ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਤੇ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 19…
View More ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤCategory: ਖੇਡਾਂ
ਆਰ. ਸੀ. ਬੀ. ਦੇ 8ਵੇਂ ਕਪਤਾਨ ਬਣੇ ਰਜਤ ਪਾਟੀਦਾਰ
ਬੰਗਲੁਰੂ – ਰਜਤ ਪਾਟੀਦਾਰ ਆਰ. ਸੀ. ਬੀ. ਦੀ ਕਮਾਨ ਸੰਭਾਲਣ ਵਾਲੇ 8ਵੇਂ ਖਿਡਾਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਕੇਵਿਨ ਪੀਟਰਸਨ, ਅਨਿਲ ਕੁੰਬਲੇ, ਡੈਨੀਅਲ ਵਿਟੋਰੀ, ਵਿਰਾਟ ਕੋਹਲੀ,…
View More ਆਰ. ਸੀ. ਬੀ. ਦੇ 8ਵੇਂ ਕਪਤਾਨ ਬਣੇ ਰਜਤ ਪਾਟੀਦਾਰਭਾਰਤ-ਇੰਗਲੈਂਡ ਇਕ ਰੋਜ਼ਾ ਲੜੀ : ਭਾਰਤ ਨੇ ਤੀਜਾ ਮੈਚ ਵੀ ਜਿੱਤਿਆ
ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਤੇ ਆਖਰੀ ਵਨਡੇ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਨੂੰ ਵੀ ਭਾਰਤ ਨੇ…
View More ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ : ਭਾਰਤ ਨੇ ਤੀਜਾ ਮੈਚ ਵੀ ਜਿੱਤਿਆਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਨਡੇ ਵਿਚ ਠੋਕਿਆ ਸੈਂਕੜਾ, ਤੋੜ ਦਿੱਤੇ ਕਈ ਰਿਕਾਰਡ
ਅਹਿਮਦਾਬਾਦ – ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਪਹਿਲੇ ਵਨਡੇ ਵਿਚ ਸੈਂਕੜਾ ਬਣਾਉਣ ਤੋਂ ਖੁੰਝਣ ਤੋਂ ਬਾਅਦ ਉਨ੍ਹਾਂ ਨੇ…
View More ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਨਡੇ ਵਿਚ ਠੋਕਿਆ ਸੈਂਕੜਾ, ਤੋੜ ਦਿੱਤੇ ਕਈ ਰਿਕਾਰਡਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਹੋਏ ਬਾਹਰ
ਚੈਂਪੀਅਨਜ਼ ਟਰਾਫੀ-2025 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ…
View More ਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਹੋਏ ਬਾਹਰਥਾਈਲੈਂਡ ਵਿਚ ਹੋਏ ਪੈਰਾ ਏਸ਼ੀਆ ਕੱਪ ‘ਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਜਿੱਤੇ 6 ਤਗ਼ਮੇ
ਪਟਿਆਲਾ : ਥਾਈਲੈਂਡ ਦੇ ਬੈਂਕਾਕ ਵਿੱਚ ਹੋਏ ਪੈਰਾ ਏਸ਼ੀਆ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਪੂਜਾ ਅਤੇ ਹਰਵਿੰਦਰ ਨੇ ਕੁੱਲ ਛੇ ਤਗ਼ਮੇ ਹਾਸਲ ਕਰ ਲਏ…
View More ਥਾਈਲੈਂਡ ਵਿਚ ਹੋਏ ਪੈਰਾ ਏਸ਼ੀਆ ਕੱਪ ‘ਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਜਿੱਤੇ 6 ਤਗ਼ਮੇਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼
ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਸੀਰੀਜ਼ ਵੀ ਜਿੱਤੀ ਭਾਰਤ ਨੇ ਕਟਕ ਵਿਚ ਇੰਗਲੈਂਡ ਨੂੰ ਹਰਾ ਕੇ ਇਕ ਰੋਜ਼ਾ ਲੜੀ ਜਿੱਤ ਲਈ ਹੈ।…
View More ਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼ਪਹਿਲਾ ਵਨਡੇ ਮੈਚ : ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਨਾਗਪੁਰ : ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਅਤੇ ਸ਼ੁਭਮਨ ਗਿੱਲ ਦੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੇ ਵਨਡੇ ਮੈਚ ਵਿਚ ਇੰਗਲੈਂਡ ਨੂੰ 4…
View More ਪਹਿਲਾ ਵਨਡੇ ਮੈਚ : ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਦਲੀ ‘ਟੀਮ ਇੰਡੀਆ’ ਦੀ ਜਰਸੀ
ਦੇਖੋ ਖਿਡਾਰੀਆਂ ਦੀ ਨਵੀਂ ਲੁੱਕ
View More ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਦਲੀ ‘ਟੀਮ ਇੰਡੀਆ’ ਦੀ ਜਰਸੀਜ਼ਿਲ੍ਹਾ ਪੁਲਿਸ ਸੰਗਰੂਰ ਨੇ ਪੰਜਾਬ ਪੱਧਰ ਦੀ ਜੂਨੀਅਰ ਐਥਲੈਟਿਕਸ ਮੀਟ ਕਰਵਾਈ
845 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੰਗਰੂਰ -: ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਵੱਲੋਂ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਛੇਵੀਂ ਐਂਟੀ…
View More ਜ਼ਿਲ੍ਹਾ ਪੁਲਿਸ ਸੰਗਰੂਰ ਨੇ ਪੰਜਾਬ ਪੱਧਰ ਦੀ ਜੂਨੀਅਰ ਐਥਲੈਟਿਕਸ ਮੀਟ ਕਰਵਾਈ