ਪੁਲਿਸ ਨੇ ਇਲਾਕਾ ਘੇਰਿਆ ਮੋਹਾਲੀ, 17 ਫਰਵਰੀ : ਅੱਜ ਮੋਹਾਲੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ…
View More ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀCategory: punjab
ਅਗਲੇ 2 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ
ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਦਾ ਮਿਜਾਜ਼ ਵਿਗੜਿਆ ਚੰਡੀਗੜ੍ਹ, 17 ਫਰਵਰੀ : ਮੌਸਮ ਵਿਭਾਗ ਨੇ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਅਗਲੇ 48 ਘੰਟਿਆਂ ਲਈ ਮੀਂਹ…
View More ਅਗਲੇ 2 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀਮੋਗਾ ਰੈਲੀ ਤੋਂ ਪਰਤਣ ਮਗਰੋਂ ਸੀ. ਐੱਮ. ਭਗਵੰਤ ਮਾਨ ਮੁੜ ਹਸਪਤਾਲ ਦਾਖਲ
ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਮੋਹਾਲੀ, 17 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੋਮਵਾਰ ਦੇਰ ਸ਼ਾਮ ਇੱਕ ਵਾਰ ਫਿਰ ਮੋਹਾਲੀ…
View More ਮੋਗਾ ਰੈਲੀ ਤੋਂ ਪਰਤਣ ਮਗਰੋਂ ਸੀ. ਐੱਮ. ਭਗਵੰਤ ਮਾਨ ਮੁੜ ਹਸਪਤਾਲ ਦਾਖਲਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ
ਨਕਲ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ ਮੋਹਾਲੀ, 17 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ) ਦੀਆਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ…
View More ਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂਮੋਹਾਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਪੁਲਿਸ ਵੱਲੋਂ ਜਾਂਚ ਜਾਰੀ ਮੋਹਾਲੀ, 17 ਫਰਵਰੀ : ਅੱਜ ਸਵੇਰੇ ਮੋਹਾਲੀ ਦੇ ਸੈਕਟਰ 70 ਵਿਚ ਸਥਿਤ ਸੇਂਟ ਸਟੀਫਨਜ਼ ਸਕੂਲ ਨੂੰ…
View More ਮੋਹਾਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ; ਭਾਰਤ ’ਚ ਨਹੀਂ ਦੇਵੇਗਾ ਦਿਖਾਈ
ਅੰਟਾਰਕਟਿਕਾ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ’ਚ ਹੋਵੇਗਾ ਦ੍ਰਿਸ਼ਟੀਗੋਚਰ; ਸੂਤਕ ਕਾਲ ਨਹੀਂ ਹੋਵੇਗਾ ਪ੍ਰਭਾਵੀ ਚੰਡੀਗੜ੍ਹ, 16 ਫਰਵਰੀ : ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ…
View More ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ; ਭਾਰਤ ’ਚ ਨਹੀਂ ਦੇਵੇਗਾ ਦਿਖਾਈਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਪਿੰਡ ਗੋਹਤ ਪੋਖਰ ’ਚ ਪਸਰਿਆ ਸੋਗ; ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਧੀਆਂ ਛੱਡ ਗਿਆ ਗੁਰਦਾਸਪੁਰ, 16 ਫਰਵਰੀ: ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ…
View More ਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤਐੱਨਜੀਟੀ ਦਾ ਸਖ਼ਤ ਫੈਸਲਾ : ਪੰਜਾਬ ਦੀਆਂ 85 ਥਾਵਾਂ ’ਤੇ ਮਾਈਨਿੰਗ ਬੰਦ
ਨਰਕ ਅਤੇ ਖਤਰੇ ਵਾਲੀ ਜਿੰਦਗੀ ਨਾਲ ਜੂਝ ਰਹੇ ਸਰਹੱਦੀ ਪਿੰਡਾਂ ਨੇ ਮਹਿਸੂਸ ਕੀਤੀ ਵੱਡੀ ਰਾਹਤ ਗੁਰਦਾਸਪੁਰ, 16 ਫਰਵਰੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਜਾਰੀ…
View More ਐੱਨਜੀਟੀ ਦਾ ਸਖ਼ਤ ਫੈਸਲਾ : ਪੰਜਾਬ ਦੀਆਂ 85 ਥਾਵਾਂ ’ਤੇ ਮਾਈਨਿੰਗ ਬੰਦਲੁਧਿਆਣਾ ਦੇ ‘ਫਰਜ਼ੀ ਸਕੂਲ’ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ; ਮਾਨਤਾ ਰੱਦ ਤੇ ਕੇਸ ਦਰਜ ਕਰਨ ਦੇ ਹੁਕਮ
27 ਵਿਦਿਆਰਥੀਆਂ ਦੇ ਰੋਲ ਨੰਬਰ ਰੱਦ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਸਖ਼ਤ ਚਿਤਾਵਨੀ ਚੰਡੀਗੜ੍ਹ, 16 ਫਰਵਰੀ : ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਪਵਿੱਤਰਤਾ ਅਤੇ…
View More ਲੁਧਿਆਣਾ ਦੇ ‘ਫਰਜ਼ੀ ਸਕੂਲ’ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ; ਮਾਨਤਾ ਰੱਦ ਤੇ ਕੇਸ ਦਰਜ ਕਰਨ ਦੇ ਹੁਕਮਮੋਗਾ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ; ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਚੁਕਾਈ ਸਹੁੰ
ਚਿੱਟੇ ਦੇ ਕਲੰਕ ਨੂੰ ਧੋਣ ਦਾ ਸਿਹਰਾ ‘ਆਪ’ ਸਰਕਾਰ ਦੇ ਸਿਰ : ਭਗਵੰਤ ਮਾਨ ਨਸ਼ਿਆਂ ਵਿਰੁੱਧ ਜੰਗ ‘ਚ ਪੂਰਾ ਪੰਜਾਬ ਇਕਜੁੱਟ, ਹਰ ਪਿੰਡ ਬਣੇਗੀ ਰੱਖਿਆ…
View More ਮੋਗਾ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ; ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਚੁਕਾਈ ਸਹੁੰ