ਅਮਰੀਕੀ ਰਾਸ਼ਟਰਪਤੀ ਨੇ ਕਿਹਾ- ਤੁਹਾਡੇ ਬੁਰੇ ਦਿਨ ਸ਼ੁਰੂ ਵਾਸ਼ਿੰਗਟਨ ਵਿਚ ਸ਼ੁੱਕਰਵਾਰ ਸ਼ਾਮ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਵਿਚਕਾਰ ਤਿੱਖੀ ਬਹਿਸ ਹੋਈ।…
View More ਮੁਲਾਕਾਤ ਦੌਰਾਨ ਟਰੰਪ ਅਤੇ ਜ਼ੇਲੇਂਸਕੀ ਵਿਚ ਤਿੱਖੀ ਬਹਿਸCategory: Uncategorized
ਰਮਜ਼ਾਨ ਤੋਂ ਪਹਿਲਾਂ ਮਸਜਿਦ ਵਿਚ ਬੰਬ ਧਮਾਕਾ, 16 ਦੀ ਮੌਤ
ਜੁਮੇ ਦੀ ਨਮਾਜ਼ ਦੌਰਾਨ ਹੋਇਆ ਆਤਮਘਾਤੀ ਹਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਖੋਰਾ ਖੱਟਕ ਵਿੱਚ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ…
View More ਰਮਜ਼ਾਨ ਤੋਂ ਪਹਿਲਾਂ ਮਸਜਿਦ ਵਿਚ ਬੰਬ ਧਮਾਕਾ, 16 ਦੀ ਮੌਤਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਕਾਬਲਾ
ਮੁਲਜ਼ਮ ਮਾਨਾ ਦੇ ਪੈਰ ਵਿਚ ਲੱਗੀ ਗੋਲੀ ਮੋਗਾ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਹਥਿਆਰਾਂ ਦੀ ਰਿਕਵਰੀ ਕਰਨ ਲਈ ਗਈ ਸੀ। ਜਿੱਥੇ…
View More ਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਕਾਬਲਾਪਾਕਿਸਤਾਨ ’ਚ ਹਿੰਦੂ ਵਿਆਹ ਰਜਿਸਟ੍ਰੇਸ਼ਨ 2024 ਐਕਟ ਨੂੰ ਦਿੱਤੀ ਮਨਜ਼ੂਰੀ
ਹੁਣ ਹਿੰਦੂ ਔਰਤਾਂ ਨੂੰ ਵੀ ਜੱਦੀ ਜਾਇਦਾਦ ਆਦਿ ’ਚ ਹਿੱਸਾ ਮਿਲੇਗਾ ਅਤੇ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ ਲਾਹੌਰ : ਪਾਕਿਸਤਾਨ ਦੇ ਰਾਸ਼ਟਰੀ ਮਹਿਲਾ ਸਥਿਤੀ ਆਯੋਗ…
View More ਪਾਕਿਸਤਾਨ ’ਚ ਹਿੰਦੂ ਵਿਆਹ ਰਜਿਸਟ੍ਰੇਸ਼ਨ 2024 ਐਕਟ ਨੂੰ ਦਿੱਤੀ ਮਨਜ਼ੂਰੀਬਾਰ ਐਸੋਸੀਏਸ਼ਨ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਟਲੀ
ਮਾਨਸਾ :-ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਜਿਸ ਦੀ ਅਦਾਲਤ ਵੱਲੋਂ ਅਗਲੀ ਪੇਸ਼ੀ 21 ਮਾਰਚ ਨੂੰ ਨਿਰਧਾਰਿਤ…
View More ਬਾਰ ਐਸੋਸੀਏਸ਼ਨ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਟਲੀਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦ
50 ਹਜ਼ਾਰ ਰੁਪਏ ਜੁਰਮਾਨਾ ਸ੍ਰੀ ਮੁਕਤਸਰ ਸਾਹਿਬ :-ਵਧੀਕ ਜ਼ਿਲਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਇਕ 5 ਸਾਲ ਦੀ ਬੱਚੀ ਨਾਲ ਅਸ਼ਲੀਲ…
View More ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਨਜ਼ਰ ਆਈ ਤਾਂ ਸਿੱਧਾ ਡਿਸਮਿਸ ਕਰਾਂਗੇ : ਧਾਲੀਵਾਲ
ਅੰਮ੍ਰਿਤਸਰ : -ਪੰਜਾਬ ਦੇ ਗੱਭਰੂਆਂ ਦੀ ਜ਼ਿੰਦਗੀ ’ਚ ਨਸ਼ਿਆਂ ਦਾ ਜ਼ਹਿਰ ਘੋਲਣ ਵਾਲੇ ਮਾੜੇ ਅਨਸਰ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ…
View More ਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਨਜ਼ਰ ਆਈ ਤਾਂ ਸਿੱਧਾ ਡਿਸਮਿਸ ਕਰਾਂਗੇ : ਧਾਲੀਵਾਲਸੀ. ਬੀ. ਐੱਸ. ਸੀ. ਸਿਲੇਬਸ ’ਚੋਂ ਪੰਜਾਬੀ ਨੂੰ ਮਨਫੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ : ਪ੍ਰੋ. ਬਡੂੰਗਰ
ਪਟਿਆਲਾ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਸੀ. ਬੀ. ਐੱਸ. ਈ. ਸਿਲੇਬਸ ’ਚੋਂ ਪੰਜਾਬੀ ਭਾਸ਼ਾ ਨੂੰ ਮਨਫੀ ਕੀਤੇ ਜਾਣ…
View More ਸੀ. ਬੀ. ਐੱਸ. ਸੀ. ਸਿਲੇਬਸ ’ਚੋਂ ਪੰਜਾਬੀ ਨੂੰ ਮਨਫੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ : ਪ੍ਰੋ. ਬਡੂੰਗਰਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਸੀਟ ਮੰਗ ਕੇ ਦੋਹਰੇ ਮਾਪਦੰਡਾਂ ਦਾ ਕੀਤਾ ਪਰਦਾਫਾਸ਼ : ਭੁਪੇਸ਼ ਬਘੇਲ
ਕਿਹਾ- ਹਾਈਕਮਾਨ ਨੂੰ ਵੜਿੰਗ ’ਤੇ ਪੂਰਾ ਭਰੋਸਾ ਅੰਮ੍ਰਿਤਸਰ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ ਗੁਰੂ ਨਗਰੀ ਪਹੁੰਚੇ। ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ…
View More ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਸੀਟ ਮੰਗ ਕੇ ਦੋਹਰੇ ਮਾਪਦੰਡਾਂ ਦਾ ਕੀਤਾ ਪਰਦਾਫਾਸ਼ : ਭੁਪੇਸ਼ ਬਘੇਲਕਿਸਾਨਾਂ ਨੇ ਸਾੜੇ ਮੋਦੀ ਅਤੇ ਸ਼ਾਹ ਦੇ ਪੁਤਲੇ
ਡੱਲੇਵਾਲ ਦਾ ਮਰਨ ਵਰਤ ਜਾਰੀ ਖਨੌਰੀ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਵਿਖੇ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ…
View More ਕਿਸਾਨਾਂ ਨੇ ਸਾੜੇ ਮੋਦੀ ਅਤੇ ਸ਼ਾਹ ਦੇ ਪੁਤਲੇ