ਪ੍ਰਿੰ. ਇੰਦਰਜੀਤ ਕੌਰ ਦੇ ਸਿਰ ’ਤੇ ਸਜਿਆ ਮੇਅਰ ਦਾ ਤਾਜਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਬਣੇ ਡਿਪਟੀ ਮੇਅਰ ਲੁਧਿਆਣਾ : ਪਟਿਆਲਾ ਅਤੇ ਜਲੰਧਰ…
View More ਲੁਧਿਆਣਾ ਨਗਰ ਨਿਗਮ ’ਤੇ ‘ਆਪ’ ਦਾ ਕਬਜ਼ਾCategory: Uncategorized
15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂ
ਉਦਘਾਟਨੀਮੈਚ ’ਚ ਸਕਰੂਲੀ ਦੀ ਟੀਮ ਨੇ ਨੰਗਲ ਖੁਰਦ ਨੂੰ 1-0 ਨਾਲ ਹਰਾਇਆਮਾਹਿਲਪੁਰ : ਦੋਆਬਾ ਸਪੋਰਟਿੰਗ ਕਲੱਬ ਖੇਡ਼ਾ (ਮਾਹਿਲਪੁਰ) ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਦੀ…
View More 15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂਜ਼ਿਲਾ ਪ੍ਰਸ਼ਾਸਨ ਦੀ ਇਕ ਨਵੀਂ ਪਹਿਲਕਦਮੀ
‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਹੋਣਹਾਰ ਧੀਆਂ ਦੀਆਂ ਫੋਟੋਆਂ ‘ਪਿੰਕ ਵਾਲ ਆਫ਼ ਫੇਮ’ ’ਤੇ ਲਗਾਈਆਂ ਗੁਰਦਾਸਪੁਰ : ‘ਬੇਟੀ ਬਚਾਓ, ਬੇਟੀ ਪੜ੍ਹਾਓ’, ਮੁਹਿੰਮ ਤਹਿਤ ਜ਼ਿਲਾ…
View More ਜ਼ਿਲਾ ਪ੍ਰਸ਼ਾਸਨ ਦੀ ਇਕ ਨਵੀਂ ਪਹਿਲਕਦਮੀਪੁਲਸ ਨੇ ਨਸ਼ਾ ਸਮੱਲਗਰਾਂ ਵਿਰੁੱਧ ਸਰਚ ਅਭਿਆਨ ਚਲਾਇਆ, ਸ਼ੱਕੀ ਘਰਾਂ ਦੀ ਲਈ ਤਲਾਸ਼ੀ
ਸਮੱਲਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਐੱਸ. ਪੀ. ਰਿਆੜ ਬਟਾਲਾ : ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ…
View More ਪੁਲਸ ਨੇ ਨਸ਼ਾ ਸਮੱਲਗਰਾਂ ਵਿਰੁੱਧ ਸਰਚ ਅਭਿਆਨ ਚਲਾਇਆ, ਸ਼ੱਕੀ ਘਰਾਂ ਦੀ ਲਈ ਤਲਾਸ਼ੀਕਰਨਵੀਰ ਮਹਿਰਾ ਨੇ ਜਿੱਤੀ ਬਿੱਗ ਬੌਸ-18 ਦੀ ਟਰਾਫੀ
ਮੁੰਬਈ : ਬਿੱਗ ਬੌਸ ਸੀਜ਼ਨ-18 ਦਾ ਕਰੀਬ ਸਾਢੇ ਤਿੰਨ ਮਹੀਨਿਆਂ ਦਾ ਸਫ਼ਰ ਖਤਮ ਹੋ ਗਿਆ ਹੈ ਅਤੇ ਹੁਣ ਸਲਮਾਨ ਖਾਨ ਦੇ ਸ਼ੋਅ ਨੂੰ ਆਪਣਾ ਜੇਤੂ…
View More ਕਰਨਵੀਰ ਮਹਿਰਾ ਨੇ ਜਿੱਤੀ ਬਿੱਗ ਬੌਸ-18 ਦੀ ਟਰਾਫੀਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹਿਮਾਨੀ ਨਾਲ ਲਏ 7 ਫੇਰੇ
