10ਵੀਂ ਜਮਾਤ ਪੇਪਰ ਦੇਣ ਜਾ ਰਹੀਆਂ ਸੀ ਸੈਂਟਰ, 11 ਵਿਦਿਆਰਥਣਾਂ ਜ਼ਖਮੀ ਉਤਰ ਪ੍ਰਦੇਸ਼ ਵਿਚ ਤਿੰਨ ਵਿਦਿਆਰਥਣਾਂ ਦੀ ਮਹਾਰਾਜਗੰਜ ਜ਼ਿਲ੍ਹੇ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸੇ…
View More ਟਾਇਰ ਫਟਣ ਕਾਰਨ ਪਲਟੀ ਬੋਲੈਰੋ, ਤਿੰਨ ਵਿਦਿਆਰਥਣਾਂ ਦੀ ਮੌਤCategory: Uncategorized
ਬੰਗਲਾਦੇਸ਼ ਭਾਰਤੀ ਸਰਹੱਦ ਨੇੜੇ ਉਡਾ ਰਿਹੈ ਤੁਰਕੀ ਦੇ ਡਰੋਨ, ਭਾਰਤ ਹੋਇਆ ਚੌਕਸ
ਭਾਰਤ ਰਾਡਾਰਾਂ ਰਾਹੀਂ ਰੱਖ ਰਿਹੈ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਬੰਗਲਾਦੇਸ਼ ਨਾਲ ਪਾਕਿਸਤਾਨ ਦੇ ਨਜ਼ਦੀਕੀ ਫ਼ੌਜੀ ਸਬੰਧਾਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ, ਹੁਣ ਇਹ…
View More ਬੰਗਲਾਦੇਸ਼ ਭਾਰਤੀ ਸਰਹੱਦ ਨੇੜੇ ਉਡਾ ਰਿਹੈ ਤੁਰਕੀ ਦੇ ਡਰੋਨ, ਭਾਰਤ ਹੋਇਆ ਚੌਕਸਹਰਿਆਣਾ ਦੇ 487 ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਤੋਂ ਸੱਖਣੇ
294 ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਨਹੀਂ ਵਿਦਿਆਰਥੀ-ਅਧਿਆਪਕ ਅਨੁਪਾਤ ਲਗਭਗ 28:1 ਹੈ ਚੰਡੀਗੜ੍ਹ : ਹਰਿਆਣਾ ਐਲੀਮੈਂਟਰੀ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੁਨਰਗਠਨ ਅਭਿਆਸ ਵਿਚ ਹੈਰਾਨ…
View More ਹਰਿਆਣਾ ਦੇ 487 ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਤੋਂ ਸੱਖਣੇਅਮਰੀਕਾ ਨੇ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕੀ
ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕੀਤੀ ਪੁਸ਼ਟੀ ਅਮਰੀਕਾ ਨੇ ਯੂਕਰੇਨ ਦੇ ਖ਼ਿਲਾਫ਼ ਵੱਡਾ ਫ਼ੈਸਲਾ ਲੈਂਦਿਆਂ ਯੂਕਰੇਨ ਦੇ ਵੋਲੋਦੀਮੀਰ ਜ਼ੈਲੇਸਕੀ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ…
View More ਅਮਰੀਕਾ ਨੇ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕੀਚੰਡੀਗੜ੍ਹ ਕੂਚ ਤੋਂ ਪਹਿਲਾਂ ਰਿਹਾਸਤ ਵਿਚ ਕਿਸਾਨ ਆਗੂ, ਕੁਝ ਨੂੰ ਕੀਤਾ ਨਜ਼ਰਬੰਦ
5 ਮਾਰਚ ਨੂੰ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ (SKM) ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਸਾਨਾਂ ਵਿਰੁੱਧ ਕਾਰਵਾਈ ਕੀਤੀ। ਕਿਸਾਨ ਦਾ…
