ਹੜ੍ਹ ਪ੍ਰਭਾਵਿਤ ਅਜਨਾਲਾ ਤੇ ਰਮਦਾਸ ਦੇ ਪਿੰਡਾਂ ਦਾ ਲਿਆ ਜਾਇਜ਼ਾ ਛੋਟੇ ਬੱਚੇ ਦੀ ਗੱਲ ਸੁਣ ਕੇ ਅਜਨਾਲਾ ਹੋਏ ਜਜ਼ਬਾਤੀ ਅਜਨਾਲਾ, 15 ਸਤੰਬਰ : ਕਾਂਗਰਸ ਪਾਰਟੀ…
View More ਰਾਹੁਲ ਗਾਂਧੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਹੋਏ ਨਤਮਸਤਕCategory: Uncategorized
ਸਤਲੁਜ ਦਾ ਬੰਨ੍ਹ ਟੁੱਟਣ ਕਿਨਾਰੇ, ਲੁਧਿਆਣਾ ਦੇ ਕਈ ਪਿੰਡਾਂ ਦੇ ਲੋਕ ਘਬਰਾਏ
ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਲੁਧਿਆਣਾ ,5 ਸਤੰਬਰ : ਹਿਮਾਚਲ ਵਿਚ ਮੀਂਹ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦੇ…
View More ਸਤਲੁਜ ਦਾ ਬੰਨ੍ਹ ਟੁੱਟਣ ਕਿਨਾਰੇ, ਲੁਧਿਆਣਾ ਦੇ ਕਈ ਪਿੰਡਾਂ ਦੇ ਲੋਕ ਘਬਰਾਏਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੰਤਰੀ ਕਟਾਰੂਚੱਕ ਨੇ ਕੀਤਾ ਦੌਰਾ, ਰਾਹਤ ਕਾਰਜ ਜਾਰੀ
ਪਠਾਨਕੋਟ, 27 ਅਗਸਤ : ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ…
View More ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੰਤਰੀ ਕਟਾਰੂਚੱਕ ਨੇ ਕੀਤਾ ਦੌਰਾ, ਰਾਹਤ ਕਾਰਜ ਜਾਰੀਭਿਆਨਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ, 50 ਜ਼ਖਮੀ
ਕੰਟੇਨਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰੀ ਬੁਲੰਦਸ਼ਹਿਰ, 25 ਅਗਸਤ : ਦੇਰ ਰਾਤ ਯੂਪੀ ਦੇ ਬੁਲੰਦਸ਼ਹਿਰ ਵਿਚ ਇਕ ਭਿਆਨਕ ਹਾਦਸਾ ਵਾਪਰਿਆ। ਇਕ ਕੰਟੇਨਰ ਨੇ ਸ਼ਰਧਾਲੂਆਂ ਨਾਲ…
View More ਭਿਆਨਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ, 50 ਜ਼ਖਮੀਮੰਡਿਆਲਾ ਹਾਦਸਾ : ਮ੍ਰਿਤਕਾਂ ਦੀ ਗਿਣਤੀ 3 ਹੋਈ
ਸਾਰੇ ਜ਼ਖਮੀਆਂ ਦਾ ਫਰਿਸ਼ਤੇ ਸਕੀਮ ਤਹਿਤ ਮੁਫਤ ਇਲਾਜ ਕੀਤਾ ਜਾਵੇਗਾ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, 23 ਅਗਸਤ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੀਤੀ…
View More ਮੰਡਿਆਲਾ ਹਾਦਸਾ : ਮ੍ਰਿਤਕਾਂ ਦੀ ਗਿਣਤੀ 3 ਹੋਈਸਿਹਤ ਵਿਭਾਗ ਨੇ ਕੇਂਦਰੀ ਜੇਲ ਸਮੇਤ 328 ਸਰਕਾਰੀ ਅਦਾਰਿਆਂ ’ਚ ਕੀਤੀ ਛਾਪੇਮਾਰੀ
