Earthquakes

ਭਾਰਤ ਅਤੇ ਪਾਕਿਸਤਾਨ ’ਚ ਆਇਆ ਭੂਚਾਲ

ਨਵੀਂ ਦਿੱਲੀ, 19 ਜਨਵਰੀ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ਜ਼ਿਲੇ ’ਚ ਸੋਮਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ। ਉੱਥੇ ਹੀ ਦਿੱਲੀ ਅਤੇ ਹਰਿਆਣਾ ਦੇ ਸੋਨੀਪਤ ’ਚ 2.8 ਤੀਬਰਤਾ ਦੇ ਝਟਕੇ ਲੱਗੇ। ਓਧਰ, ਪਾਕਿਸਤਾਨ ’ਚ 5.9 ਤੀਬਰਤਾ ਦਾ ਭੂਚਾਲ ਆਇਆ।

Read More : ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਵਾਲੇ ਸੱਤਾ ਵਿਚ ਆ ਗਏ ਤਾਂ ਭ੍ਰਿਸ਼ਟਾਚਾਰ ਦਾ ਫਿਰ ਤੋਂ ਬੋਲਬਾਲਾ ਹੋ ਜਾਵੇਗਾ : ਭਗਵੰਤ ਮਾਨ

Leave a Reply

Your email address will not be published. Required fields are marked *