9 ਤੋਂ 28 ਸਤੰਬਰ ਤਕ ਹੋਣਗੇ ਮੈਚ, ਭਾਰਤ ਅਤੇ ਪਾਕਿਸਤਾਨ ਮੈਚ 14 ਸਤੰਬਰ ਨੂੰ ਹੋਵੇਗਾ ਨਵੀਂ ਦਿੱਲੀ, 26 ਜੁਲਾਈ : ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਚੇਅਰਮੈਨ…
View More ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ ਏਸ਼ੀਆ ਕੱਪCategory: ਖੇਡਾਂ
ਵਿਧਾਇਕ ਕੁਲਵੰਤ ਸਿੰਘ ਨੇ ਪੀ. ਸੀ. ਏ. ਦੇ ਸਕੱਤਰ ਦਾ ਅਹੁਦੇ ਛੱਡਿਆ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਤਾ ਅਸਤੀਫ਼ਾ ਮੋਹਾਲੀ, 25 ਜੁਲਾਈ : ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਸਕੱਤਰ ਦਾ ਅਹੁਦਾ…
View More ਵਿਧਾਇਕ ਕੁਲਵੰਤ ਸਿੰਘ ਨੇ ਪੀ. ਸੀ. ਏ. ਦੇ ਸਕੱਤਰ ਦਾ ਅਹੁਦੇ ਛੱਡਿਆਭਾਰਤ-ਪਾਕਿਸਤਾਨ ਮੈਚ ਰੱਦ
ਡਬਲਯੂ. ਸੀ. ਐੱਲ.-2025 ਦਾ ਅੱਜ ਹੋਣਾ ਸੀ ਚੌਥਾ ਮੈਚ ਦੇਸ਼ ਦੇ ਖਿਡਾਰੀਆਂ ਨੇ ਪਾਕਿਸਤਾਨ ਵਿਰੁੱਧ ਖੇਡਣ ਤੋਂ ਕੀਤਾ ਇਨਕਾਰ ਬਰਮਿੰਘਮ, 20 ਜੁਲਾਈ : ਅੱਜ (20…
View More ਭਾਰਤ-ਪਾਕਿਸਤਾਨ ਮੈਚ ਰੱਦਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡ
ਵਿਸ਼ਵ ਪੁਲਸ ਐਂਡ ਫਾਇਰ ਗੇਮਜ਼ 2025 ’ਚ ਜਿੱਤਿਆ ਗੋਲਡ ਮੈਡਲ ਪਟਿਆਲਾ, 13 ਜੁਲਾਈ : ਪੰਜਾਬ ਪੁਲਸ ਦੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਨੇ ਅਮਰੀਕਾ…
View More ਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡਦਲਜੀਤ ਸਿੰਘ ਨੇ ਅਮਰੀਕਾ ‘ਚ ਭਾਰਤ ਦਾ ਵਧਾਇਆ ਮਾਣ
ਵਿਸ਼ਵ ਪੁਲਿਸ ਖੇਡਾਂ ਵਿਚ ਜੈਵਲਿਨ ਥ੍ਰੋਅ ‘ਚ ਜਿੱਤਿਆ ਗੋਲਡ ਮੈਡਲ ਅਮਰੀਕਾ, 12 ਜਲਾਈ : ਪੰਜਾਬ ਪੁਲਿਸ ਦੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ਦਲਜੀਤ ਸਿੰਘ…
View More ਦਲਜੀਤ ਸਿੰਘ ਨੇ ਅਮਰੀਕਾ ‘ਚ ਭਾਰਤ ਦਾ ਵਧਾਇਆ ਮਾਣਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ
ਅਮਰਜੀਤ ਸਿੰਘ ਮਹਿਤਾ ਬਣੇ ਨਵੇਂ ਪ੍ਰਧਾਨ ਚੰਡੀਗੜ੍ਹ, 12 ਜੁਲਾਈ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੀ ਨਵੀਂ ਕਮੇਟੀ ਦਾ ਰਸਮੀ ਤੌਰ ‘ਤੇ ਐਲਾਨ ਕੀਤਾ ਗਿਆ ਹੈ,…
View More ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨਕੁਸ਼ਲ ਤਾਈਲ ਨੇ ਚੀਨ ’ਚ ਰਚਿਆ ਇਤਿਹਾਸ
ਵੁਸ਼ੂ ਮੁਕਾਬਲਿਆਂ ’ਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਏਸ਼ੀਅਨ ਕੱਪ ਲਹਿਰਾਗਾਗਾ, 8 ਜੁਲਾਈ :-ਕਹਿੰਦੇ ਹਨ ਕਿ ਕੁਝ ਕਰ ਗੁਜਰਨ ਅਤੇ ਆਤਮ ਵਿਸ਼ਵਾਸ…
View More ਕੁਸ਼ਲ ਤਾਈਲ ਨੇ ਚੀਨ ’ਚ ਰਚਿਆ ਇਤਿਹਾਸਡੀ ਗੁਕੇਸ਼ ਨੇ ਰੈਪਿਡ ਖਿਤਾਬ ਜਿੱਤਿਆ
ਰੈਪਿਡ ਫਾਰਮੈਟ ਵਿਚ 18 ਵਿੱਚੋਂ 14 ਅੰਕ ਹਾਸਲ ਕੀਤੇ ਕ੍ਰੋਏਸ਼ੀਆ, 5 ਜੂਨ : ਕ੍ਰੋਏਸ਼ੀਆ ਦੇ ਜ਼ਾਗਰੇਬ ਵਿਚ ਹੋ ਰਹੇ ਸੁਪਰਯੂਨਾਈਟਿਡ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ ਵਿਚ…
View More ਡੀ ਗੁਕੇਸ਼ ਨੇ ਰੈਪਿਡ ਖਿਤਾਬ ਜਿੱਤਿਆਇੰਟਰਨੈੱਟ ਨੂੰ ਬਣਾਇਆ ਕੋਚ
ਪਾਵਰ ਲਿਫਟਿੰਗ ’ਚ ਬੈਂਂਕਾਕ ਤੋਂ ਗੋਲਡ ਜਿੱਤ ਲਿਆਏ 2 ਪੰਜਾਬੀ ਗੱਭਰੂ ਗੁਰਦਾਸਪੁਰ, 3 ਜੁਲਾਈ :-ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਅਜਿਹੀ ਕੋਈ ਵੀ…
View More ਇੰਟਰਨੈੱਟ ਨੂੰ ਬਣਾਇਆ ਕੋਚਬਰਮਿੰਘਮ ਵਿਚ ਭਾਰਤੀ ਟੀਮ ਹੋਟਲ ‘ਚ ਬੰਦ
ਸ਼ੱਕੀ ਪੈਕਟ ਮਿਲਣ ਤੋਂ ਬਾਅਦ ਖਿਡਾਰੀਆਂ ਦੇ ਨਾਲ ਫੈਨਸ ਵਿਚ ਟੈਂਸ਼ਨ ਬਰਮਿੰਘਮ, 2 ਜੁਲਾਈ ,– ਭਾਰਤ ਅਤੇ ਇੰਗਲੈਂਡ ਵਿਚਾਲੇ 2 ਜੁਲਾਈ ਨੂੰ ਸ਼ੁਰੂ ਹੋਣ ਵਾਲੇ…
View More ਬਰਮਿੰਘਮ ਵਿਚ ਭਾਰਤੀ ਟੀਮ ਹੋਟਲ ‘ਚ ਬੰਦ