ਜਾਨੀ ਨੁਕਸਾਨ ਤੋਂ ਬਚਾਅ ਰਿਹਾ ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਅਲਕੜਾ ਵਿਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਇਕ ਬੱਸ ਖੇਤਾਂ ਵਿਚ ਪਲਟ ਗਈ। ਹਾਲਾਂਕਿ…
View More ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਸ਼ੀਸ਼ੇ ਤੋੜ ਕੇ ਬਾਹਰ ਕੱਢੇ ਬੱਚੇCategory: Uncategorized
ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ
ਨਾਭਾ – ਪੰਜਾਬ ਦੇ ਨੌਜਵਾਨਾਂ ਦਾ ਨਸ਼ੇ ਦੀ ਦਲਦਲ ‘ਚ ਡੁੱਬ ਕੇ ਮੌਤ ਦੇ ਮੂੰਹ ਵਿੱਚ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਨਾਭਾ…
View More ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗਪੰਜਾਬ ‘ਚ VIP ਨੰਬਰ ਰੱਖਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਵਧਾਈ ਫੀਸ
ਪੰਜਾਬ ਵਿਚ ਗੱਡੀਆਂ ਲਈ VIP ਨੰਬਰ ਲਗਾਉਣ ਦੇ ਸ਼ੌਕੀਨਾ ਲਈ ਅਹਿਮ ਖਬਰ ਹੈ। ਕਿਉਂਕਿ ਸਰਕਾਰ ਨੇ ਫੈਂਸੀ ਨੰਬਰਾਂ ਕਾਰਨ ਬੰਦ ਪਈ ਸਾਈਟ ਨੂੰ ਮੁੜ ਚਾਲੂ…
View More ਪੰਜਾਬ ‘ਚ VIP ਨੰਬਰ ਰੱਖਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਵਧਾਈ ਫੀਸ3. 12 ਕਰੋੜ ਦੀ ਲਾਗਤ ਨਾਲ 4 ਡਰੇਨ ਪੁਲ ਦੇ ਕੰਮ ਦਾ ਸ਼ੁਰੂ
ਲਹਿਰਾਗਾਗਾ -ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਸਿਆਸੀ ਰੁਝੇਵਿਆਂ ਕਾਰਨ ਹਲਕੇ ਅੰਦਰ ਸ਼ੁਰੂ ਹੋਏ ਵਿਕਾਸ ਕੰਮਾਂ ਨੂੰ ਜਾਰੀ ਰੱਖਦਿਆਂ ਮੰਤਰੀ ਗੋਇਲ ਦੇ ਭਰਾ ਰਿਟਾ. ਐਕਸੀਅਨ…
View More 3. 12 ਕਰੋੜ ਦੀ ਲਾਗਤ ਨਾਲ 4 ਡਰੇਨ ਪੁਲ ਦੇ ਕੰਮ ਦਾ ਸ਼ੁਰੂਬੀ. ਓ. ਪੀ. ਮੇਟਲਾ ਦੇ ਖੇਤਰ ’ਚੋਂ 2 ਪਿਸਤੌਲ ਅਤੇ ਹੋਰ ਸਾਮਾਨ ਬਰਾਮਦ
ਕਲਾਨੌਰ -: ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬੀ. ਓ. ਪੀ. ਮੇਤਲਾ ਦੇ ਖੇਤਰ ਅੰਦਰੋਂ ਅੱਜ ਬੀ. ਐੱਸ. ਐੱਫ.…
View More ਬੀ. ਓ. ਪੀ. ਮੇਟਲਾ ਦੇ ਖੇਤਰ ’ਚੋਂ 2 ਪਿਸਤੌਲ ਅਤੇ ਹੋਰ ਸਾਮਾਨ ਬਰਾਮਦਪੰਜਾਬੀ ਯੂਨੀਵਰਸਿਟੀ ਸਕੂਲ ਦੀਆਂ 47ਵੀਂਆ ਦੋ ਰੋਜ਼ਾ ਖੇਡਾਂ ਆਰੰਭ
