ਸੰਗਰੂਰ :- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ-2 ਦੇ ਬਲਾਕ ਪ੍ਰਧਾਨ ਭਵਨਦੀਪ ਕੌਰ ਸਮਰਾ ਤੇ…
View More ਆਂਗਣਵਾੜੀ ਵਰਕਰ ਯੂਨੀਅਨ ਨੇ ਕੇਂਦਰੀ ਮੰਤਰੀ ਨੂੰ ਜ਼ਿਲਾ ਪ੍ਰੋਗਰਾਮ ਅਫਸਰ ਰਾਹੀਂ ਭੇਜਿਆ ਮੰਗ-ਪੱਤਰCategory: Uncategorized
ਡੀ. ਸੀ. ਵੱਲੋਂ ਪਟਿਆਲਾ ਦੇ ਨਵੇਂ ਬੱਸ ਅੱਡੇ ਦਾ ਕੀਤਾ ਦੌਰਾ
ਨਵੇਂ ਬੱਸ ਅੱਡੇ ਨੇੜੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਇਕ ਹੋਰ ਨਵੀਂ ਸੜਕ ਬਣੇਗੀ : ਡਾ. ਪ੍ਰੀਤੀ ਯਾਦਵ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ…
View More ਡੀ. ਸੀ. ਵੱਲੋਂ ਪਟਿਆਲਾ ਦੇ ਨਵੇਂ ਬੱਸ ਅੱਡੇ ਦਾ ਕੀਤਾ ਦੌਰਾਸਾਢੇ 3 ਕਿਲੋ ਸਮੈਕ ਅਤੇ ਸਾਢੇ 6 ਲੱਖ ਦੀ ਡਰੱਗ ਮਨੀ ਭਗੌਡ਼ਾ ਸਮੇਤ ਕਾਬੂ
ਪਟਿਆਲਾ-ਥਾਣਾ ਸਿਵਲ ਲਾਈਨ ਦੀ ਪੁਲਸ ਨੇ ਨਸ਼ਾ-ਸਮੱਗਲਿੰਗ ਦੇ ਕੇਸ ’ਚ ਭਗੌਡ਼ੇ ਓਂਕਾਰ ਸਿੰਘ ਵਾਸੀ ਪਿੰਡ ਸਪਲਾਨੀ ਜ਼ਿਲਾ ਕੁਰੂਕਸ਼ੇਤਰ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਸਾਢੇ…
View More ਸਾਢੇ 3 ਕਿਲੋ ਸਮੈਕ ਅਤੇ ਸਾਢੇ 6 ਲੱਖ ਦੀ ਡਰੱਗ ਮਨੀ ਭਗੌਡ਼ਾ ਸਮੇਤ ਕਾਬੂਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮਨਜੀਤ ਸਿੰਘ ਜੀ. ਕੇ.
