NDPS ਐਕਟ ਤਹਿਤ ਜਸਵੀਰ ’ਤੇ ਦਰਜ ਹਨ ਕਈ ਮਾਮਲੇ ਜਲੰਧਰ ਦੇ ਫ਼ਿਲੌਰ ਵਿਚ ਨਸ਼ਿਆਂ ਲਈ ਮਸ਼ਹੂਰ ਪਿੰਡ ਖ਼ਾਨਪੁਰ ’ਚ ਅੱਜ ਐਤਵਾਰ ਸਵੇਰੇ ਦਿਹਾਤੀ ਪੁਲਿਸ ਦੀ…
View More ਪੁਲਸ ਨੇ ਨਸ਼ਾ ਸਮੱਗਲਰ ਦੇ ਘਰ ਨੂੰ ਬੁਲਡੋਜ਼ਰ ਨਾਲ ਕੀਤਾ ਢਹਿ-ਢੇਰੀCategory: Uncategorized
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ
ਕਮੇਟੀ ਦੇ 5 ਮੈਂਬਰ ਧਾਮੀ ਨਾਲ ਕਰ ਰਹੇ ਮੁਲਾਕਾਤ ਹੁਸ਼ਿਆਰਪੁਰ – ਐੱਸ. ਜੀ. ਪੀ. ਸੀ. ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ…
View More ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀਮੁੱਖ ਮੰਤਰੀ ਨੇ 5 ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ
Hoshiarpur : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੰਜ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਕਰੋੜ ਰੁਪਏ ਦੀ…
View More ਮੁੱਖ ਮੰਤਰੀ ਨੇ 5 ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇਬਠਿੰਡਾ ਦੇ ਬੀੜ ਤਲਾਬ ਚਿੜੀਆਘਰ ’ਚ ਲਿਆਂਦੇ 2 ਤੇਂਦੂਏ
ਬਠਿੰਡਾ – ਪੰਜਾਬ ਸਰਕਾਰ ਉਪਰਾਲੇ ਸਦਕਾ ਬਠਿੰਡਾ ’ਚ ਸਥਾਪਤ ਕੀਤਾ ਗਿਆ ਬੀੜ ਤਲਾਬ ਮਿੰਨੀ ਚਿੜੀਆ ਘਰ ਅੱਜ ਵੀ ਬੱਚਿਆਂ ਅਤੇ ਲੋਕਾਂ ਲਈ ਖਿੱਚ ਦਾ ਕੇਂਦਰ…
View More ਬਠਿੰਡਾ ਦੇ ਬੀੜ ਤਲਾਬ ਚਿੜੀਆਘਰ ’ਚ ਲਿਆਂਦੇ 2 ਤੇਂਦੂਏਲੰਗਰ ਤੋਂ ਸੇਵਾ ਕਰ ਕੇ ਘਰ ਪਰਤ ਰਹੇ ਬਜ਼ੁਰਗ ਜੋੜੇ ’ਤੇ ਚਲਾਈਆਂ ਗੋਲੀਆਂ
ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ ਬਟਾਲਾ : ਪਿੰਡ ਸਰਵਾਲੀ ਦੇ ਬਾਹਰ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੱਗੇ ਲੰਗਰ ਤੋਂ ਸੇਵਾ ਕਰ ਕੇ ਘਰ…
View More ਲੰਗਰ ਤੋਂ ਸੇਵਾ ਕਰ ਕੇ ਘਰ ਪਰਤ ਰਹੇ ਬਜ਼ੁਰਗ ਜੋੜੇ ’ਤੇ ਚਲਾਈਆਂ ਗੋਲੀਆਂਡੋਨਾਲਡ ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨਿਆ
ਕਿਹਾ- ਇਸ ਨਾਲ ਸਾਂਝੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਮਿਲੇਗੀ ਮਜ਼ਬੂਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨੀਵਾਰ ਨੂੰ ਹਸਤਾਖ਼ਰ ਕੀਤੇ ਇਕ ਕਾਰਜਕਾਰੀ ਆਦੇਸ਼ ਵਿੱਚ ਅੰਗਰੇਜ਼ੀ ਨੂੰ ਅਮਰੀਕਾ…
View More ਡੋਨਾਲਡ ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨਿਆਦੇਸ਼ ਭਰ ’ਚ ਐਲਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨ
Protests against Elon Musk ਸੰਘੀ ਖ਼ਰਚਿਆਂ ਤੇ ਕਰਮਚਾਰੀਆਂ ਵਿਚ ਭਾਰੀ ਕਟੌਤੀ ਕਰਨ ਦਾ ਕੀਤਾ ਵਿਰੋਧ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਘੀ ਖ਼ਰਚਿਆਂ ਵਿੱਚ ਕਟੌਤੀ ਕਰਨ…
View More ਦੇਸ਼ ਭਰ ’ਚ ਐਲਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨਰਾਹੁਲ ਗਾਂਧੀ ਨੇ ਕੁਲੀਆਂ ਨਾਲ ਕੀਤੀ ਮੁਲਾਕਾਤ
ਮਹਾਂਕੁੰਭ ’ਚ ਮਚੀ ਭਗਦੜ ਦੌਰਾਨ ਕਈ ਯਾਤਰੀਆਂ ਦੀ ਜਾਨ ਬਚਾਉਣ ਲਈ ਕੀਤੀ ਸ਼ਲਾਘਾ New Delhi news : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਰੋਧੀ ਧਿਰ…
View More ਰਾਹੁਲ ਗਾਂਧੀ ਨੇ ਕੁਲੀਆਂ ਨਾਲ ਕੀਤੀ ਮੁਲਾਕਾਤਹਿਮਾਚਲ ਵਿਚ ਅਜੇ ਵੀ 480 ਸੜਕਾਂ ਅਤੇ 4 ਰਾਸ਼ਟਰੀ ਰਾਜਮਾਰਗ ਬੰਦ
3 ਮਾਰਚ ਤੋਂ ਫਿਰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਦੇਸ਼ ਦੇ ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਥੋੜ੍ਹਾ ਘੱਟ ਗਿਆ ਹੈ। ਹਾਲਾਂਕਿ, ਮੌਸਮ…
View More ਹਿਮਾਚਲ ਵਿਚ ਅਜੇ ਵੀ 480 ਸੜਕਾਂ ਅਤੇ 4 ਰਾਸ਼ਟਰੀ ਰਾਜਮਾਰਗ ਬੰਦਗੈਂਗਸਟਰ ਅਤੇ ਸਮੱਗਲਰ ਦੀਪਾ ਗ੍ਰਿਫ਼ਤਾਰ
ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਪੰਜਾਬ ਪੁਲਿਸ ਦੀ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਨੇੜੇ ਪਾਕਿਸਤਾਨ ਸਰਹੱਦ ‘ਤੇ ਸਰਗਰਮ ਸਮੱਗਲਰ ਹਰਦੀਪ…
View More ਗੈਂਗਸਟਰ ਅਤੇ ਸਮੱਗਲਰ ਦੀਪਾ ਗ੍ਰਿਫ਼ਤਾਰ