123 ਥਾਵਾਂ ’ਤੇ ਮਿਲਿਆ ਡੇਂਗੂ ਫੈਲਾਉਣ ਵਾਲਾ ਲਾਰਵਾ ਗੁਰਦਾਸਪੁਰ, 23 ਅਗਸਤ : ਜ਼ਿਲਾ ਗੁਰਦਾਸਪੁਰ ਅੰਦਰ ਡੇਂਗੂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ…
View More ਸਿਹਤ ਵਿਭਾਗ ਨੇ ਕੇਂਦਰੀ ਜੇਲ ਸਮੇਤ 328 ਸਰਕਾਰੀ ਅਦਾਰਿਆਂ ’ਚ ਕੀਤੀ ਛਾਪੇਮਾਰੀਜੇ. ਐੱਮ. ਡੀ. ਗਰੁੱਪ ਦੇ ਰਾਜਾ ਕਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗੈਂਗਸਟਰ ਨੇ ਮੰਗੀ 5 ਕਰੋੜ ਦੀ ਫਿਰੌਤੀ ਅੰਮ੍ਰਿਤਸਰ, 23 ਅਗਸਤ : ਜੇ. ਐੱਮ. ਡੀ. ਗਰੁੱਪ ਦੇ ਰਾਜਾ ਕਿੰਗ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਜਾਨੋਂ ਮਾਰਨ…
View More ਜੇ. ਐੱਮ. ਡੀ. ਗਰੁੱਪ ਦੇ ਰਾਜਾ ਕਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਸਿਹਤ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲੇ ’ਚ ਹੜ੍ਹ ਪ੍ਰਬੰਧਾਂ ਦੀ ਕੀਤੀ ਸਮੀਖਿਆ ਬੈਠਕ
ਫਾਜ਼ਿਲਕਾ, 23 ਅਗਸਤ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫਾਜ਼ਿਲਕਾ ’ਚ ਵੀ ਇਲਾਕੇ ਦੇ ਹੜ੍ਹ ਪੀੜ੍ਹਤਾ ਨੂੰ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲੈਣ…
View More ਸਿਹਤ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲੇ ’ਚ ਹੜ੍ਹ ਪ੍ਰਬੰਧਾਂ ਦੀ ਕੀਤੀ ਸਮੀਖਿਆ ਬੈਠਕਸਤਲੁਜ ਦਰਿਆ ‘ਚ ਪਾਣੀ ਵੱਧਣ ਕਾਰਨ ਕਈ ਪਿੰਡਾਂ ‘ਚ ਆਵਾਜਾਈ ਠੱਪ
ਘਰਾਂ ਦੀਆਂ ਛੱਤਾਂ ‘ਤੇ ਰਹਿਣ ਲਈ ਮਜ਼ਬੂਰ ਹੋਏ ਲੋਕ ਫਾਜ਼ਿਲਕਾ , 18 ਅਗਸਤ : ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਤਲੁਜ ਦਰਿਆ ਦੇ…
View More ਸਤਲੁਜ ਦਰਿਆ ‘ਚ ਪਾਣੀ ਵੱਧਣ ਕਾਰਨ ਕਈ ਪਿੰਡਾਂ ‘ਚ ਆਵਾਜਾਈ ਠੱਪਪੰਜਾਬ ਦੀ ਧਰਤੀ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ : ਸਪੀਕਰ ਸੰਧਵਾਂ
ਸਪੀਕਰ ਪੰਜਾਬ ਵਿਧਾਨ ਸਭਾ ਨੇ ਫਿਰੋਜ਼ਪੁਰ ਵਿਚ ਆਜ਼ਾਦੀ ਦਿਵਸ ਮੌਕੇ ਲਹਿਰਾਇਆ ਤਿਰੰਗਾ ਫ਼ਿਰੋਜ਼ਪੁਰ, 15 ਅਗਸਤ : ਅੱਜ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਆਜ਼ਾਦੀ…
View More ਪੰਜਾਬ ਦੀ ਧਰਤੀ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ : ਸਪੀਕਰ ਸੰਧਵਾਂ