ਮੋਗਾ : ਹਲਕਾ ਧਰਮਕੋਟ ਦੇ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਇਕ ਡੇਢ ਸਾਲਾ ਬੱਚੀ ਦੀ ਪਾਣੀ ਵਾਲੀ ਬਾਲਟੀ ਵਿਚ ਡੁੱਬ ਕੇ ਮੌਤ ਹੋ ਗਈ। ਬੱਚੀ…
View More ਡੇਢ ਸਾਲਾ ਬੱਚੀ ਦੀ ਪਾਣੀ ਵਾਲੀ ਬਾਲਟੀ ਵਿਚ ਡੁੱਬਣ ਕਾਰਨ ਮੌਤCategory: Uncategorized
ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਚੁਣਿਆ ਬੀ. ਬੀ. ਸੀ. ਦੀ ਸਾਲ ਦੀ ਸਰਵੋਤਮ ਭਾਰਤੀ ਮਹਿਲਾ ਖਿਡਾਰੀ
ਪੈਰਿਸ ਓਲੰਪਿਕ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਟਾਰ ਭਾਰਤੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬੀ. ਬੀ.…
View More ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਚੁਣਿਆ ਬੀ. ਬੀ. ਸੀ. ਦੀ ਸਾਲ ਦੀ ਸਰਵੋਤਮ ਭਾਰਤੀ ਮਹਿਲਾ ਖਿਡਾਰੀਸਿੰਗਲ ਵਿੰਡੋ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਨਅਤੀ ਨਿਵੇਸ਼ ਤੇ ਕਾਰੋਬਾਰ ਕਰਨ ਵਿਚ ਸਹੂਲਤਾਂ ਦੇਣ ਬਦਲੇ ਜ਼ਿਲਾ ਗੁਰਦਾਸਪੁਰ ਸੂਬੇ ’ਚੋਂ ਮੋਹਰੀ
ਗੁਰਦਾਸਪੁਰ : – ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲਾ ਗੁਰਦਾਸਪੁਰ ਨੇ ਇਕ ਵਾਰ ਫਿਰ ਸੂਬੇ ਭਰ ’ਚੋਂ ਉਦਯੋਗਿਕ ਨਿਵੇਸ਼ ਲਈ ਸਿੰਗਲ ਵਿੰਡੋ…
View More ਸਿੰਗਲ ਵਿੰਡੋ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਨਅਤੀ ਨਿਵੇਸ਼ ਤੇ ਕਾਰੋਬਾਰ ਕਰਨ ਵਿਚ ਸਹੂਲਤਾਂ ਦੇਣ ਬਦਲੇ ਜ਼ਿਲਾ ਗੁਰਦਾਸਪੁਰ ਸੂਬੇ ’ਚੋਂ ਮੋਹਰੀਗੈਸ ਲੀਕ ਹੋਣ ਕਾਰਨ ਘਰ ’ਚ ਲੱਗੀ ਅੱਗ, 7 ਲੋਕਾਂ ਦੀ ਮੌਤ
ਫੈਸਲਾਬਾਦ :- ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੇ ਝੰਗ ਰੋਡ ’ਤੇ ਚੱਕ 66 ਜੇ. ਬੀ. ਧਾਂਧਰਾ ਵਿਚ ਨਾਸ਼ਤਾ ਬਣਾਉਂਦੇ ਸਮੇਂ ਐੱਲ. ਪੀ. ਜੀ. ਸਿਲੰਡਰ ’ਚੋਂ ਗੈਸ…
View More ਗੈਸ ਲੀਕ ਹੋਣ ਕਾਰਨ ਘਰ ’ਚ ਲੱਗੀ ਅੱਗ, 7 ਲੋਕਾਂ ਦੀ ਮੌਤਜੇਕਰ 22 ਨੂੰ ਕੇਂਦਰ ਨਾਲ ਮੀਟਿੰਗ ਸਫਲ ਨਾ ਹੋਈ ਤਾਂ 25 ਨੂੰ ਦਿੱਲੀ ਕੂਚ ਕਰਾਂਗੇ : ਕਿਸਾਨ ਆਗੂ
ਦੋਵਾਂ ਫੋਰਮਾਂ ਵੱਲੋਂ ਐੱਸ. ਕੇ. ਐੱਮ. ਨੂੰ 27 ਫਰਵਰੀ ਨੂੰ ਮੀਟਿੰਗ ਦਾ ਸੱਦਾ ਡੱਲੇਵਾਲ ਦਾ ਮਰਨ ਵਰਤ 85ਵੇਂ ਦਿਨ ’ਚ ਖਨੌਰੀ :- ਖਨੌਰੀ ਬਾਰਡਰ ਵਿਖੇ…
View More ਜੇਕਰ 22 ਨੂੰ ਕੇਂਦਰ ਨਾਲ ਮੀਟਿੰਗ ਸਫਲ ਨਾ ਹੋਈ ਤਾਂ 25 ਨੂੰ ਦਿੱਲੀ ਕੂਚ ਕਰਾਂਗੇ : ਕਿਸਾਨ ਆਗੂਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ : ਸਿੱਖਿਆ ਮੰਤਰੀ
