ਬਠਿੰਡਾ :-ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਜਿਸਨੂੰ 2 ਅਪ੍ਰੈਲ ਨੂੰ ਬਠਿੰਡਾ ਦੇ ਬਾਦਲ ਰੋਡ ਨੇੜੇ 17 ਗ੍ਰਾਮ ਸ਼ੱਕੀ ਚਿੱਟੇ ਪਾਊਡਰ ਨਾਲ ਫੜਿਆ ਗਿਆ…
View More ਬਰਖਾਸਤ ਕਾਂਸਟੇਬਲ ਅਮਨਦੀਪ ਕੌਰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚCategory: Uncategorized
ਪੰਜਾਬੀ ਯੂਨੀਵਰਸਿਟੀ ਦੇ ਐਸੀਸਟੈਂਟ ਪ੍ਰੋਫੈਸਰਾਂ ਦਾ ਧਰਨਾ 183ਵੇਂ ਦਿਨ ’ਚ ਦਾਖਲ
ਪਟਿਆਲਾ :- ਪੰਜਾਬੀ ਯੂਨੀਵਰਸਿਟੀ ’ਚ ਅਸਿਸਟੈਂਟ ਪ੍ਰੋਫੈਸਰ (ਗੈਸਟ) 183 ਦਿਨਾਂ ਭਾਵ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਡੀਨ ਦਫ਼ਤਰ ਦੇ ਬਾਹਰ ਪੱਕੇ ਧਰਨੇ ’ਤੇ ਬੈਠੇ…
View More ਪੰਜਾਬੀ ਯੂਨੀਵਰਸਿਟੀ ਦੇ ਐਸੀਸਟੈਂਟ ਪ੍ਰੋਫੈਸਰਾਂ ਦਾ ਧਰਨਾ 183ਵੇਂ ਦਿਨ ’ਚ ਦਾਖਲਨਗਰ ਨਿਗਮ ਦੇ ਮੁੱਖ ਡੰਪਿੰਗ ਗਰਾਊਂਡ ’ਚ ਲੱਗੀ ਅੱਗ
ਜ਼ਹਿਰੀਲੀਆਂ ਗੈਸਾਂ ਨਾਲ ਲੋਕਾਂ ਨੂੰ ਸਾਹ ਲੈਣ ’ਚ ਹੋਈ ਤਕਲੀਫ ਪਟਿਆਲਾ :- ਸਨੌਰੀ ਅੱਡਾ ਸਥਿਤ ਨਗਰ ਨਿਗਮ ਦੇ ਕੂਡ਼ੇ ਦੇ ਮੁੱਖ ਡੰਪਿੰਗ ਗਰਾਊਂਡ ਵਿਚ ਮੰਗਲਵਾਰ…
View More ਨਗਰ ਨਿਗਮ ਦੇ ਮੁੱਖ ਡੰਪਿੰਗ ਗਰਾਊਂਡ ’ਚ ਲੱਗੀ ਅੱਗਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ 8 ਮਤੇ ਪਾਸ
ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ’ਤੇ ਲਗਾਈ ਰੋਕ ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ…
View More ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ 8 ਮਤੇ ਪਾਸ‘ਯੁੱਧ ਨਸ਼ਿਆਂ ਵਿਰੁੱਧ’ਤਹਿਤ ਜਾਗਰੂਕਤਾ ਮਾਰਚ ਜਾਰੀ ਰਹੇਗਾ : ਰਾਜਪਾਲ
ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਇਆ ਪੈਦਲ ਮਾਰਚ ਜਲਿਆਂਵਾਲਾ ਬਾਗ ਵਿਖੇ ਸਮਾਪਤ ਅੰਮ੍ਰਿਤਸਰ :-ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜਪਾਲ ਪੰਜਾਬ ਗੁਲਾਬ ਚੰਦ…
View More ‘ਯੁੱਧ ਨਸ਼ਿਆਂ ਵਿਰੁੱਧ’ਤਹਿਤ ਜਾਗਰੂਕਤਾ ਮਾਰਚ ਜਾਰੀ ਰਹੇਗਾ : ਰਾਜਪਾਲ‘ਯੁੱਧ ਨਸ਼ਿਆਂ ਵਿਰੁੱਧ’ : ਕੋਟਕਪੂਰਾ ’ਚ ਨਜਾਇਜ਼ ਝੁੱਗੀਆਂ ’ਤੇ ਚੱਲਿਆ ਪ੍ਰਸ਼ਾਸ਼ਨ ਦਾ ਪੀਲਾ ਪੰਜਾ
