ਮੋਹਾਲੀ, 21 ਸਤੰਬਰ : ਅੱਜ ਪੰਜਾਬੀ ਸੰਗੀਤ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਨੇ ਮੋਹਾਲੀ ਵਿਚ ਆਖਰੀ ਸਾਹ ਲਿਆ।
ਸਮਰਾਟ ਜਨਾਬ ਚਰਨਜੀਤ ਆਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਚਰਨਜੀਤ ਆਹੂਜਾ ਨੇ ਅਮਰ ਚਮਕੀਲਾ ਤੋਂ ਲੈ ਕੇ ਸਰਦੂਲ ਸਿਕੰਦਰ ਤੇ ਰਣਜੀਤ ਬਾਵਾ ਤੇ ਹੋਰ ਕਲਾਕਾਰਾਂ ਨਾਲ ਕੰਮ ਕੀਤਾ ਹੈ।
Read More : ਧਮਾਕਾਖੇਜ ਸਮੱਗਰੀ ਨਸ਼ਟ, ਫ਼ੌਜ ਨੇ ਮੁਲਜ਼ਮ ਦੇ ਘਰ ਨੂੰ ਐਲਾਨਿਆ ਸੁਰੱਖਿਅਤ