ਕਿਹਾ- ਇਸ ਨਾਲ ਸਾਂਝੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਮਿਲੇਗੀ ਮਜ਼ਬੂਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨੀਵਾਰ ਨੂੰ ਹਸਤਾਖ਼ਰ ਕੀਤੇ ਇਕ ਕਾਰਜਕਾਰੀ ਆਦੇਸ਼ ਵਿੱਚ ਅੰਗਰੇਜ਼ੀ ਨੂੰ ਅਮਰੀਕਾ…
View More ਡੋਨਾਲਡ ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨਿਆCategory: Uncategorized
ਦੇਸ਼ ਭਰ ’ਚ ਐਲਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨ
Protests against Elon Musk ਸੰਘੀ ਖ਼ਰਚਿਆਂ ਤੇ ਕਰਮਚਾਰੀਆਂ ਵਿਚ ਭਾਰੀ ਕਟੌਤੀ ਕਰਨ ਦਾ ਕੀਤਾ ਵਿਰੋਧ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਘੀ ਖ਼ਰਚਿਆਂ ਵਿੱਚ ਕਟੌਤੀ ਕਰਨ…
View More ਦੇਸ਼ ਭਰ ’ਚ ਐਲਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨਰਾਹੁਲ ਗਾਂਧੀ ਨੇ ਕੁਲੀਆਂ ਨਾਲ ਕੀਤੀ ਮੁਲਾਕਾਤ
ਮਹਾਂਕੁੰਭ ’ਚ ਮਚੀ ਭਗਦੜ ਦੌਰਾਨ ਕਈ ਯਾਤਰੀਆਂ ਦੀ ਜਾਨ ਬਚਾਉਣ ਲਈ ਕੀਤੀ ਸ਼ਲਾਘਾ New Delhi news : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਰੋਧੀ ਧਿਰ…
View More ਰਾਹੁਲ ਗਾਂਧੀ ਨੇ ਕੁਲੀਆਂ ਨਾਲ ਕੀਤੀ ਮੁਲਾਕਾਤਹਿਮਾਚਲ ਵਿਚ ਅਜੇ ਵੀ 480 ਸੜਕਾਂ ਅਤੇ 4 ਰਾਸ਼ਟਰੀ ਰਾਜਮਾਰਗ ਬੰਦ
3 ਮਾਰਚ ਤੋਂ ਫਿਰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਦੇਸ਼ ਦੇ ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਥੋੜ੍ਹਾ ਘੱਟ ਗਿਆ ਹੈ। ਹਾਲਾਂਕਿ, ਮੌਸਮ…
View More ਹਿਮਾਚਲ ਵਿਚ ਅਜੇ ਵੀ 480 ਸੜਕਾਂ ਅਤੇ 4 ਰਾਸ਼ਟਰੀ ਰਾਜਮਾਰਗ ਬੰਦਗੈਂਗਸਟਰ ਅਤੇ ਸਮੱਗਲਰ ਦੀਪਾ ਗ੍ਰਿਫ਼ਤਾਰ
ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਪੰਜਾਬ ਪੁਲਿਸ ਦੀ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਨੇੜੇ ਪਾਕਿਸਤਾਨ ਸਰਹੱਦ ‘ਤੇ ਸਰਗਰਮ ਸਮੱਗਲਰ ਹਰਦੀਪ…
View More ਗੈਂਗਸਟਰ ਅਤੇ ਸਮੱਗਲਰ ਦੀਪਾ ਗ੍ਰਿਫ਼ਤਾਰਮਹਿਲਾ ਕਾਂਗਰਸ ਨੇਤਾ ਦਾ ਕਤਲ, ਸੂਟਕੇਸ ਵਿਚੋਂ ਮਿਲੀ ਲਾਸ਼
ਹਰਿਆਣਾ ਦੇ ਰੋਹਤਕ ਵਿਚ ਮਹਿਲਾ ਕਾਂਗਰਸ ਨੇਤਾ ਹਿਮਾਨੀ ਨਰਵਾਲ ਦੇ ਕਤਲ ਨੇ ਹਲਚਲ ਮਚਾ ਦਿੱਤੀ। ਹਿਮਾਨੀ ਦੀ ਲਾਸ਼ ਇਕ ਸੂਟਕੇਸ ਵਿਚੋਂ ਮਿਲੀ ਹੈ। ਉਸਦੇ ਗਲੇ…
View More ਮਹਿਲਾ ਕਾਂਗਰਸ ਨੇਤਾ ਦਾ ਕਤਲ, ਸੂਟਕੇਸ ਵਿਚੋਂ ਮਿਲੀ ਲਾਸ਼ਸਵੇਰੇ-ਸਵੇਰੇ ਪੁਲਿਸ ਨੇ 2 ਗੈਂਗਸਟਰਾਂ ਦਾ ਕੀਤਾ ਐਨਕਾਊਂਟਰ
ਜਲੰਧਰ ਦੇ ਸੁੱਚੀ ਪਿੰਡ ਵਿਚ ਸਵੇਰੇ-ਸਵੇਰੇ ਪੁਲਿਸ ਦਾ 2 ਗੈਂਗਸਟਰਾਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ…
View More ਸਵੇਰੇ-ਸਵੇਰੇ ਪੁਲਿਸ ਨੇ 2 ਗੈਂਗਸਟਰਾਂ ਦਾ ਕੀਤਾ ਐਨਕਾਊਂਟਰਭਲਕੇ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਹ ਅਨੁਮਾਨ ਹੈ ਕਿ ਅੱਜ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ…
View More ਭਲਕੇ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀਪੰਜਾਬ ‘ਖੇਡ ਐਕਟ’ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਚੰਡੀਗੜ੍ਹ- ਪੰਜਾਬ ਖੇਡਾਂ ਨਾਲ ਸਬੰਧਤ ‘ਪੰਜਾਬ ਰਾਜ (ਖੇਡਾਂ ਦਾ ਵਿਕਾਸ ਅਤੇ ਪ੍ਰਮੋਸ਼ਨ) ਐਕਟ’ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸਦਾ ਉਦੇਸ਼ ਖੇਡ…
View More ਪੰਜਾਬ ‘ਖੇਡ ਐਕਟ’ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆਚੈਂਪੀਅਨਜ਼ ਟਰਾਫ਼ੀ : ਦੱਖਣੀ ਅਫ਼ਰੀਕਾ ਸੈਮੀਫ਼ਾਈਨਲ ’ਚ
ਇੰਗਲੈਂਡ ਨੂੰ 7 ਵਿਕਟਾਂ ਨਾਲ ਹਾਰਿਆ ਕਰਾਚੀ : ਦੱਖਣੀ ਅਫਰੀਕਾ ਨੇ ਸਨੀਵਾਰ ਨੂੰ ਇਥੇ ਗਰੁੱਪ ਬੀ ਦੇ ਅਪਣੇ ਆਖ਼ਰੀ ਮੈਚ ’ਚ ਮੁਸ਼ਕਲਾਂ ਨਾਲ ਜੂਝ ਰਹੀ…
View More ਚੈਂਪੀਅਨਜ਼ ਟਰਾਫ਼ੀ : ਦੱਖਣੀ ਅਫ਼ਰੀਕਾ ਸੈਮੀਫ਼ਾਈਨਲ ’ਚ