ਇਸ ਕਾਰਵਾਈ ਸਬੰਧੀ ਬਕਾਇਦਾ ਪਹਿਲਾਂ ਨੋਟਿਸ ਜਾਰੀ ਕੀਤੇ ਅਤੇ ਮੁਨਾਦੀ ਵੀ ਕਰਵਾਈ : ਵਰਿੰਦਰ ਸਿੰਘ ਕੋਟਕਪੂਰਾ :- ਸਥਾਨਕ ਬਠਿੰਡਾ ਰੋਡ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ…
View More ‘ਯੁੱਧ ਨਸ਼ਿਆਂ ਵਿਰੁੱਧ’ : ਕੋਟਕਪੂਰਾ ’ਚ ਨਜਾਇਜ਼ ਝੁੱਗੀਆਂ ’ਤੇ ਚੱਲਿਆ ਪ੍ਰਸ਼ਾਸ਼ਨ ਦਾ ਪੀਲਾ ਪੰਜਾਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤ
ਕੋਟਕਪੂਰਾ :-ਨੇੜਲੇ ਪਿੰਡ ਖਾਰਾ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਦੌਰਾਨ ਪਿੰਡ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ…
View More ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤਪੁਲਸ ਨੇ ਪਾਦਰੀ ਨੂੰ ਸ਼ਰਨ ਦੇਣ ਦੇ ਦੋਸ਼ ’ਚ ਭਰਾ ਅਤੇ ਭੈਣ ਨੂੰ ਕੀਤਾ ਗ੍ਰਿਫਤਾਰ
ਗੁਰਦਾਸਪੁਰ – : ਪੁਲਸ ਨੇ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਅਤੇ ਗਰਭਪਾਤ ਕਾਰਨ ਉਸ ਦੀ ਮੌਤ ਦੇ ਮਾਮਲੇ ’ਚ ਦਰਜ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ…
View More ਪੁਲਸ ਨੇ ਪਾਦਰੀ ਨੂੰ ਸ਼ਰਨ ਦੇਣ ਦੇ ਦੋਸ਼ ’ਚ ਭਰਾ ਅਤੇ ਭੈਣ ਨੂੰ ਕੀਤਾ ਗ੍ਰਿਫਤਾਰਗੰਨ ਪੁਆਇੰਟ ’ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂ
ਪੁਲਸ ਵੱਲੋਂ ਪਿਸਤੌਲਾਂ, ਰੌਂਦ ਜ਼ਿੰਦਾ, 3 ਦੋਪਹੀਆ ਵਾਹਨ, 2 ਮੋਬਾਈਲ ਫੋਨ ਬਰਾਮਦ : ਐੱਸ. ਪੀ. ਸਹੋਤਾ ਗੰਨ ਪੁਆਇੰਟ ’ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ…
View More ਗੰਨ ਪੁਆਇੰਟ ’ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂਮੰਤਰੀ ਕਟਾਰੂਚੱਕ ਵੱਲੋਂ 7 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ
ਪੰਜਾਬ ਦੀਆਂ ਅਨਾਜ ਮੰਡੀਆਂ ਕਿਸਾਨਾਂ ਦੇ ਸਵਾਗਤ ਲਈ ਤਿਆਰ : ਲਾਲ ਚੰਦ ਕਟਾਰੂਚੱਕ ਸੰਗਰੂਰ -: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ…
View More ਮੰਤਰੀ ਕਟਾਰੂਚੱਕ ਵੱਲੋਂ 7 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