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤਅੰਮ੍ਰਿਤਸਰ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ…
View More ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮਨਜੀਤ ਸਿੰਘ ਜੀ. ਕੇ.ਲੁਧਿਆਣਾ ਨਗਰ ਨਿਗਮ ’ਤੇ ‘ਆਪ’ ਦਾ ਕਬਜ਼ਾ
ਪ੍ਰਿੰ. ਇੰਦਰਜੀਤ ਕੌਰ ਦੇ ਸਿਰ ’ਤੇ ਸਜਿਆ ਮੇਅਰ ਦਾ ਤਾਜਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਬਣੇ ਡਿਪਟੀ ਮੇਅਰ ਲੁਧਿਆਣਾ : ਪਟਿਆਲਾ ਅਤੇ ਜਲੰਧਰ…
View More ਲੁਧਿਆਣਾ ਨਗਰ ਨਿਗਮ ’ਤੇ ‘ਆਪ’ ਦਾ ਕਬਜ਼ਾ15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂ
ਉਦਘਾਟਨੀਮੈਚ ’ਚ ਸਕਰੂਲੀ ਦੀ ਟੀਮ ਨੇ ਨੰਗਲ ਖੁਰਦ ਨੂੰ 1-0 ਨਾਲ ਹਰਾਇਆਮਾਹਿਲਪੁਰ : ਦੋਆਬਾ ਸਪੋਰਟਿੰਗ ਕਲੱਬ ਖੇਡ਼ਾ (ਮਾਹਿਲਪੁਰ) ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਦੀ…
View More 15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂਜ਼ਿਲਾ ਪ੍ਰਸ਼ਾਸਨ ਦੀ ਇਕ ਨਵੀਂ ਪਹਿਲਕਦਮੀ
‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਹੋਣਹਾਰ ਧੀਆਂ ਦੀਆਂ ਫੋਟੋਆਂ ‘ਪਿੰਕ ਵਾਲ ਆਫ਼ ਫੇਮ’ ’ਤੇ ਲਗਾਈਆਂ ਗੁਰਦਾਸਪੁਰ : ‘ਬੇਟੀ ਬਚਾਓ, ਬੇਟੀ ਪੜ੍ਹਾਓ’, ਮੁਹਿੰਮ ਤਹਿਤ ਜ਼ਿਲਾ…
View More ਜ਼ਿਲਾ ਪ੍ਰਸ਼ਾਸਨ ਦੀ ਇਕ ਨਵੀਂ ਪਹਿਲਕਦਮੀਪੁਲਸ ਨੇ ਨਸ਼ਾ ਸਮੱਲਗਰਾਂ ਵਿਰੁੱਧ ਸਰਚ ਅਭਿਆਨ ਚਲਾਇਆ, ਸ਼ੱਕੀ ਘਰਾਂ ਦੀ ਲਈ ਤਲਾਸ਼ੀ
ਸਮੱਲਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਐੱਸ. ਪੀ. ਰਿਆੜ ਬਟਾਲਾ : ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ…
View More ਪੁਲਸ ਨੇ ਨਸ਼ਾ ਸਮੱਲਗਰਾਂ ਵਿਰੁੱਧ ਸਰਚ ਅਭਿਆਨ ਚਲਾਇਆ, ਸ਼ੱਕੀ ਘਰਾਂ ਦੀ ਲਈ ਤਲਾਸ਼ੀਕਰਨਵੀਰ ਮਹਿਰਾ ਨੇ ਜਿੱਤੀ ਬਿੱਗ ਬੌਸ-18 ਦੀ ਟਰਾਫੀ
ਮੁੰਬਈ : ਬਿੱਗ ਬੌਸ ਸੀਜ਼ਨ-18 ਦਾ ਕਰੀਬ ਸਾਢੇ ਤਿੰਨ ਮਹੀਨਿਆਂ ਦਾ ਸਫ਼ਰ ਖਤਮ ਹੋ ਗਿਆ ਹੈ ਅਤੇ ਹੁਣ ਸਲਮਾਨ ਖਾਨ ਦੇ ਸ਼ੋਅ ਨੂੰ ਆਪਣਾ ਜੇਤੂ…
View More ਕਰਨਵੀਰ ਮਹਿਰਾ ਨੇ ਜਿੱਤੀ ਬਿੱਗ ਬੌਸ-18 ਦੀ ਟਰਾਫੀਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹਿਮਾਨੀ ਨਾਲ ਲਏ 7 ਫੇਰੇ
ਭਾਰਤ ਦੇ ਓਲੰਪਿਕ ਚੈਂਪੀਅਨ ਸੁਪਰਸਟਾਰ ਨੀਰਜ ਚੋਪੜਾ ਨੇ ਨਵੇਂ ਸਾਲ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਅਤੇ ਹੈਰਾਨੀਜਨਕ ਤੋਹਫ਼ਾ ਦਿੱਤਾ ਹੈ। ਜੈਵਲਿਨ ਥ੍ਰੋਅ ਸਟਾਰ ਨੀਰਜ…
View More ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹਿਮਾਨੀ ਨਾਲ ਲਏ 7 ਫੇਰੇ