ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ‘ਚ ਸੀ ਨਾਮਜ਼ਦ, ਅਦਾਲਤ ਨੇ ਕੀਤਾ ਸੀ ਬਰੀ ਮੋਹਾਲੀ, 28 ਜਨਵਰੀ : ਮੋਹਾਲੀ ਵਿਖੇ ਐੱਸ.ਐੱਸ.ਪੀ. ਦੇ ਦਫ਼ਤਰ…
View More ਪੇਸ਼ੀ ਭੁਗਤਣ ਆਏ ਦੀ ਐੱਸ.ਐੱਸ.ਪੀ. ਦਫ਼ਤਰ ਨੇੜੇ ਗੋਲੀਆਂ ਮਾਰ ਕੇ ਹੱਤਿਆCategory: punjab
ਕਾਨੂੰਨੀ ਤੌਰ ’ਤੇ ਮੇਰੀ ਕੋਠੀ ਖਾਲੀ ਨਹੀਂ ਹੋ ਸਕਦੀ : ਹਰਮੀਤ ਪਠਾਣਮਾਜਰਾ
ਪਟਿਆਲਾ, 28 ਜਨਵਰੀ : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲਾਈਵ ਹੋ ਕੇ ਇਸ ਧੱਕੇਸ਼ਹੀ ਦਾ ਵਿਰੋਧ ਕਰਦਿਅਾਂ ਕਿਹਾ ਕਿ ਉਹ ਵਿਧਾਇਕ ਹਨ ਤੇ ਉਨ੍ਹਾਂ ਦੀ…
View More ਕਾਨੂੰਨੀ ਤੌਰ ’ਤੇ ਮੇਰੀ ਕੋਠੀ ਖਾਲੀ ਨਹੀਂ ਹੋ ਸਕਦੀ : ਹਰਮੀਤ ਪਠਾਣਮਾਜਰਾਵਿਧਾਇਕ ਹਰਮੀਤ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈ
ਸਵੇਰੇ 8 ਵਜੇ ਹੀ ਅਧਿਕਾਰੀ ਪੁਲਸ ਲਾਮ-ਲਸ਼ਕਰ ਨਾਲ ਪੁੱਜੇ ਪਟਿਆਲਾ, 28 ਜਨਵਰੀ : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ…
View More ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈਲੋਕਾਂ ਤੋਂ ਜਿਉਣ ਦਾ ਮੁੱਢਲਾ ਅਧਿਕਾਰ ਖੋਹ ਰਹੀ ਸਰਕਾਰ : ਸੁਨੀਲ ਜਾਖੜ
ਚੰਡੀਗੜ੍ਹ, 28 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਵਿਚ ਲਗਾਤਾਰ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ…
View More ਲੋਕਾਂ ਤੋਂ ਜਿਉਣ ਦਾ ਮੁੱਢਲਾ ਅਧਿਕਾਰ ਖੋਹ ਰਹੀ ਸਰਕਾਰ : ਸੁਨੀਲ ਜਾਖੜਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਤੇ ਈ.ਡੀ. ਦੀ ਰੇਡ
ਹੁਸ਼ਿਆਰਪੁਰ, 28 ਜਨਵਰੀ : ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਸੂਬੇ ਦੇ ਪ੍ਰਮੁੱਖ ਪ੍ਰਾਪਰਟੀ ਕਾਰੋਬਾਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਿਵਲ ਲਾਈਨਜ਼ ਸਥਿਤ ਕੋਠੀ ’ਤੇ…
View More ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਤੇ ਈ.ਡੀ. ਦੀ ਰੇਡਕਿਸੇ ਵੀ ਕੀਮਤ ’ਤੇ ਐੱਸ.ਵਾਈ.ਐੱਲ. ਨਹੀਂ ਬਣਨ ਦਿਆਂਗੇ : ਸੁਖਬੀਰ ਬਾਦਲ
ਚੰਡੀਗੜ੍ਹ, 28 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਭਾਵੇਂ ਸੁਪਰੀਮ ਕੋਰਟ…
View More ਕਿਸੇ ਵੀ ਕੀਮਤ ’ਤੇ ਐੱਸ.ਵਾਈ.ਐੱਲ. ਨਹੀਂ ਬਣਨ ਦਿਆਂਗੇ : ਸੁਖਬੀਰ ਬਾਦਲਲਾਲਾ ਲਾਜਪਤ ਰਾਏ ਦੇ ਪਿੰਡ ਢੁੱਡੀਕੇ ਨੂੰ ਆਦਰਸ਼ ਪਿੰਡ ਬਣਾਏਗੀ ਸਰਕਾਰ : ਭਗਵੰਤ ਮਾਨ
ਮੋਗਾ, 28 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸੂਬੇ ਵਿਚ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦਿੱਤੀ ਜਾ…
View More ਲਾਲਾ ਲਾਜਪਤ ਰਾਏ ਦੇ ਪਿੰਡ ਢੁੱਡੀਕੇ ਨੂੰ ਆਦਰਸ਼ ਪਿੰਡ ਬਣਾਏਗੀ ਸਰਕਾਰ : ਭਗਵੰਤ ਮਾਨਹੌਲਦਾਰ ਅਮਨਦੀਪ ਕਤਲ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰ
ਗ੍ਰਿਫਤਾਰ ਮੁਲਜ਼ਮਾਂ ’ਚ 2 ਨਾਬਾਲਗ ਵੀ ਸ਼ਾਮਲ : ਐੱਸ. ਐੱਸ. ਪੀ. ਵਰੁਣ ਸ਼ਰਮਾ ਨਾਭਾ, 28 ਜਨਵਰੀ : ਪਟਿਆਲਾ ਪੁਲਸ ਨੇ ਨਾਭਾ ਵਿਚ ਹੋਏ ਪੁਲਸ ਮੁਲਾਜ਼ਮ…
View More ਹੌਲਦਾਰ ਅਮਨਦੀਪ ਕਤਲ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰਜੰਗਲਾਤ ਗਾਰਡ ਅਤੇ ਦਿਹਾੜੀਦਾਰ 20,000 ਰੁਪਏ ਰਿਸ਼ਵਤ ਲੈਂਦੇ ਕਾਬੂ
ਜਲੰਧਰ, 28 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜੰਗਲਾਤ ਗਾਰਡ ਕੁਲਦੀਪ ਸਿੰਘ ਅਤੇ ਦਿਹਾੜੀਦਾਰ ਦਰਸ਼ਨ ਸਿੰਘ ਮੇਟ…
View More ਜੰਗਲਾਤ ਗਾਰਡ ਅਤੇ ਦਿਹਾੜੀਦਾਰ 20,000 ਰੁਪਏ ਰਿਸ਼ਵਤ ਲੈਂਦੇ ਕਾਬੂਪੰਜਾਬ ਵਿਚ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ
ਪ੍ਰਿੰਸੀਪਲਾਂ ਦੀ ਤਾਇਨਾਤੀ ਨਾਲ ਸਰਕਾਰੀ ਕਾਲਜਾਂ ਦੀ ਕੁਸ਼ਲਤਾ ਅਤੇ ਅਕਾਦਮਿਕ ਨਤੀਜਿਆਂ ਵਿੱਚ ਹੋਵੇਗਾ ਹੋਰ ਸੁਧਾਰ: ਹਰਜੋਤ ਬੈਂਸ* ਚੰਡੀਗੜ੍ਹ, 28 ਜਨਵਰੀ : ਸੂਬੇ ਵਿੱਚ ਉਚੇਰੀ ਸਿੱਖਿਆ…
View More ਪੰਜਾਬ ਵਿਚ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