ਹਰਜੋਤ ਸਿੰਘ ਨੇ ਵਧਾਇਆ ਪੰਜਾਬ ਮਾਣ

ਫਾਈਟਰ ਟ੍ਰੇਨਿੰਗ ’ਚ ਪੂਰੇ ਭਾਰਤ ’ਚੋਂ ਪ੍ਰਾਪਤ ਕੀਤੀ ਪਹਿਲੀ ਪੁਜ਼ੀਸ਼ਨ ਪੰਜਾਬ ਦੇ ਪੁੱਤਰ ਨੇ ਪੂਰੇ ਭਾਰਤ ਵਿਚ ਕਾਰਨਾਟਕ ਵਿਖੇ ਹੋਈ ਫਾਈਟਰ ਟੇਨਿੰਗ ਦੌਰਾਨ ਪਹਿਲਾ ਸਥਾਨ…

View More ਹਰਜੋਤ ਸਿੰਘ ਨੇ ਵਧਾਇਆ ਪੰਜਾਬ ਮਾਣ

ਪੰਜਾਬ ਪੁਲਸ ਸੂਬੇ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ : ਡੀ. ਆਈ. ਜੀ. ਸਤਿੰਦਰ ਸਿੰਘ

ਡੀ. ਜੀ. ਪੀ. ਪੰਜਾਬ ਨੇ ਪੁਲਸ ਕਰਮਚਾਰੀਆਂ ਨੂੰ 15.11 ਲੱਖ ਰੁਪਏ ਦੇ ਨਕਦ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਬਟਾਲਾ :- ਪੁਲਸ ਲਾਈਨ ਬਟਾਲਾ ’ਚ ਵਿਸ਼ੇਸ਼…

View More ਪੰਜਾਬ ਪੁਲਸ ਸੂਬੇ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ : ਡੀ. ਆਈ. ਜੀ. ਸਤਿੰਦਰ ਸਿੰਘ

ਸੰਤ ਬਚਨ ਸਿੰਘ ਜੀ ਦੀ 34ਵੀਂ ਬਰਸੀ ਮਨਾਈ

ਸੰਤ ਅਤਰ ਸਿੰਘ ਜੀ ਤੋਂ ਬਾਅਦ ਬਾਬਾ ਬਚਨ ਸਿੰਘ ਵੱਲੋਂ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਕੀਤੀ ਸੀ ਸ਼ੁਰੂਆਤ : ਗਰੇਵਾਲ, ਦੁੱਗਾਂਸੰਗਰੂਰ :- ਜ਼ਿਲਾ ਸੰਗਰੂਰ ਦੇ ਨੇੜੇ…

View More ਸੰਤ ਬਚਨ ਸਿੰਘ ਜੀ ਦੀ 34ਵੀਂ ਬਰਸੀ ਮਨਾਈ

ਨਰੇਗਾ ਮਜ਼ਦੂਰਾਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ

ਪੰਜਾਬੀ ਕਦੇ ਵੀ ਭਾਜਪਾ ਦੀਆਂ ਚਾਲਾਂ ਵਿਚ ਨਹੀਂ ਆਉਣਗੇ : ਕਾਮਰੇਡ ਤੁੰਗਾਂਸੰਗਰੂਰ :- ਜ਼ਿਲਾ ਸੰਗਰੂਰ ਦੇ ਪਿੰਡ ਤੁੰਗਾਂ ਵਿਖੇ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ ਦੇ…

View More ਨਰੇਗਾ ਮਜ਼ਦੂਰਾਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ

ਨਿਹੰਗ ਸਿੰਘ ਵੱਲੋਂ ਮਹਿਲਾ ਜੱਜ ’ਤੇ ਹਮਲੇ ਦੀ ਕੋਸ਼ਿਸ਼

ਪਟਿਆਲਾ : ਪਟਿਆਲਾ ਦੀ ਇਕ ਅਦਾਲਤ ’ਚ ਇਕ ਨਿਹੰਗ ਸਿੰਘ ਵੱਲੋਂ ਮਹਿਲਾ ਜੱਜ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਰ ਸਟਾਫ਼ ਦੀ ਮੁਸਤੈਦੀ ਕਾਰਨ ਬਚਾਅ…

