ਅੰਮ੍ਰਿਤਸਰ, 11 ਅਗਸਤ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਟੀਮ ਨੇ ਇਕ ਵਾਰ ਫਿਰ ਤੋਂ ਸਰਹੱਦੀ ਪਿੰਡ ਬੱਚੀਵਿੰਡ ਦੇ ਖੇਤਰ ਵਿਚ ਇਕ ਡਰੋਨ ਤੋਂ ਸੁੱਟੀ ਗਈ 5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਖੇਪ ਦਾ ਆਰਡਰ ਕਿਸ ਨੇ ਮੰਗਵਾਇਆ ਅਤੇ ਕਿਸ ਨੇ ਭੇਜਿਆ, ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
Read More : ਸਿਹਤ ਮੰਤਰੀ ਵੱਲੋਂ ਪਟਿਆਲਾ ਦੀ ਸਫ਼ਾਈ, ਸੜਕਾਂ ਦੀ ਹਾਲਤ ਤੇ ਸੀਵਰੇਜ ਦੀ ਚੈਕਿੰਗ