ਅੰਮ੍ਰਿਤਸਰ, 6 ਸਤੰਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਗੁੱਲੂਵਾਲ ਦੇ ਿੲਲਾਕੇ ’ਚ 3 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ਜੋ ਇਕ ਪੈਕੇਟ ’ਚ ਪੈਕ ਕਰ ਕੇ ਡਰੋਨ ਰਾਹੀਂ ਸੁੱਟੀ ਗਈ ਸੀ। ਪਿਛਲੇ ਦਿਨ ਵੀ ਬੀ. ਐੱਸ. ਐੱਫ. ਨੇ 5 ਸਮੱਗਲਰਾਂ ਨੂੰ 16 ਕਰੋੜ ਰੁਪਏ ਦੀ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
Read More : ਡੀ. ਸੀ. ਨੇ ਪਿੰਡਾਂ ’ਚ ਹੜ੍ਹ ਸੁਰੱਖਿਆ ਕਾਰਜਾਂ ਦਾ ਲਿਆ ਜਾਇਜ਼ਾ