ਪਟਿਆਲਾ -: ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਦਿਨਾਂ ਸਾਲਾਨਾ ਖੇਡਾਂ ਆਰੰਭ ਹੋ ਗਈਆਂ ਹਨ। ਅੱਜ 47ਵੀਂ ਸਪੋਰਟਸ ਮੀਟ ਅਤੇ ਅਕਾਦਮਿਕ ਇਨਾਮ ਵੰਡ…
View More ਪੰਜਾਬੀ ਯੂਨੀਵਰਸਿਟੀ ਸਕੂਲ ਦੀਆਂ 47ਵੀਂਆ ਦੋ ਰੋਜ਼ਾ ਖੇਡਾਂ ਆਰੰਭਕੇਂਦਰੀ ਜੇਲ ਵਿਚ ਬੰਦ ਗੈਂਗਸਟਰਾਂ ਦੇ ਦੋ ਧੜਿਆਂ ’ਚ ਲੜਾਈ, ਅੱਧੀ ਦਰਜਨ ਜ਼ਖਮੀ
ਬਠਿੰਡਾ-ਕੇਂਦਰੀ ਜੇਲ ਬਠਿੰਡਾ ’ਚ ਬੰਦ ਗੈਂਗਸਟਰਾਂ ਦੇ ਦੋ ਧੜਿਆਂ ’ਚ ਵੀਰਵਾਰ ਦੁਪਹਿਰ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜਾ ਹੋ ਗਿਆ। ਇਕ ਹੀ ਬੈਰਕ…
View More ਕੇਂਦਰੀ ਜੇਲ ਵਿਚ ਬੰਦ ਗੈਂਗਸਟਰਾਂ ਦੇ ਦੋ ਧੜਿਆਂ ’ਚ ਲੜਾਈ, ਅੱਧੀ ਦਰਜਨ ਜ਼ਖਮੀਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਗੋਲੀਆਂ
ਤਰਨਤਾਰਨ ਦੇ ਪਿੰਡ ਸੁਹਾਵਾ ਨੇੜੇ ਪੁਲਸ ਅਤੇ ਬਦਮਾਸ਼ਾਂ ਦਾ ਜ਼ਬਰਦਸਤ ਮੁਕਾਬਲਾ ਹੋਇਆ ਹੈ। ਇਸ ਦੌਰਾਨ ਬਦਮਾਸ਼ਾਂ ਅਤੇ ਪੁਲਸ ਵਿਚਾਲੇ ਤਾਬੜਤੋੜ ਗੋਲੀਆਂ ਚਲੀਆਂ, ਜਿਸ ‘ਚ ਇਕ…
View More ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚੱਲੀਆਂ ਗੋਲੀਆਂਹਜਾਰਾਂ ਕਿਸਾਨ ਟਰੈਕਟਰ-ਟਰਾਲੀਆਂ ਸਣੇ ਪੁੱਜੇ ਸ਼ੰਭੂ ਬਾਰਡਰ
ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਕੀਤੀ ਰੋਸ ਰੈਲੀ ਪਟਿਆਲਾ : ਕਿਸਾਨੀ ਸੰਘਰਸ਼ ਨੂੰ ਹੋਰ ਬਲ ਦੇਣ ਲਈ ਅੱਜ ਅੰਮ੍ਰਿਤਸਰ ਤੇ ਕਈ…
View More ਹਜਾਰਾਂ ਕਿਸਾਨ ਟਰੈਕਟਰ-ਟਰਾਲੀਆਂ ਸਣੇ ਪੁੱਜੇ ਸ਼ੰਭੂ ਬਾਰਡਰਨਾਵਲਕਾਰ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਪਰਿਵਾਰ ਵੱਲੋਂ ਭਾਸ਼ਾ ਵਿਭਾਗ ਨੂੰ ਭੇਟ
ਭਾਸ਼ਾ ਵਿਭਾਗ ਨੇ ਲਾਇਬ੍ਰੇਰੀ ’ਚ ਸਥਾਪਿਤ ਕੀਤਾ ਵਿਸ਼ੇਸ਼ ਸ਼ੈਕਸ਼ਨਪਟਿਆਲਾ : ਨਾਮਵਰ ਲੇਖਕ ਨਾਨਕ ਸਿੰਘ (ਸਵ.) ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਕੁਝ ਨਿੱਜੀ ਵਸਤੂਆਂ ਭਾਸ਼ਾ ਵਿਭਾਗ…
View More ਨਾਵਲਕਾਰ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਪਰਿਵਾਰ ਵੱਲੋਂ ਭਾਸ਼ਾ ਵਿਭਾਗ ਨੂੰ ਭੇਟ