ਵਾਪਸ ਜਾਂਦੇ ਸਮੇਂ ਦੂਰ ਤੱਕ ਲਗਾਤਾਰ ਗੋਲੀਆਂ ਚਲਾਉਂਦੇ ਗਏ ਨਕਾਬਪੌਸ਼ ਨੌਜਵਾਨ ਸ੍ਰੀ ਹਰਗੋਬਿੰਦਪੁਰ ਸਾਹਿਬ – : ਅੱਜ ਬਾਅਦ ਦੁਪਹਿਰ ਕਸਬਾ ਚੌਕ ਮਹਿਤਾ ਦੇ ਨੇੜੇ ਪਿੰਡ…
View More ਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂCategory: Uncategorized
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗ
2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਪਟਿਆਲਾ – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ…
View More ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸ
ਮੂੰਹ ਬੋਲੇ ਪੁੱਤਰ ਨੇ ਨਿਗਲੀ ਸਲਫਾਸ, ਮੌਤ ਗੁਰਦਾਸਪੁਰ -: ਇਕ ਔਰਤ ਵੱਲੋਂ ਪਹਿਲਾਂ ਇਕ ਨੌਜਵਾਨ ਨੂੰ ਆਪਣਾ ਮੂੰਹ ਬੋਲਿਆ ਪੁੱਤਰ ਬਣਾਇਆ ਗਿਆ, ਫਿਰ ਉਸ ਕੋਲੋਂ…
View More ਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸ22ਵੀਂ ਐਥਲੈਟਿਕ ਮੀਟ : ਮਨੋਜ ਕੁਮਾਰ ਅਤੇ ਜਸਪ੍ਰੀਤ ਕੌਰ ਬਣੇ ‘ਬੈਸਟ ਐਥਲੀਟ’
ਸਮਾਣਾ -: ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਚੁਪਕੀ ’ਚ 22ਵੀਂ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਬਹਾਦੁਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦਾ ਉਦਘਾਟਨ ਸਾਬਕਾ…
View More 22ਵੀਂ ਐਥਲੈਟਿਕ ਮੀਟ : ਮਨੋਜ ਕੁਮਾਰ ਅਤੇ ਜਸਪ੍ਰੀਤ ਕੌਰ ਬਣੇ ‘ਬੈਸਟ ਐਥਲੀਟ’ਐਡਵੋਕੇਟ ਰਵਿੰਦਰ ਸ਼ਾਹਪੁਰ ਨੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਭਾਦਸੋਂ – ਅਕਾਲੀ ਦਲ ਦੇ ਯੂਥ ਜਨਰਲ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ…
View More ਐਡਵੋਕੇਟ ਰਵਿੰਦਰ ਸ਼ਾਹਪੁਰ ਨੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 104ਵੇਂ ਦਿਨ ’ਚ : ਦੋਵੇਂ ਫੋਰਮਾਂ ਦੇ ਨੇਤਾਵਾਂ ਨੇ ਕੀਤੀ ਮੀਟਿੰਗ
ਖਨੌਰੀ -: ਕੇਂਦਰ ਸਰਕਾਰ ਵੱਲੋਂ ਲਿਖਤ ’ਚ ਮੰਨੀਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ…
View More ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 104ਵੇਂ ਦਿਨ ’ਚ : ਦੋਵੇਂ ਫੋਰਮਾਂ ਦੇ ਨੇਤਾਵਾਂ ਨੇ ਕੀਤੀ ਮੀਟਿੰਗਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਜਨਵਰੀ 2025 ਤੱਕ 1042.63 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ
ਕਿਹਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਰਾਖੀ ਲਈ ਵਚਨਬੱਧ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
View More ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਜਨਵਰੀ 2025 ਤੱਕ 1042.63 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰਸੰਗਰੂਰ ਅਤੇ ਭਵਾਨੀਗੜ੍ਹ ’ਚ ਪੁਲਸ ਨੇ ਚੈਕਿੰਗ ਅਭਿਆਨ ਚਲਾਇਆ
ਪਿੰਡ ਖੇੜੀ ਗਿੱਲਾਂ ’ਚ ਕੁਝ ਸ਼ੱਕੀ ਘਰਾਂ ਵਿਚ ਸਾਮਾਨ ਦੀ ਕੀਤੀ ਜਾਂਚ ਸੰਗਰੂਰ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਅੱਜ…
View More ਸੰਗਰੂਰ ਅਤੇ ਭਵਾਨੀਗੜ੍ਹ ’ਚ ਪੁਲਸ ਨੇ ਚੈਕਿੰਗ ਅਭਿਆਨ ਚਲਾਇਆਅਮਨ ਅਰੋੜਾ ਵੱਲੋਂ ਪਿੰਡ ਨਾਗਰਾ ਅਤੇ ਬਹਾਦਰਪੁਰ ਵਿਚ ਦੋ ਸੇਵਾ ਕੇਂਦਰਾਂ ਦੀ ਮੁੜ ਤੋਂ ਸ਼ੁਰੂਆਤ
ਲੋਕਾਂ ਦੇ ਘਰਾਂ ਦੀਆਂ ਬਰੂਹਾਂ ’ਤੇ ਹੀ ਸੇਵਾ ਕੇਂਦਰਾਂ ਜ਼ਰੀਏ ਮੁਹੱਈਆ ਕਰਵਾ ਰਹੇ ਹਾਂ 438 ਪ੍ਰਸ਼ਾਸਨਿਕ ਸੇਵਾਵਾਂ : ਮੰਤਰੀ ਅਰੋੜਾ ਸੁਨਾਮ ਊਧਮ ਸਿੰਘ ਵਾਲਾ :…
View More ਅਮਨ ਅਰੋੜਾ ਵੱਲੋਂ ਪਿੰਡ ਨਾਗਰਾ ਅਤੇ ਬਹਾਦਰਪੁਰ ਵਿਚ ਦੋ ਸੇਵਾ ਕੇਂਦਰਾਂ ਦੀ ਮੁੜ ਤੋਂ ਸ਼ੁਰੂਆਤਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲ
ਦੇਰ ਰਾਤ ਬੇਚੈਨੀ ਅਤੇ ਛਾਤੀ ਵਿਚ ਦਰਦ ਹੋਇਆ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ (73) ਨੂੰ ਐਤਵਾਰ ਸਵੇਰੇ ਏਮਜ਼ ਦਿੱਲੀ ਦੇ ਦਿਲ ਦੇ ਰੋਗ ਵਿਭਾਗ…
View More ਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