View More ਨਿਹੰਗ ਸਿੰਘ ਵੱਲੋਂ ਮਹਿਲਾ ਜੱਜ ’ਤੇ ਹਮਲੇ ਦੀ ਕੋਸ਼ਿਸ਼

ਵਿਦਿਆਰਥੀਆਂ ਦੀ ਕਾਰ ਪਲਟੀ, 5 ਜ਼ਖਮੀ

ਸਕੂਲ ਦੀ ਫੇਅਰਵੈੱਲ ਪਾਰਟੀ ਤੋਂ ਪਰਤ ਰਹੇ ਸੀਖੰਨਾ :- ਖੰਨਾ ਦੇ ਬੀਜਾ ਚੌਕ ਨੇੜੇ ਨੈਸ਼ਨਲ ਹਾਈਵੇ ’ਤੇ ਇਕ ਸਕੂਲੀ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ…

View More ਵਿਦਿਆਰਥੀਆਂ ਦੀ ਕਾਰ ਪਲਟੀ, 5 ਜ਼ਖਮੀ

ਸੜਕ ਹਾਦਸਿਆਂ ’ਚ 9 ਲੋਕਾਂ ਦੀ ਮੌਤ, 5 ਜ਼ਖਮੀ

ਮਹਾਕੁੰਭ ਤੋਂ ਵਾਪਸ ਆ ਰਹੇ ਸੀ ਯਾਤਰੀਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਮਾਇਹਰ ਜ਼ਿਲ੍ਹਿਆਂ ਵਿਚ ਮੰਗਲਵਾਰ ਸਵੇਰੇ 2 ਸੜਕ ਹਾਦਸਿਆਂ ਵਿਚ ਪ੍ਰਯਾਗਰਾਜ ਵਿਚ ਮਹਾਕੁੰਭ ਤੋਂ ਵਾਪਸ…

View More ਸੜਕ ਹਾਦਸਿਆਂ ’ਚ 9 ਲੋਕਾਂ ਦੀ ਮੌਤ, 5 ਜ਼ਖਮੀ

‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਸਰਕਾਰ ਤੋਂ ਵਿਰਾਸਤੀ ਟੈਕਸ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ ਇਕ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੇ ਖੇਤਾਂ ’ਤੇ 20 ਫ਼ੀਸਦੀ ਵਿਰਾਸਤੀ ਟੈਕਸ…

View More ‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਐਲੋਨ ਮਸਕ ਨੇ 22 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਡੀ. ਓ. ਜੀ. ਈ. ਵਿਭਾਗ ਵਿਚ ਕੀਤਾ ਸ਼ਾਮਲ

ਅਕਾਸ਼ ਬੋਬਾ ਦੀ ਨਿਯੁਕਤੀ ਨੇ ਤਕਨੀਕੀ ਅਤੇ ਸਰਕਾਰੀ ਖੇਤਰਾਂ ’ਚ ਕਾਫ਼ੀ ਧਿਆਨ ਖਿੱਚਿਆ ਭਾਰਤੀ ਮੂਲ ਦੇ 22 ਸਾਲਾ ਇੰਜੀਨੀਅਰ ਆਕਾਸ਼ ਬੋਬਾ ਨੂੰ ਹਾਲ ਹੀ ਵਿਚ…

View More ਐਲੋਨ ਮਸਕ ਨੇ 22 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਡੀ. ਓ. ਜੀ. ਈ. ਵਿਭਾਗ ਵਿਚ ਕੀਤਾ ਸ਼ਾਮਲ

31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ ਵਿਚ ਪੁਲਿਸ ਦਾ ਵੱਡਾ ਐਕਸ਼ਨ

ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਪੰਜਾਬ ਵਿਚ ਵਿਦੇਸ਼ਾਂ ਤੋਂ 31 ਪੰਜਾਬੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਜ਼ੋਰ ਫੜ ਚੁੱਕਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ…

View More 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ ਵਿਚ ਪੁਲਿਸ ਦਾ ਵੱਡਾ ਐਕਸ਼ਨ