ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਦੇ ਚੇਅਰਮੈਨ ਡਾ. ਜਗਵਿੰਦਰ ਸਿੰਘ ਵਿਰਕ ਅਤੇ ਉਨ੍ਹਾਂ ਦੀ ਪਤਨੀ, ਡਾ. ਰਤਨ ਦੀਪ ਕੌਰ ਵਿਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼ ਮੁਲਾਕਾਤ ਕੀਤੀ।
ਮੂਲ ਰੂਪ ‘ਚ ਬਠਿੰਡਾ ਦਾ ਰਹਿਣ ਵਾਲ਼ਾ ਜੋੜਾ ਆਸਟ੍ਰੇਲੀਆਈ ਲਿਬਰਲ ਪਾਰਟੀ ਦੇ ਲੀਡਰ ਹਨ, ਇਹ ਜੋੜਾ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਸਿਡਨੀ ਤੋਂ ਭਾਰਤ ਆਇਆ।