8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਬੈਠਣ ਵਾਲੇ 8.82 ਲੱਖ ਤੋਂ ਵੱਧ ਵਿਦਿਆਰਥੀ ਲਈ 2579 ਪ੍ਰੀਖਿਆ ਕੇਂਦਰ ਬਣਾਏ ਪ੍ਰੀਖਿਆਵਾਂ ਦੇ ਸੁਚਾਰੂ ਅਤੇ ਨਿਰਪੱਖ…
View More ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ : ਸਿੱਖਿਆ ਮੰਤਰੀਨਿਊਜ਼ੀਲੈਂਡ ਦੇ ਵਫ਼ਦ ਵੱਲੋਂ ਪੰਜਾਬ ਦੇ ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਵਿਚ ਸਹਿਯੋਗੀ ਮੌਕਿਆਂ ਦੀ ਪਛਾਣ
ਮੁਰਾਹ ਪ੍ਰੋਜੇਨੀ ਟੈਸਟਿੰਗ ਪ੍ਰੋਜੈਕਟ ਦੀ ਸਫ਼ਲਤਾ ਦੇਖਣ ਲਈ 3 ਮੈਂਬਰੀ ਵਫ਼ਦ ਵੱਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ ਚੰਡੀਗੜ੍ਹ : ਨਿਊਜ਼ੀਲੈਂਡ ਦੇ ਇਕ ਉੱਚ-ਪੱਧਰੀ ਵਫ਼ਦ ਨੇ ਅੱਜ…
View More ਨਿਊਜ਼ੀਲੈਂਡ ਦੇ ਵਫ਼ਦ ਵੱਲੋਂ ਪੰਜਾਬ ਦੇ ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਵਿਚ ਸਹਿਯੋਗੀ ਮੌਕਿਆਂ ਦੀ ਪਛਾਣਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਟਿਆਲਾ ਵਿਚ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
– ਲੋਕਾਂ ਲਈ ਬਿਹਤਰ ਸਹੂਲਤਾਂ ਅਤੇ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਪਟਿਆਲਾ :- ਪੰਜਾਬ ਦੇ ਲੋਕਲ ਬਾਡੀ ਮੰਤਰੀ…
View More ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਟਿਆਲਾ ਵਿਚ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾਪੁਲਸ ਨੇ ਕੁਝ ਘੰਟਿਆਂ ਵਿਚ ਸੁਲਝਾਈ ਬੱਚੇ ਦੇ ਅਗਵਾ ਦੀ ਗੁੱਥੀ, 2 ਗ੍ਰਿਫਤਾਰ
ਬੇਔਲਾਦ ਬੇਟੀ ਲਈ ਪਿਤਾ ਨੇ ਸਾਥੀ ਨਾਲ ਮਿਲ ਕੇ ਚੋਰੀ ਕੀਤਾ ਸੀ ਬੱਚਾ : ਐੱਸ. ਐੱਸ. ਪੀ. ਪਟਿਆਲਾ – ਸ਼ਹਿਰ ਦੇ ਮਾਲ ਰੋਡ ’ਤੇ ਫੁੱਟਪਾਥ…
View More ਪੁਲਸ ਨੇ ਕੁਝ ਘੰਟਿਆਂ ਵਿਚ ਸੁਲਝਾਈ ਬੱਚੇ ਦੇ ਅਗਵਾ ਦੀ ਗੁੱਥੀ, 2 ਗ੍ਰਿਫਤਾਰਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 7 ਕਾਬੂ
ਚੋਰੀ ਦੇ 45 ਟਰਾਂਸਫਾਰਮਰਾਂ ਦਾ 450 ਕਿਲੋ ਤਾਂਬਾ ਬਰਾਮਦ ਮਲੋਟ -ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਥਾਣਾ ਮਲੋਟ ਦੀ ਪੁਲਸ ਨੇ ਟਰਾਂਸਫਾਰਮਰ ਚੋਰੀ ਕਰਨ ਵਾਲੇ 9…
View More ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 7 ਕਾਬੂ