ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕੀਤਾ ਪੋਸਟ ਨਵੀਂ ਦਿੱਲੀ : ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ…
View More ਸਾਨੂੰ ਆਪਣੇ ਅੰਨਦਾਤਿਆਂ ’ਤੇ ਮਾਣ : ਪ੍ਰਧਾਨ ਮੰਤਰੀ ਮੋਦੀCategory: Uncategorized
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਵਿਧਾਨ ਸਭਾ ਦੀ ਕਾਰਵਾਈ 12.30 ਵਜੇ ਤਕ ਮੁਲਤਵੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ…
View More ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ
ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਇਜਲਾਸ ਤੋਂ ਪਹਿਲਾਂ ਹੋ ਰਹੇ ਇਸ ਸੈਸ਼ਨ ਵਿਚ ਪੰਜਾਬ ਸਰਕਾਰ…
View More ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀ
ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਦੁਬਈ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਜਿੱਤ ‘ਤੇ ਭਾਰਤ ਵਿਚ ਜਸ਼ਨ ਦਾ ਮਾਹੌਲ ਹੈ ਜਦੋਂ ਕਿ ਪੂਰੇ ਪਾਕਿਸਤਾਨ…
View More ਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀਅੱਜ ਤੋਂ ਦਿੱਲੀ ਵਿਧਾਨ ਸਭਾ ਸੈਸ਼ਨ , ਭਾਜਪਾ ਅਤੇ ‘ਆਪ’ ਹੋਣਗੇ ਆਹਮੋ-ਸਾਹਮਣੇ
ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਰਾਜਨੀਤਿਕ ਤੌਰ ‘ਤੇ ਬਹੁਤ ਦਿਲਚਸਪ ਹੋਣ ਵਾਲਾ ਹੈ। 27 ਸਾਲਾਂ ਬਾਅਦ ਭਾਜਪਾ ਸੱਤਾਧਾਰੀ ਪਾਰਟੀ ਵਿੱਚ…
View More ਅੱਜ ਤੋਂ ਦਿੱਲੀ ਵਿਧਾਨ ਸਭਾ ਸੈਸ਼ਨ , ਭਾਜਪਾ ਅਤੇ ‘ਆਪ’ ਹੋਣਗੇ ਆਹਮੋ-ਸਾਹਮਣੇਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ
ਰੋਮ ਵੱਲ ਮੋੜਿਆ ਜਹਾਜ਼ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਏਏ-292, ਜੋ ਕਿ ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਸੀ, ਨੂੰ ਸੁਰੱਖਿਆ ਖ਼ਤਰੇ ਕਾਰਨ ਰੋਮ (ਇਟਲੀ) ਵੱਲ…
View More ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀਪੰਜਾਬੀ ਗਾਇਕ ਗੁਰੂ ਰੰਧਾਵਾ ਹੋਏ ਹਾਦਸੇ ਦਾ ਸ਼ਿਕਾਰ, ਜ਼ਖ਼ਮੀ
ਇੰਸਟਾਗ੍ਰਾਮ ‘ਤੇ ਹਸਪਤਾਲ ਦੇ ਬਿਸਤਰੇ ‘ਤੇ ਪਏ ਆਪਣੀ ਇਕ ਫੋਟੋ ਸਾਂਝੀ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਦੇ ਪ੍ਰਸ਼ੰਸਕਾਂ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ…
View More ਪੰਜਾਬੀ ਗਾਇਕ ਗੁਰੂ ਰੰਧਾਵਾ ਹੋਏ ਹਾਦਸੇ ਦਾ ਸ਼ਿਕਾਰ, ਜ਼ਖ਼ਮੀਬੀ. ਐੱਸ. ਐੱਫ. ਦੀ ਬਾਰਡਰਮੈਨ ਮੈਰਾਥਨ ਵਿਚ ਦੌੜੇ 5200 ਦੌੜਾਕ
84 ਸਾਲਾ ਮੱਖਣ ਸਿੰਘ ਅਤੇ 73 ਸਾਲਾ ਜਗਦੀਪ ਸਿੰਘ ਦੌੜੇ 42 ਕਿਲੋਮੀਟਰ ਰੇਸ ਅੰਮ੍ਰਿਤਸਰ : ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ…
View More ਬੀ. ਐੱਸ. ਐੱਫ. ਦੀ ਬਾਰਡਰਮੈਨ ਮੈਰਾਥਨ ਵਿਚ ਦੌੜੇ 5200 ਦੌੜਾਕਵਿਧਵਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਗ੍ਰਿਫ਼ਤਾਰ
ਪੀ. ਐੱਮ. ਆਵਾਸ ਯੋਜਨਾ ਮਿਸ਼ਨ ਤਹਿਤ ਘਰ ਬਣਾਉਣ ਲਈ ਰਕਮ ਮਨਜੂਰ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ ਮਲੋਟ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਚਲਾਈ…
View More ਵਿਧਵਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਗ੍ਰਿਫ਼ਤਾਰਤਨਿਸ਼ਕਾ ਨੇ ਜੇ. ਈ. ਈ. ਮੇਨ ਪੇਪਰ-2 ਵਿਚ ਆਲ ਇੰਡੀਆ ਵਿਚੋਂ ਹਾਸਲ ਕੀਤਾ ਤੀਜਾ ਰੈਂਕ
ਚੰਡੀਗੜ੍ਹ – ਸ਼ਹਿਰ ਦੀ ਧੀ ਤਨਿਸ਼ਕਾ ਯਾਦਵ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ [ਜੇਈਈ (ਮੇਨ)- 2025] ਸੈਸ਼ਨ 1 ਦੇ ਪੇਪਰ-2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ ਆਲ…
View More ਤਨਿਸ਼ਕਾ ਨੇ ਜੇ. ਈ. ਈ. ਮੇਨ ਪੇਪਰ-2 ਵਿਚ ਆਲ ਇੰਡੀਆ ਵਿਚੋਂ ਹਾਸਲ ਕੀਤਾ ਤੀਜਾ ਰੈਂਕ