ਼ੇਸ਼ ਆਪ੍ਰੇਸ਼ਨ ‘ਓ.ਪੀ.ਐੱਸ. ਸੀਲ-23’ ਤਹਿਤ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਗਈ। ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐੱਸ.ਐੱਸ.ਪੀਜ਼…
View More ਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰTag: 3 arrested
ਹਥਿਆਰਾਂ ਦੀ ਨੋਕ ’ਤੇ ਪ੍ਰਵਾਸੀ ਮਾਂ-ਧੀ ਨਾਲ ਗੈਂਗਰੇਪ ਕਰਨ ਵਾਲੇ 3 ਗ੍ਰਿਫ਼ਤਾਰ
ਜਬਰ-ਜ਼ਨਾਹ ਕਰਨ ਵਾਲਿਆਂ ’ਚ ਸ਼ਾਮਲ 2 ਨੌਜਵਾਨ ਹਾਲ ’ਚ ਹੀ ਜ਼ਮਾਨਤ ’ਤੇ ਜੇਲ ’ਚੋਂ ਆਏ ਸਨ ਬਾਹਰ ਜਲੰਧਰ, 29 ਨਵੰਬਰ ਲੋਹੀਆਂ ਇਲਾਕੇ ਵਿਚ ਬੀਤੇ ਐਤਵਾਰ…
View More ਹਥਿਆਰਾਂ ਦੀ ਨੋਕ ’ਤੇ ਪ੍ਰਵਾਸੀ ਮਾਂ-ਧੀ ਨਾਲ ਗੈਂਗਰੇਪ ਕਰਨ ਵਾਲੇ 3 ਗ੍ਰਿਫ਼ਤਾਰਗੈਂਗਸਟਰ ਮਾਡਿਊਲ ਦੇ 3 ਕਾਰਕੁਨ 2 ਅਤਿ-ਆਧੁਨਿਕ ਪਿਸਤੌਲ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ, 14 ਨਵੰਬਰ : ਪੰਜਾਬ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਨਾਲ ਸਾਂਝੇ ਆਪ੍ਰੇਸ਼ਨ ‘ਚ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਗੈਂਗਸਟਰ…
View More ਗੈਂਗਸਟਰ ਮਾਡਿਊਲ ਦੇ 3 ਕਾਰਕੁਨ 2 ਅਤਿ-ਆਧੁਨਿਕ ਪਿਸਤੌਲ ਸਮੇਤ ਗ੍ਰਿਫ਼ਤਾਰਹੀਰਾ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 3 ਗ੍ਰਿਫਤਾਰ
ਬਰਨਾਲਾ, 7 ਅਕਤੂਬਰ : ਬਰਨਾਲਾ ਸ਼ਹਿਰ ’ਚ ਦੁਸਹਿਰੇ ਵਾਲੇ ਦਿਨ ਹੋਏ ਹੀਰਾ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾ ਕੇ ਬਰਨਾਲਾ ਪੁਲਸ ਨੇ ਤਿੰਨ ਦੋਸ਼ੀਆਂ ਨੂੰ…
View More ਹੀਰਾ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 3 ਗ੍ਰਿਫਤਾਰਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰ
ਮੁਲਜ਼ਮਾਂ ਵਿਚ ਫ਼ੌਜ ਦਾ ਇਕ ਬਰਖ਼ਾਸਤ ਕੀਤਾ ਕਮਾਂਡੋ ਵੀ ਸ਼ਾਮਲ ਅੰਮ੍ਰਿਤਸਰ, 3 ਅਕਤੂਬਰ : ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੇ ਦੁਸਹਿਰੇ ਦੀ ਰਾਤ ਨੂੰ ਤਿੰਨ…
View More ਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਸਮੱਗਲਿੰਗ ਦੇ ਗਿਰੋਹ ਦਾ ਪਰਦਾਫ਼ਾਸ਼
10 ਪਿਸਤੌਲਾਂ, 2.5 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ, 3 ਗ੍ਰਿਫ਼ਤਾਰ ਅੰਮ੍ਰਿਤਸਰ, 22 ਸਤੰਬਰ : ਜ਼ਿਲਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਸਪਲਾਈ ਵਿਚ…
View More ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਸਮੱਗਲਿੰਗ ਦੇ ਗਿਰੋਹ ਦਾ ਪਰਦਾਫ਼ਾਸ਼ਸਟਰੀਟ ਕਲੱਬ ’ਚ ਬਾਊਂਸਰ ’ਤੇ ਚੱਲੀ ਗੋਲੀ ਦੀ ਵਾਰਦਾਤ ਟਰੇਸ, 3 ਗ੍ਰਿਫਤਾਰ
ਵਾਰਦਾਤ ’ਚ ਵਰਤਿਆ ਨਾਜਾਇਜ਼ 32 ਬੋਰ ਪਿਸਟਲ ਅਤੇ ਗੱਡੀ ਵੀ ਬਰਾਮਦ ਪਟਿਆਲਾ, 18 ਅਗਸਤ : ਅਜ਼ਾਦੀ ਦਿਹਾੜੇ ਦੀ ਰਾਤ ਨੂੰ ਸ਼ਹਿਰ ਦੇ ਭੁਪਿੰਦਰਾ ਰੋਡ ਸਥਿਤ…
View More ਸਟਰੀਟ ਕਲੱਬ ’ਚ ਬਾਊਂਸਰ ’ਤੇ ਚੱਲੀ ਗੋਲੀ ਦੀ ਵਾਰਦਾਤ ਟਰੇਸ, 3 ਗ੍ਰਿਫਤਾਰਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂ
ਹੈਰੋਇਨ, 3 ਪਿਸਟਲ, 2 ਦੇਸੀ ਕੱਟੇ, 13 ਰੌਂਦ ਅਤੇ 12 ਮੋਬਾਈਲ ਫੋਨ ਬਰਾਮਦ ਸੰਗਰੂਰ, 12 ਜੁਲਾਈ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ…
View More ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂ10 ਲੱਖ ਦੀ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
ਫਾਰਚੂਨਰ ਦਾ ਕਰਜ਼ਾ ਚੁਕਾਉਣ ਲਈ ਦਿੱਤਾ ਸੀ ਵਾਰਦਾਤ ਨੂੰ ਅੰਜਾਮ : ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ, 30 ਜੂਨ :-ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਕੈਨੇਡੀਅਨ…
View More 10 ਲੱਖ ਦੀ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰਮਾਮੇ ਦੇ ਪੁੱਤ ਦੀ ਹੱਤਿਆ ਕਰਨ ਦੇ ਦੋਸ਼ ਵਿਚ 3 ਗ੍ਰਿਫਤਾਰ
1 ਪਿਸਟਲ 32 ਬੋਰ , 1 ਜਿੰਦਾ ਕਾਰਤੂਸ , 2 ਕਾਰਾਂ ਬਰਾਮਦ ਹੁਸ਼ਿਆਰਪੁਰ, 20 ਜੂਨ :-ਗੜ੍ਹਸ਼ੰਕਰ ਪੁਲਸ ਨੇ 18 ਜੂਨ ਦੀ ਰਾਤ ਗੜ੍ਹਸ਼ੰਕਰ-ਨੰਗਲ ਰੋਡ ’ਤੇ…
View More ਮਾਮੇ ਦੇ ਪੁੱਤ ਦੀ ਹੱਤਿਆ ਕਰਨ ਦੇ ਦੋਸ਼ ਵਿਚ 3 ਗ੍ਰਿਫਤਾਰ