Panjab University

ਪੀ.ਯੂ. ਪ੍ਰਸ਼ਾਸਨ ਨੇ 18 ਤੋਂ ਹੋਣ ਵਾਲੀ ਪ੍ਰੀਖਿਆ ਨੂੰ ਕੀਤੀ ਮੁਲਤਵੀ

ਨਵਾਂ ਸ਼ਡਿਊਲ ਜਲਦ ਕੀਤਾ ਜਾਵੇਗਾ ਜਾਰੀ

ਚੰਡੀਗੜ੍ਹ, 16 ਨਵੰਬਰ : ਪੰਜਾਬ ਯੂਨੀਵਰਿਸਟੀ ’ਚ ਸੈਨੇਟ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਵਾਦ ਕਾਰਨ ਪੀਯੂ ਪ੍ਰਸ਼ਾਸਨ ਨੇ 18 ਤੋਂ 20 ਤਰੀਕ ਤੱਕ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦਾ ਨਵਾਂ ਸ਼ਡਿਊਲ ਜਲਦ ਜਾਰੀ ਕੀਤਾ ਜਾਵੇਗਾ।

Read More : ਰਿਵਾਲਵਰ ’ਚੋਂ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *