ਪੁਲਸ ਨੇ ਲੁੱਟੇ 1,69,500 ਰੁਪਏ, ਫੋਨ, ਹਥਿਆਰ ਤੇ ਮੋਟਰਸਾਇਕਲ ਅਤੇ ਹੈਰੋਇਨ ਕੀਤੀ ਬਰਾਮਦ ਸੰਗਰੂਰ, 25 ਸਤੰਬਰ : ਜ਼ਿਲਾ ਪੁਲਿਸ ਸੰਗਰੂਰ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ…
View More ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰTag: 2 arrested
ਜੁਗਰਾਜ ਜੁੱਗਾ ਦੇ ਕਤਲ ਕੇਸ ਦੇ 2 ਮੁੱਖ ਦੋਸ਼ੀ ਨਾਗਾਲੈਂਡ ਤੋਂ ਗ੍ਰਿਫਤਾਰ
ਵਿਦੇਸ਼ੀ ਗੈਂਗਸਟਰਾਂ ਮਨੂ ਅਗਵਾਨ, ਜ਼ੀਸ਼ਾਨ ਅਖਤਰ ਅਤੇ ਗੋਪੀ ਨਵਾਂਸ਼ਹਿਰੀਆ ਦੇ ਨਿਰਦੇਸ਼ਾਂ ’ਤੇ ਨਿਸ਼ਾਨਾ ਸਾਧ ਕੇ ਕੀਤਾ ਸੀ ਕਤਲ : ਡੀਜੀਪੀ ਯਾਦਵ ਗੁਰਦਾਸਪੁਰ, 21 ਸਤੰਬਰ :…
View More ਜੁਗਰਾਜ ਜੁੱਗਾ ਦੇ ਕਤਲ ਕੇਸ ਦੇ 2 ਮੁੱਖ ਦੋਸ਼ੀ ਨਾਗਾਲੈਂਡ ਤੋਂ ਗ੍ਰਿਫਤਾਰ27 ਗਲੋਕ, 30 ਬੋਰ ਪਿਸਟਲਾਂ ਅਤੇ 470 ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫ਼ਤਾਰ
ਹਥਿਆਰਾਂ ਦੀ ਇਹ ਖੇਪ ਇਕ ਵਿਦੇਸ਼ੀ ਏਜੰਸੀ ਦੁਆਰਾ ਪਾਕਿਸਤਾਨ ਤੋਂ ਖਰੀਦੀ ਗਈ : ਡੀਜੀਪੀ ਗੌਰਵ ਯਾਦਵ ਫਿਰੋਜ਼ਪੁਰ, 11 ਸਤੰਬਰ : ਕਾਊਂਟਰ ਇੰਟੈਲੀਜੈਂਸ (ਸੀ. ਆਈ.) ਫਿਰੋਜ਼ਪੁਰ…
View More 27 ਗਲੋਕ, 30 ਬੋਰ ਪਿਸਟਲਾਂ ਅਤੇ 470 ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫ਼ਤਾਰਅੱਤਵਾਦੀ ਲਖਵੀਰ ਲੰਡਾ ਦੇ 2 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ ਤਰਨ ਤਾਰਨ, 3 ਸਤੰਬਰ : ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ…
View More ਅੱਤਵਾਦੀ ਲਖਵੀਰ ਲੰਡਾ ਦੇ 2 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰਏ. ਟੀ. ਐੱਮ. ਬਦਲ ਕੇ ਪੈਸੇ ਕੱਢਵਾਉਣ ਵਾਲੇ 2 ਗ੍ਰਿਫਤਾਰ, 184 ਕਾਰਡ ਬਰਾਮਦ
ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਕਈ ਰਾਜਾਂ ’ਚ 150 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ : ਐੱਸ. ਐੱਸ. ਪੀ. ਵਰੁਣ ਸ਼ਰਮਾ ਪਟਿਆਲਾ, 27 ਅਗਸਤ…
View More ਏ. ਟੀ. ਐੱਮ. ਬਦਲ ਕੇ ਪੈਸੇ ਕੱਢਵਾਉਣ ਵਾਲੇ 2 ਗ੍ਰਿਫਤਾਰ, 184 ਕਾਰਡ ਬਰਾਮਦਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨ
ਨਹਿਰ ਕਿਨਾਰੇ ਝਾੜੀਆਂ ਵਿਚ ਨੌਜਵਾਨ ਦਾ ਕਤਲ ਕਰ ਕੇ ਸੁੱਟਣ ਵਾਲੇ 2 ਗ੍ਰਿਫਤਾਰ ਬਠਿੰਡਾ, 17 ਅਗਸਤ : ਬੀਤੇ ਦਿਨੀਂ ਬੀੜ ਤਲਾਬ ਸਥਿਤ ਨਹਿਰ ਕਿਨਾਰੇ ਝਾੜੀਆਂ…
View More ਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨਚਾਕੂ ਦੀ ਨੋਕ ’ਤੇ ਲੜਕੀ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ
ਦੋਵੇਂ ਮੁਲਜ਼ਮ ਕਾਬੂ ਲੁਧਿਆਣਾ, 26 ਜੁਲਾਈ : ਲੁਧਿਆਣਾ ਸ਼ਹਿਰ ਵਿਚ ਮਾਂ ਨਾਲ ਨਾਰਾਜ਼ ਹੋ ਕੇ ਘਰੋਂ ਨਿਕਲੀ ਲੜਕੀ ਨੂੰ ਰੇਲਵੇ ਸਟੇਸ਼ਨ ’ਤੇ ਇਕੱਲਾ ਦੇਖ ਕੇ…
View More ਚਾਕੂ ਦੀ ਨੋਕ ’ਤੇ ਲੜਕੀ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹਸੰਜੇ ਵਰਮਾ ਕਤਲ ਮਾਮਲੇ ’ਚ 2 ਹੋਰ ਮੁਲਜ਼ਮ ਗ੍ਰਿਫਤਾਰ
ਬੋਹਰ, 16 ਜੁਲਾਈ : ਬੀਤੀ 7 ਜੁਲਾਈ ਨੂੰ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਸ਼ਹਿਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ…
View More ਸੰਜੇ ਵਰਮਾ ਕਤਲ ਮਾਮਲੇ ’ਚ 2 ਹੋਰ ਮੁਲਜ਼ਮ ਗ੍ਰਿਫਤਾਰਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ
ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ ਪਾਕਿਸਤਾਨੀ ਹਮਲਾਵਰ ਪਹਿਲਗਾਮ, 22 ਜੂਨ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਵਿਚ 22 ਅਪ੍ਰੈਲ ਨੂੰ ਪਹਿਲਗਾਮ ਵਿਚ…
View More ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