ਅੰਮ੍ਰਿਤਸਰ, 11 ਜਨਵਰੀ : ਪੰਜਾਬ ਜੀ. ਆਰ. ਪੀ. ਦੀ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਜਾਰੀ ਕੀਤੇ ਹੁਕਮਾਂ ’ਚ ਇੰਸਪੈਕਟਰ ਜਤਿੰਦਰ ਸਿੰਘ ਨੂੰ ਲੁਧਿਆਣਾ ਜੀ. ਆਰ. ਪੀ. ਥਾਣੇ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਇੰਸਪੈਕਟਰ ਹਰਮੇਲ ਸਿੰਘ ਨੂੰੋ ਸੀ. ਆਈ. ਏ. ਜੀ. ਆਰ. ਪੀ. ਰਾਜਪੁਰਾ ਦਾ ਇੰਚਾਰਜ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਸੀ. ਆਈ. ਏ. ਜੀ. ਆਰ. ਪੀ. ਲੁਧਿਆਣਾ ਦੇ ਇੰਚਾਰਜ ਵਜੋਂ ਨਵੀਂ ਤਾਇਨਾਤੀ ਦਿੱਤੀ ਗਈ ਹੈ।
Read More : ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
