ਲੋਕ ਸਹੂਲਤ ਲਈ 400 ਹੋਰ ਨਵੀਆਂ ਬੱਸਾਂ ਜਲਦ ਪੀ. ਆਰ. ਟੀ. ਸੀ. ਦੇ ਬੇਡ਼ੇ ’ਚ ਕੀਤੀਆਂ ਜਾਣਗੀਆਂ ਸ਼ਾਮਲਪਟਿਆਲਾ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ…
View More ਚੇਅਰਮੈਨ ਹਡਾਣਾ ਨੇ 8 ਨਵੀਆਂ ਬੱਸਾਂ ਨੂੰ ਵਿਖਾਈ ਹਰੀ ਝੰਡੀCategory: Uncategorized
ਭਾਜਪਾ ਆਗੂ ਐੱਸ. ਸੀ./ਐੱਸ. ਟੀ. ਐਕਟ ਦੇ ਕੇਸ ਵਿਚ ਗ੍ਰਿਫਤਾਰ
ਪਟਿਆਲਾ :- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਾਜੇਸ਼ ਅੱਤਰੀ ਨੂੰ ਅੱਜ ਪਟਿਆਲਾ ਪੁਲਸ ਨੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਕੇਸ ਦਰਜ ਕਰ ਕੇ…
View More ਭਾਜਪਾ ਆਗੂ ਐੱਸ. ਸੀ./ਐੱਸ. ਟੀ. ਐਕਟ ਦੇ ਕੇਸ ਵਿਚ ਗ੍ਰਿਫਤਾਰਜੰਗਲਾਤ ਵਿਭਾਗ ਦੇ ਰੈਸਟ ਹਾਊਸ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਤਿਆਰ ਕੀਤੀਆਂ 3 ਹੱਟਸ ਦਾ ਨਿਰੀਖਣ ਕੀਤਾਹੁਸ਼ਿਆਰਪੁਰ :-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਲੰਬੇ ਰੁਝੇਵਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੀ ਸ਼ਾਮ ਹੁਸ਼ਿਆਰਪੁਰ-ਚਿੰਤਪੁਰਨੀ ਰੋਡ…
View More ਜੰਗਲਾਤ ਵਿਭਾਗ ਦੇ ਰੈਸਟ ਹਾਊਸ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨਪਟਿਆਲਾ ’ਚ 7 ਰਾਕੇਟ ਲਾਂਚਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ
– ਆਰਮੀ ਨਾਲ ਟਾਈਅਪ ਕਰ ਕੇ ਮਾਮਲੇ ਦੀ ਤੈਅ ਤੱਕ ਜਾਵਾਂਗੇ : ਐੱਸ. ਐੱਸ. ਪੀ. ਪਟਿਆਲਾ :- ਜਿਲਾ ਪਟਿਆਲਾ ਸ਼ਹਿਰ ਦੇ ਰਾਜਪੁਰਾ ਰੋਡ ’ਤੇ ਸਥਿਤ…
View More ਪਟਿਆਲਾ ’ਚ 7 ਰਾਕੇਟ ਲਾਂਚਰ ਮਿਲਣ ਨਾਲ ਦਹਿਸ਼ਤ ਦਾ ਮਾਹੌਲਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕੀਤੀ ਡੱਲੇਵਾਲ ਨਾਲ ਮੁਲਾਕਾਤ
ਡੱਲੇਵਾਲ ਦਾ ਮਰਨ ਵਰਤ 77ਵੇਂ ਦਿਨ ਵੀ ਜਾਰੀ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 77ਵੇਂ ਦਿਨ ਵੀ ਜਾਰੀ…
View More ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕੀਤੀ ਡੱਲੇਵਾਲ ਨਾਲ ਮੁਲਾਕਾਤਸ਼ੰਭੂ ਮੋਰਚੇ ਤੋਂ ਐਲਾਨ : 25 ਨੂੰ ਕਿਸਾਨਾਂ ਦਾ ਜਥਾ ਕਰੇਗਾ ਦਿੱਲੀ ਵੱਲ ਮਾਰਚ
12 ਫਰਵਰੀ ਨੂੰ ਮੁੜ ਹੋਵੇਗੀ ਤਿੰਨੇ ਕਿਸਾਨ ਗਰੁੱਪਾਂ ਵਿਚ ਏਕਤਾ ਸਬੰਧੀ ਮੀਟਿੰਗ ਪਟਿਆਲਾ : ਐੱਮ. ਐੱਸ. ਪੀ. ਸਮੇਤ 12 ਮੰਗਾਂ ਨੂੰ ਲੈ ਕੇ ਸ਼ੰਭੂ ਅਤੇ…
View More ਸ਼ੰਭੂ ਮੋਰਚੇ ਤੋਂ ਐਲਾਨ : 25 ਨੂੰ ਕਿਸਾਨਾਂ ਦਾ ਜਥਾ ਕਰੇਗਾ ਦਿੱਲੀ ਵੱਲ ਮਾਰਚਚੇਅਰਮੈਨ ਫੂਡ ਕਮਿਸ਼ਨ ਅਤੇ ਟੀਮ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਅੰਮ੍ਰਿਤਸਰ :- ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਡੇਰਾ ਬਿਆਸ ਵਿਖੇ ਇੱਕ ਰੂਹਾਨੀ ਮੁਲਾਕਾਤ ਹੋਈ, ਜਿਸ ਮੁਲਾਕਾਤ ਵਿੱਚ ਪੰਜਾਬ ਸਟੇਟ ਫੂਡ…
View More ਚੇਅਰਮੈਨ ਫੂਡ ਕਮਿਸ਼ਨ ਅਤੇ ਟੀਮ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਫਾਰਗ
ਤਖ਼ਤ ਸਾਹਿਬ ਵਿਖੇ ਫਿਲਹਾਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨਿਭਾਉਣਗੇ ਕਾਰਜਕਾਰੀ ਸੇਵਾਵਾਂ ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਤਖ਼ਤ…
View More ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਫਾਰਗਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਦੀ ਕਰਵਾਈ ਮੈਡੀਕਲ ਜਾਂਚ
ਬਠਿੰਡਾ :- ਕੇਂਦਰੀ ਜੇਲ ਬਠਿੰਡਾ ਵਿਚ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਦੋ ਗੈਂਗਸਟਰਾਂ ਨੂੰ ਸੋਮਵਾਰ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ…
View More ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਦੀ ਕਰਵਾਈ ਮੈਡੀਕਲ ਜਾਂਚਥਾਈਲੈਂਡ ਵਿਚ ਹੋਏ ਪੈਰਾ ਏਸ਼ੀਆ ਕੱਪ ‘ਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਜਿੱਤੇ 6 ਤਗ਼ਮੇ
ਪਟਿਆਲਾ : ਥਾਈਲੈਂਡ ਦੇ ਬੈਂਕਾਕ ਵਿੱਚ ਹੋਏ ਪੈਰਾ ਏਸ਼ੀਆ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਪੂਜਾ ਅਤੇ ਹਰਵਿੰਦਰ ਨੇ ਕੁੱਲ ਛੇ ਤਗ਼ਮੇ ਹਾਸਲ ਕਰ ਲਏ…
View More ਥਾਈਲੈਂਡ ਵਿਚ ਹੋਏ ਪੈਰਾ ਏਸ਼ੀਆ ਕੱਪ ‘ਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਜਿੱਤੇ 6 ਤਗ਼ਮੇ