ਚੰਡੀਗੜ੍ਹ : ਵਿਭਾਗ ਵਾਪਸ ਲੈਣ ਬਾਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰੀਕਾ…
View More ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣ ਆਏ ਹਾਂ ਵਿਭਾਗ ਨਹੀਂ : ਮੰਤਰੀ ਧਾਲੀਵਾਲCategory: Uncategorized
AUS vs ENG ਮੈਚ ਤੋਂ ਪਹਿਲਾਂ ਵਜਾਇਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ ਵਾਇਰਲ
ਮੈਚ ਪ੍ਰਬੰਧਕਾਂ ਨੇ ਬਾਅਦ ਵਿਚ ਗ਼ਲਤੀ ਲਈ ਮੰਗੀ ਮੁਆਫੀ, ਇਸ ਨੂੰ ‘ਤਕਨੀਕੀ ਗਲਤੀ’ ਕਿਹਾ ਪਾਕਿਸਤਾਨ ਵਿਚ ਖੇਡੇ ਜਾ ਰਹੇ ਚੈਂਪੀਅਨਜ਼ ਟਰਾਫੀ-2025 ਦੇ ਇੰਗਲੈਂਡ ਬਨਾਮ ਆਸਟ੍ਰੇਲੀਆ…
View More AUS vs ENG ਮੈਚ ਤੋਂ ਪਹਿਲਾਂ ਵਜਾਇਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ ਵਾਇਰਲਨਾਕਾਬੰਦੀ ਦੌਰਾਨ ਬਦਮਾਸ਼ ਨੇ ਪੁਲਸ ਕੀਤੀ ਫਾਇਰਿੰਗ
ਜਵਾਬੀ ਫਾਇਰਿੰਗ ਦੌਰਾਨ ਬਦਮਾਸ਼ ਦੇ ਪੈਰ ’ਚ ਲੱਗੀ ਗੋਲੀ 32 ਬੋਰ ਦਾ ਪਿਸਤੌਲ ਅਤੇ ਕੁਝ ਰੋਂਦ ਕੀਤੇ ਬਰਾਮਦਤਰਨਤਾਰਨ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਗੈਂਗਸਟਰ ਖ਼ਿਲਾਫ਼…
View More ਨਾਕਾਬੰਦੀ ਦੌਰਾਨ ਬਦਮਾਸ਼ ਨੇ ਪੁਲਸ ਕੀਤੀ ਫਾਇਰਿੰਗਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ ਸੇਵਾ ’ਤੇ ਉਠਾਏ ਸਵਾਲ
ਖ਼ਰਾਬ ਸੀਟ ’ਤੇ ਸਫ਼ਰ ਕਰਨ ਦਾ ਆਪਣਾ ਅਨੁਭਵ ਕੀਤਾ ਸਾਂਝਾ ਭੋਪਾਲ ਤੋਂ ਦਿੱਲੀ ਜਾਂਦੇ ਸਮੇਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ…
View More ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ ਸੇਵਾ ’ਤੇ ਉਠਾਏ ਸਵਾਲਦਿੱਲੀ ਵਿਚ ਮੰਤਰੀ ਬਨਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਮਨਜਿੰਦਰ ਸਿੰਘ ਸਿਰਸਾ
ਯੂਨੀਵਰਸਿਟੀ ਵਿਚ ਵਿਦੇਸ਼ੀ ਅਤੇ ਪੰਜਾਬੀ ਵਿਦਿਆਰਥੀਆਂ ਵਿਚ ਝੜਪ
ਅੰਮ੍ਰਿਤਸਰ :-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨਾਈਜੀਰੀਅਨ ਅਤੇ ਪੰਜਾਬੀ ਵਿਦਿਆਰਥੀਆਂ ਵਿਚਕਾਰ ਭਿਆਨਕ ਝੜਪ ਹੋਈ, ਜਿਸ ਵਿਚ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਘਟਨਾ ਬੀਤੀ ਸ਼ਾਮ…
View More ਯੂਨੀਵਰਸਿਟੀ ਵਿਚ ਵਿਦੇਸ਼ੀ ਅਤੇ ਪੰਜਾਬੀ ਵਿਦਿਆਰਥੀਆਂ ਵਿਚ ਝੜਪਵਿੱਤ ਮੰਤਰੀ ਚੀਮਾ ਨੇ ਨਵੇਂ ਭਰਤੀ ਹੋਏ 8 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
7 ਕਲਰਕਾਂ ਅਤੇ 1 ਸੇਵਾਦਾਰ ਨੂੰ ਮਿਲੇ ਨਿਯੁਕਤੀ ਪੱਤਰ ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ…
View More ਵਿੱਤ ਮੰਤਰੀ ਚੀਮਾ ਨੇ ਨਵੇਂ ਭਰਤੀ ਹੋਏ 8 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਲਿਆ ਵਾਪਸ
ਐੱਨ. ਆਰ. ਆਈ. ਵਿਭਾਗ ਹਾਲੇ ਵੀ ਧਾਲੀਵਾਲ ਕੋਲ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਵਾਪਸ…
View More ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਲਿਆ ਵਾਪਸਵਿਦਿਆਰਥੀ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਮ੍ਰਿਤਕ ਦਾ ਸੁਸਾਈਡ ਨੋਟ ਵੀ ਹੋਇਆ ਬਰਾਮਦ, ਇਸ ਕਦਮ ਲਈ ਮਾਂ-ਪਿਉ ਤੋਂ ਮੰਗੀ ਮੁਆਫ਼ੀ ਖੰਨਾ ‘ਚ ਐਂਗਲੋ ਸੰਸਕ੍ਰਿਤ ਕਾਲਜ ਵਿਚ ਇਕ ਵਿਦਿਆਰਥੀ ਵਲੋਂ ਫ਼ਾਹਾ ਲੈ…
View More ਵਿਦਿਆਰਥੀ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤਓਵਰਲੋਡ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, ਬਾਲ-ਬਾਲ ਬਚੇ ਲੋਕ
ਜਲੰਧਰ ਵਿਚ ਓਵਰਲੋਡਿਡ ਟਰੱਕਾਂ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਦੇ ਸਮੇਂ ਨਿਰਧਾਰਤ ਕੀਤੇ ਜਾਣ ਦੇ ਬਾਵਜੂਦ ਓਵਰਲੋਡ ਟਰੱਕਾਂ ਕਾਰਨ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ…
View More ਓਵਰਲੋਡ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, ਬਾਲ-ਬਾਲ ਬਚੇ ਲੋਕ