View More ਚੰਡੀਗੜ੍ਹ ਕੂਚ ਤੋਂ ਪਹਿਲਾਂ ਰਿਹਾਸਤ ਵਿਚ ਕਿਸਾਨ ਆਗੂ, ਕੁਝ ਨੂੰ ਕੀਤਾ ਨਜ਼ਰਬੰਦਦਿੱਲੀ ਵਿਚ ਬਦਲਿਆ ਮੌਸਮ, ਅਗਲੇ 48 ਘੰਟਿਆਂ ਵਿਚ ਤੇਜ਼ ਮੀਂਹ, ਤੂਫ਼ਾਨ ਲਈ ਅਲਰਟ ਜਾਰੀ
ਦਿੱਲੀ : – ਐਨਸੀਆਰ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਮੌਸਮ ਨੇ ਅਚਾਨਕ ਕਰਵਟ ਲਈ ਹੈ। ਪਿਛਲੇ 24 ਘੰਟਿਆਂ ਵਿਚ ਦਿੱਲੀ-ਐਨਸੀਆਰ ਵਿਚ ਤੇਜ਼ ਠੰਢੀਆਂ…
View More ਦਿੱਲੀ ਵਿਚ ਬਦਲਿਆ ਮੌਸਮ, ਅਗਲੇ 48 ਘੰਟਿਆਂ ਵਿਚ ਤੇਜ਼ ਮੀਂਹ, ਤੂਫ਼ਾਨ ਲਈ ਅਲਰਟ ਜਾਰੀਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ
ਨਕੋਦਰ : ਜਿਲਾ ਜਲੰਧਰ ਦੇ ਕਸਬਾ ਨਕੋਦਰ ਵਿਚ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ…
View More ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀਕੋਲਕਾਤਾ ਨਾਈਟ ਰਾਈਡਰਜ਼ ਨੇ ਕੀਤਾ ਕਪਤਾਨ ਦੇ ਨਾਮ ਦਾ ਐਲਾਨ
ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ. ਪੀ. ਐੱਲ. 2025 ਤੋਂ ਪਹਿਲਾਂ ਸ਼੍ਰੇਅਸ ਅਈਅਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਸੀ, ਜੋ ਪਿਛਲੇ ਸੀਜ਼ਨ ਤੱਕ ਉਨ੍ਹਾਂ ਦਾ…
View More ਕੋਲਕਾਤਾ ਨਾਈਟ ਰਾਈਡਰਜ਼ ਨੇ ਕੀਤਾ ਕਪਤਾਨ ਦੇ ਨਾਮ ਦਾ ਐਲਾਨਅੱਜ ਤੋਂ ਪੰਜਾਬ ਦੌਰੇ ‘ਤੇ ਅਰਵਿੰਦ ਕੇਜਰੀਵਾਲ
10 ਦਿਨਾਂ ਦੇ ਵਿਪਾਸਨਾ ਸੈਸ਼ਨ ਵਿਚ ਲੈਣਗੇ ਹਿੱਸਾ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਚੋਣ ਵਿਚ ਹੋਈ ਹਾਰ ਤੋਂ ਲਗਭਗ ਇਕ ਮਹੀਨੇ ਬਾਅਦ ਸਾਬਕਾ ਮੁੱਖ…
View More ਅੱਜ ਤੋਂ ਪੰਜਾਬ ਦੌਰੇ ‘ਤੇ ਅਰਵਿੰਦ ਕੇਜਰੀਵਾਲਡਸਕਾ ਸ਼ਹਿਰ ’ਚ 15 ਦਿਨਾਂ ਵਿਚ 5 ਨਵਜੰਮੀਆਂ ਕੁੜੀਆਂ ਦੀਆਂ ਮਿਲੀਆਂ ਲਾਸ਼ਾਂ
ਨਾਰੋਵਾਲ : ਪਾਕਿਸਤਾਨ ’ਚ ਪਹਿਲੀ ਵਾਰ ਨਵਜੰਮੀਆਂ ਕੁੜੀਆਂ ਨੂੰ ਜਨਮ ਲੈਂਦੇ ਹੀ ਮਾਰਨ ਦੀ ਪ੍ਰਥਾ ਵੱਧ ਗਈ ਹੈ, ਜਿਸ ਕਾਰਨ ਪਾਕਿਸਤਾਨ ਸਰਕਾਰ ਸਮੇਤ ਧਾਰਮਿਕ ਆਗੂਆਂ…
View More ਡਸਕਾ ਸ਼ਹਿਰ ’ਚ 15 ਦਿਨਾਂ ਵਿਚ 5 ਨਵਜੰਮੀਆਂ ਕੁੜੀਆਂ ਦੀਆਂ ਮਿਲੀਆਂ ਲਾਸ਼ਾਂ