ਭਾਰਤ ਦੇ ਓਲੰਪਿਕ ਚੈਂਪੀਅਨ ਸੁਪਰਸਟਾਰ ਨੀਰਜ ਚੋਪੜਾ ਨੇ ਨਵੇਂ ਸਾਲ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਅਤੇ ਹੈਰਾਨੀਜਨਕ ਤੋਹਫ਼ਾ ਦਿੱਤਾ ਹੈ। ਜੈਵਲਿਨ ਥ੍ਰੋਅ ਸਟਾਰ ਨੀਰਜ…
View More ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹਿਮਾਨੀ ਨਾਲ ਲਏ 7 ਫੇਰੇਭਾਰਤੀ ਮਹਿਲਾ ਖੋ-ਖੋ ਟੀਮ ਬਣੀ ਪਹਿਲੀ ਵਿਸ਼ਵ ਚੈਂਪੀਅਨ
ਨੇਪਾਲ ਨੂੰ ਇੱਕਤਰਫਾ ਹਰਾ ਕੇ ਜਿੱਤਿਆ ਖਿਤਾਬ ਨਵੀਂ ਦਿੱਲੀ :- ਭਾਰਤ ਦੀ ਮਹਿਲਾ ਖੋ-ਖੋ ਦੀ ਟੀਮ ਪਹਿਲੀ ਵਿਸ਼ਵ ਚੈਂਪੀਅਨ ਬਣ ਗਿਆ ਹੈ। ਐਤਵਾਰ ਨਵੀਂ ਦਿੱਲੀ…
View More ਭਾਰਤੀ ਮਹਿਲਾ ਖੋ-ਖੋ ਟੀਮ ਬਣੀ ਪਹਿਲੀ ਵਿਸ਼ਵ ਚੈਂਪੀਅਨਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਵਿਚ ਲੱਗੀ ਭਿਆਨਕ ਅੱਗ, ਮੱਚੀ ਹਫੜਾ-ਦਫੜੀ
ਵੱਡੀ ਗਿਣਤੀ ਵਿਚ ਟੈਂਟ ਸੜ ਕੇ ਹੋਏ ਸੁਆਹ ਪ੍ਰਯਾਗਰਾਜ ‘ਚ ਐਤਵਾਰ ਨੂੰ ਮਹਾਕੁੰਭ ਮੇਲਾ ਖੇਤਰ ‘ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਸੈਕਟਰ 19 ਦੇ…
View More ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਵਿਚ ਲੱਗੀ ਭਿਆਨਕ ਅੱਗ, ਮੱਚੀ ਹਫੜਾ-ਦਫੜੀਕਵਿਸ਼ਰੀ ਗਾਇਨ ਮੁਕਾਬਲੇ : ਰਾਮਪੁਰ ਛੰਨਾ ਦੇ ਲੜਕਿਆਂ ਅਤੇ ਮਸਤੂਆਣਾ ਅਕੈਡਮੀ ਦੀਆਂ ਲੜਕੀਆਂ ਜੇਤੂ
ਸੰਗਰੂਰ : ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਕਵਿਸ਼ਰੀ ਗਾਇਨ ਮੁਕਾਬਲੇ ਸਥਾਨਕ ਸ਼ਹੀਦ ਭਾਈ ਹਿੰਮਤ ਸਿੰਘ ਯਾਦਗਾਰੀ ਧਰਮਸ਼ਾਲਾ ਵਿਖੇ ਪ੍ਰਬੰਧਕ ਕਮੇਟੀ…
View More ਕਵਿਸ਼ਰੀ ਗਾਇਨ ਮੁਕਾਬਲੇ : ਰਾਮਪੁਰ ਛੰਨਾ ਦੇ ਲੜਕਿਆਂ ਅਤੇ ਮਸਤੂਆਣਾ ਅਕੈਡਮੀ ਦੀਆਂ ਲੜਕੀਆਂ ਜੇਤੂਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ’ਤੇ ਵੱਜਿਆ ਡਾਕਾ
6 ਕਿਲੋ ਚਾਂਦੀ, 12 ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਕਦੀ ਦੀ ਲੁੱਟ ਅੰਮ੍ਰਿਤਸਰ – ਸਰਹੱਦੀ ਸ਼ਹਿਰ ਅਜਨਾਲਾ ਵਿਖੇ ਦੀਪਕ ਜਿਊਲਰਜ਼ ਦੀ ਦੁਕਾਨ ’ਤੇ ਸ਼ਰੇਆਮ…
View More ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ’ਤੇ ਵੱਜਿਆ ਡਾਕਾ