ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਤੋਂ ਹਟਾਏ ਸਾਰੇ ਖੇਡਾਂ 2030 ‘ਚ ਸ਼ਾਮਲ ਕੀਤੀਆਂ ਜਾਣਗੀਆਂ : ਭਾਰਤੀ ਓਲੰਪਿਕ ਐਸੋਸੀਏਸ਼ਨ ਗਲਾਸਗੋ, 16 ਅਕਤੂਬਰ : ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ…
View More 15 ਸਾਲ ਬਾਅਦ ਭਾਰਤ ਮੁੜ ਕਰੇਗਾ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀCategory: ਖੇਡਾਂ
ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਭਰਾ ਦੇ ਨਾਂ ਕੀਤੀ ਜਾਇਦਾਦ
ਗੁਰੂਗ੍ਰਾਮ ਵਿਚ ਇਕ ਆਲੀਸ਼ਾਨ ਘਰ ਅਤੇ ਇਕ ਫਲੈਟ ਹੁਣ ਵਿਕਾਸ ਕੋਹਲੀ ਸੰਭਾਣਗੇ। ਗੁਰੂਗ੍ਰਾਮ,16 ਅਕਤੂਬਰ : ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਗੁਰੂਗ੍ਰਾਮ ਜਾਇਦਾਦ ਦੀ ਪਾਵਰ…
View More ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਭਰਾ ਦੇ ਨਾਂ ਕੀਤੀ ਜਾਇਦਾਦਭਾਰਤ ਨੇ ਟੈਸਟ ਸੀਰੀਜ਼ ਜਿੱਤੀ
ਦੂਜੇ ਟੈਸਟ ਮੈਚ ਵਿਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ ਨਵੀਂ ਦਿੱਲੀ,14 ਅਕਤੂਬਰ : ਅੱਜ ਨਵੀਂ ਦਿੱਲੀ ‘ਚ ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ…
View More ਭਾਰਤ ਨੇ ਟੈਸਟ ਸੀਰੀਜ਼ ਜਿੱਤੀਮਹਿਲਾ ਵਿਸ਼ਵ ਕੱਪ : ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ
ਵਿਸ਼ਾਖਾਪਟਨਮ, 12 ਅਕਤੂਬਰ : ਮਹਿਲਾ ਵਨਡੇ ਵਿਸ਼ਵ ਕੱਪ ਵਿਚ ਭਾਰਤ ਨੇ ਐਤਵਾਰ ਨੂੰ ਵਿਸ਼ਾਖਾਪਟਨਮ ਵਿੱਚ 330 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ‘ਤੇ…
View More ਮਹਿਲਾ ਵਿਸ਼ਵ ਕੱਪ : ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ’ਤੇ ਭਾਰਤ ਨੇ ਮਜ਼ਬੂਤ ਪਕੜ ਬਣਾਈ
ਦੋਹਰੇ ਸੈਂਕੜੇ ਦੇ ਕਰੀਬ ਯਸ਼ਸਵੀ ਜੈਸਵਾਲ ਨਵੀਂ ਦਿੱਲੀ, 10 ਅਕਤੂਬਰ : ਅਰੁਣ ਜੇਤਲੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਭਾਰਤ ਨੇ ਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼…
View More ਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ’ਤੇ ਭਾਰਤ ਨੇ ਮਜ਼ਬੂਤ ਪਕੜ ਬਣਾਈਪਟਿਆਲਾ ਤਾਈਕਵਾਡੋਂ ਟੀਮ ਬਣੀ ਪੰਜਾਬ ਚੈਂਪੀਅਨ
14ਵੀਂ ਵਾਰ ਪਟਿਆਲਾ ਟੀਮ ਨੇ ਪੰਜਾਬ ਚੈਂਪੀਅਨ ਬਣਨ ਦਾ ਕੀਤਾ ਮਾਨ ਹਾਸਲ : ਕੋਚ ਸਤਵਿੰਦਰ ਸਿੰਘ ਪਟਿਆਲਾ, 9 ਅਕਤੂਬਰ : 69ਵੀਆਂ ਪੰਜਾਬ ਸਕੂਲ ਗੇਮ ਤਾਈਕਵਾਡੋਂ…
View More ਪਟਿਆਲਾ ਤਾਈਕਵਾਡੋਂ ਟੀਮ ਬਣੀ ਪੰਜਾਬ ਚੈਂਪੀਅਨਆਸਟ੍ਰੇਲੀਆ ਨੇ ਵਨਡੇ ਅਤੇ ਟੀ-20 ਲਈ ਟੀਮ ਦਾ ਕੀਤਾ ਐਲਾਨ
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਤਿੰਨ ਇਕ ਰੋਜ਼ਾ ਤੇ ਪੰਜ ਟੀ-20 ਮੈਚ ਹੋਣਗੇ ਮੈਲਬਰਨ, 7 ਅਕਤੂਬਰ : ਆਸਟ੍ਰੇਲੀਆ ਨੇ ਭਾਰਤ ਵਿਰੁੱਧ ਇਕ ਰੋਜ਼ ਅਤੇ ਟੀ-20 ਸੀਰੀਜ਼…
View More ਆਸਟ੍ਰੇਲੀਆ ਨੇ ਵਨਡੇ ਅਤੇ ਟੀ-20 ਲਈ ਟੀਮ ਦਾ ਕੀਤਾ ਐਲਾਨ69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਦਾ ਮੰਤਰੀ ਚੀਮਾ ਨੇ ਕੀਤਾ ਉਦਘਾਟਨ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਖਿਡਾਰੀਆਂ ਨੂੰ ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਕੀਤਾ ਪ੍ਰੇਰਿਤ ਸੰਗਰੂਰ, 5 ਅਕਤੂਬਰ : 69ਵੀਆਂ ਪੰਜਾਬ ਰਾਜ…
View More 69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਦਾ ਮੰਤਰੀ ਚੀਮਾ ਨੇ ਕੀਤਾ ਉਦਘਾਟਨਮਹਿਲਾ ਵਨਡੇ ਵਿਸ਼ਵ ਕੱਪ : ਭਾਰਤੀ ਦੀ ਦੂਜੀ ਜਿੱਤ
ਪਾਕਿਸਤਾਨ ਨੂੰ 88 ਦੌੜਾ ਨਾਲ ਹਰਾਇਆ ਕਲੰਬੋ, 5 ਅਕਤੂਬਰ : ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ-2025 ਦੇ ਆਪਣੇ…
View More ਮਹਿਲਾ ਵਨਡੇ ਵਿਸ਼ਵ ਕੱਪ : ਭਾਰਤੀ ਦੀ ਦੂਜੀ ਜਿੱਤਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ
ਸ਼ੁਭਮਨ ਗਿੱਲ ਬਣਿਆ ਇੱਕ ਰੋਜ਼ਾ ਟੀਮ ਦਾ ਕਪਤਾਨ, ਸ਼੍ਰੇਅਸ ਅਈਅਰ ਉਪ-ਕਪਤਾਨ ਅਹਿਮਦਾਬਾਦ, 4 ਅਕਤੂਬਰ : ਭਾਰਤੀ ਟੀਮ ਅਕਤੂਬਰ-ਨਵੰਬਰ ਵਿਚ ਘਰੇਲੂ ਧਰਤੀ ‘ਤੇ ਆਸਟ੍ਰੇਲੀਆ ਵਿਰੁੱਧ ਤਿੰਨ…
View More ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