ਨਵੀਂ ਦਿੱਲੀ, 26 ਨਵੰਬਰ : ਭਾਰਤ 20 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ ਬੁੱਧਵਾਰ ਨੂੰ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦੀ ਜਨਰਲ ਅਸੈਂਬਲੀ ਦੀ…
View More 20 ਸਾਲਾਂ ਬਾਅਦ ਮਿਲੀ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀCategory: ਖੇਡਾਂ
ਭਾਰਤੀ ਮਹਿਲਾ ਟੀਮ ਨੇ ਜਿੱਤਿਆ ਕਬੱਡੀ ਵਿਸ਼ਵ ਕੱਪ
ਚੀਨੀ ਤਾਈਪੇ ਨੂੰ 35-28 ਨਾਲ ਹਰਾਇਆ, ਛੱਤੀਸਗੜ੍ਹ ਦੀ ਰੇਡਰ ਸੰਜੂ ਦੇਵੀ ਨੂੰ ਸ਼ਾਨਦਾਰ ਖਿਡਾਰੀ ਚੁਣਿਆ ਢਾਕਾ, 25 ਨਵੰਬਰ : ਭਾਰਤੀ ਮਹਿਲਾ ਟੀਮ ਨੇ ਲਗਾਤਾਰ ਦੂਜਾ…
View More ਭਾਰਤੀ ਮਹਿਲਾ ਟੀਮ ਨੇ ਜਿੱਤਿਆ ਕਬੱਡੀ ਵਿਸ਼ਵ ਕੱਪਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੇ ਬਣਾਈਆਂ 247/6 ਦੌੜਾਂ
ਗੁਹਾਟੀ, 21 ਨਵੰਬਰ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਗੁਹਾਟੀ ਵਿਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ…
View More ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੇ ਬਣਾਈਆਂ 247/6 ਦੌੜਾਂਆਲਰਾਊਂਡਰ ਰੈਡੀ ਦੀ ਭਾਰਤੀ ਟੈਸਟ ਟੀਮ ‘ਚ ਵਾਪਸੀ
ਨਵੀਂ ਦਿੱਲੀ, 18 ਨਵੰਬਰ : ਦੱਖਣੀ ਅਫਰੀਕਾ ਖ਼ਿਲਾਫ ਦੂਜੇ ਟੈਸਟ ਤੋਂ ਪਹਿਲਾਂ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਨੂੰ ਭਾਰਤੀ ਟੈਸਟ ਟੀਮ ‘ਚ ਵਾਪਸ ਬੁਲਾ ਲਿਆ ਗਿਆ…
View More ਆਲਰਾਊਂਡਰ ਰੈਡੀ ਦੀ ਭਾਰਤੀ ਟੈਸਟ ਟੀਮ ‘ਚ ਵਾਪਸੀਗਰਦਨ ‘ਚ ਦਰਦ ਕਾਰਨ ਕਪਤਾਨ ਗਿੱਲ ਕੋਲਕਾਤਾ ਟੈਸਟ ਤੋਂ ਬਾਹਰ
ਕੋਲਕਾਤਾ, 16 ਨਵੰਬਰ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲੇ ਟੈਸਟ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਸ਼ੁਭਮਨ ਗਿੱਲ ਕੋਲਕਾਤਾ ਟੈਸਟ ਤੋਂ…
View More ਗਰਦਨ ‘ਚ ਦਰਦ ਕਾਰਨ ਕਪਤਾਨ ਗਿੱਲ ਕੋਲਕਾਤਾ ਟੈਸਟ ਤੋਂ ਬਾਹਰਸ਼ੁਭਮਨ ਗਿੱਲ ਹਸਪਤਾਲ ‘ਚ ਦਾਖ਼ਲ
ਦੱਖਣੀ ਅਫ਼ਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿਚ ਹੋਇਆ ਸੀ ਦਰਦ ਕੋਲਕਾਤਾ, 15 ਨਵੰਬਰ : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ…
View More ਸ਼ੁਭਮਨ ਗਿੱਲ ਹਸਪਤਾਲ ‘ਚ ਦਾਖ਼ਲਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਜੱਦੀ ਘਰ ਦੇ ਬਾਹਰ ਫਾਇਰਿੰਗ
ਲਾਹੌਰ, 11 ਨਵੰਬਰ : ਖੈਬਰ ਪਖਤੂਨਖਵਾ ਦੇ ਲੋਅਰ ਦੀਰ ਜ਼ਿਲੇ ’ਚ ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਜੱਦੀ ਘਰ ਦੇ ਗੇਟ ’ਤੇ ਅਣਪਛਾਤੇ ਹਮਲਾਵਰਾਂ ਨੇ…
View More ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਜੱਦੀ ਘਰ ਦੇ ਬਾਹਰ ਫਾਇਰਿੰਗਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਲਾਹੌਰ, 9 ਨਵੰਬਰ : ਪਾਕਿਸਤਾਨ ਨੇ ਟੀ-20 ਸੀਰੀਜ਼ ਦੇ ਨਾਲ-ਨਾਲ ਵਨਡੇ ਸੀਰੀਜ਼ ਵਿਚ ਵੀ ਦੱਖਣੀ ਅਫਰੀਕਾ ਨੂੰ ਹਰਾਇਆ। ਤੀਜਾ ਮੈਚ 7 ਵਿਕਟਾਂ ਨਾਲ ਜਿੱਤਿਆ। ਬੀਤੇ…
View More ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਫਿਰੋਜ਼ਪੁਰ ਅਤੇ ਮਾਨਸਾ ਚੈਂਪੀਅਨ
ਸੰਗਰੂਰ, 8 ਨਵੰਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ ਅੰਡਰ -17 ਅਤੇ ਅੰਡਰ-19 (ਲੜਕੀਆਂ) 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼…
View More 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਫਿਰੋਜ਼ਪੁਰ ਅਤੇ ਮਾਨਸਾ ਚੈਂਪੀਅਨਧੋਨੀ ਅਜੇ ਆਈਪੀਐਲ ਤੋਂ ਸੰਨਿਆਸ ਲੈਣ ਦੇ ਮੂਡ ਵਿਚ ਨਹੀਂ
ਨਵੀਂ ਦਿੱਲੀ, 7 ਨਵੰਬਰ : ਮਹਿੰਦਰ ਸਿੰਘ ਧੋਨੀ ਅਜੇ ਆਈਪੀਐਲ ਤੋਂ ਸੰਨਿਆਸ ਲੈਣ ਦੇ ਮੂਡ ਵਿੱਚ ਨਹੀਂ ਹਨ। ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਮਹਾਨ ਖਿਡਾਰੀ…
View More ਧੋਨੀ ਅਜੇ ਆਈਪੀਐਲ ਤੋਂ ਸੰਨਿਆਸ ਲੈਣ ਦੇ ਮੂਡ ਵਿਚ ਨਹੀਂ