ਅੰਮ੍ਰਿਤਸਰ, 25 ਅਕਤੂਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਮੁੱਲਾਂਕੋਟ ਅਤੇ ਚਾਹਰਪੁਰ ਦੇ ਸਰਹੱਦੀ ਪਿੰਡਾਂ ’ਚੋਂ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ।
ਇਹ ਹੈਰੋਇਨ ਦੋ ਵੱਖ-ਵੱਖ ਪੈਕੇਟਾਂ ’ਚ ਇਕ ਡਰੋਨ ਰਾਹੀਂ ਸੁੱਟੀ ਗਈ ਸੀ। ਇਕ ਪੈਕੇਟ ’ਚ 1 ਕਿਲੋ ਤੋਂ ਵੱਧ ਹੈਰੋਇਨ ਸੀ, ਜਦਕਿ ਦੂਜੇ ’ਚ ਲੱਗਭਗ ਅੱਧਾ ਕਿਲੋ ਸੀ। ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਕੰਚਨ ਕੁਮਾਰੀ ਕਤਲ ਮਾਮਲਾ : 2 ਨਿਹੰਗਾਂ ਵਿਰੁੱਧ ਦੋਸ਼ ਤੈਅ
