ਵੱਖ-ਵੱਖ ਯੂਨੀਅਨਾਂ ਨਾਲ ਕੀਤੀਆਂ ਅਹਿਮ ਮੀਟਿੰਗਾਂ ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਰਮਚਾਰੀ ਅਤੇ ਵਰਕਰ ਯੂਨੀਅਨਾਂ ਦੇ…
View More ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੋਵੇਗਾ ਹੱਲ: ਵਿੱਤ ਮੰਤਰੀ ਚੀਮਾ ਨੇ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼Category: punjab
ਜਰਮਨੀ ਦੀ ਧਰਤੀ ‘ਤੇ ਪੰਜਾਬੀ ਦੋ ਭੈਣਾਂ ਨੇ ਫੋਰਨ ਕੌਂਸਲ ਤੇ ਸਿਟੀ ਪਾਰਲੀਮੈਂਟ ‘ਚ ਗੱਡੇ ਝੰਡੇ
ਟਾਂਡਾ ਦੇ ਪਿੰਡ ਰੜਾ ਦੀਆਂ ਹਰਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੇ ਲਗਾਤਾਰ ਦੂਜੀ ਵਾਰ ਜਿੱਤ ਕੇ ਵਧਾਇਆ ਪੰਜਾਬ ਦਾ ਮਾਣ ਹੁਸ਼ਿਆਰਪੁਰ, 21 ਅਪ੍ਰੈਲ : ਵਿਦੇਸ਼ਾਂ…
View More ਜਰਮਨੀ ਦੀ ਧਰਤੀ ‘ਤੇ ਪੰਜਾਬੀ ਦੋ ਭੈਣਾਂ ਨੇ ਫੋਰਨ ਕੌਂਸਲ ਤੇ ਸਿਟੀ ਪਾਰਲੀਮੈਂਟ ‘ਚ ਗੱਡੇ ਝੰਡੇਕੰਬਾਈਨ ’ਤੇ ਕੰਮ ਕਰ ਰਹੇ ਵਿਅਕਤੀ ਦੀ ਮੌਤ, ਮਾਲਕ ਵਿਰੁੱਧ ਕੇਸ ਦਰਜ
ਰੇਡੀਏਟਰ ਸਾਫ਼ ਕਰਦੇ ਸਮੇਂ ਲੱਗੀ ਸੀ ਸੱਟ; ਇਲਾਜ ਦੌਰਾਨ ਤੋੜਿਆ ਦਮ ਧਾਰੀਵਾਲ, 21 ਅਪ੍ਰੈਲ : ਕੰਬਾਈਨ ’ਤੇ ਬਤੌਰ ਹੈਲਪਰ ਕੰਮ ਕਰਦੇ ਸਮੇਂ ਇਕ ਵਿਅਕਤੀ ਦੀ…
View More ਕੰਬਾਈਨ ’ਤੇ ਕੰਮ ਕਰ ਰਹੇ ਵਿਅਕਤੀ ਦੀ ਮੌਤ, ਮਾਲਕ ਵਿਰੁੱਧ ਕੇਸ ਦਰਜਪੰਜਾਬ ਅਤੇ ਨੀਦਰਲੈਂਡ ਦਰਮਿਆਨ ਵਪਾਰਕ ਸਬੰਧਾਂ ਨੂੰ ਮਿਲੇਗਾ ਹੁਲਾਰਾ: ਮੁੱਖ ਮੰਤਰੀ ਮਾਨ ਦਾ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾ
ਹੇਗ ਵਿੱਚ ਨਿਵੇਸ਼ ਰੋਡ ਸ਼ੋਅ ਦੌਰਾਨ ਸੂਬੇ ਦੇ ਉਦਯੋਗਿਕ ਮਾਹੌਲ ਅਤੇ ਵਿਕਾਸ ਨੀਤੀ ਨੂੰ ਉਜਾਗਰ ਕੀਤਾ ਚੰਡੀਗੜ੍ਹ/ਹੇਗ, 21 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…
View More ਪੰਜਾਬ ਅਤੇ ਨੀਦਰਲੈਂਡ ਦਰਮਿਆਨ ਵਪਾਰਕ ਸਬੰਧਾਂ ਨੂੰ ਮਿਲੇਗਾ ਹੁਲਾਰਾ: ਮੁੱਖ ਮੰਤਰੀ ਮਾਨ ਦਾ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾਭਿਆਨਕ ਹਾਦਸਾ; 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਏ ਸਾਬਕਾ ਸਰਪੰਚ ਦੀ ਮੌਤ
ਡਿਵਾਈਡਰ ਟੱਪ ਕੇ ਟਿੱਪਰ ਨਾਲ ਟਕਰਾਈ ਕਾਰ, ਚਾਲਕ ਗੰਭੀਰ ਜ਼ਖ਼ਮੀ ਗੁਰਦਾਸਪੁਰ, 21 ਅਪ੍ਰੈਲ : ਅੱਜ ਸ਼ਾਮ ਜ਼ਿਲਾ ਗੁਰਦਾਸਪੁਰ ਦੇ ਬਾਹਰਵਾਰ ਬਾਈਪਾਸ ’ਤੇ ਇਕ ਭਿਆਨਕ ਸੜਕ…
View More ਭਿਆਨਕ ਹਾਦਸਾ; 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਏ ਸਾਬਕਾ ਸਰਪੰਚ ਦੀ ਮੌਤਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
ਕੇਸ ’ਚ ਮਦਦ ਕਰਨ ਅਤੇ ਰਿਮਾਂਡ ਨਾ ਲੈਣ ਬਦਲੇ ਮੰਗੀ ਸੀ 80 ਹਜ਼ਾਰ ਰੁਪਏ ਰਿਸ਼ਵਤ ਫ਼ਰੀਦਕੋਟ, 21 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਸ ਥਾਣਾ…
View More ਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂਸਰਹੱਦ ਪਾਰੋਂ ਨਸ਼ਾ ਸਮੱਗਲਿੰਗ ਕਰਨ ਵਾਲੇ 5 ਮੁਲਜ਼ਮ ਗ੍ਰਿਫ਼ਤਾਰ, 7 ਕਿਲੋ ਹੈਰੋਇਨ ਬਰਾਮਦ
ਪਾਕਿਸਤਾਨੀ ਸਮੱਗਲਰ ਦੇ ਸੰਪਰਕ ’ਚ ਸਨ ਮੁਲਜ਼ਮ, ਡਰੋਨ ਰਾਹੀਂ ਮੰਗਵਾਉਂਦੇ ਸਨ ਖੇਪ: ਡੀ.ਜੀ.ਪੀ. ਗੌਰਵ ਯਾਦਵ ਅੰਮ੍ਰਿਤਸਰ, 21 ਅਪ੍ਰੈਲ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ 5 ਮੁਲਜ਼ਮਾਂ…
View More ਸਰਹੱਦ ਪਾਰੋਂ ਨਸ਼ਾ ਸਮੱਗਲਿੰਗ ਕਰਨ ਵਾਲੇ 5 ਮੁਲਜ਼ਮ ਗ੍ਰਿਫ਼ਤਾਰ, 7 ਕਿਲੋ ਹੈਰੋਇਨ ਬਰਾਮਦ30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂ
ਥਾਣਾ ਐੱਸ.ਐੱਚ.ਓ. ਨੇ ਸੋਨੇ ਦੀ ਅੰਗੂਠੀ ਅਤੇ ਬ੍ਰੈਸਲੈੱਟ ਵਾਪਸ ਕਰਨ ਬਦਲੇ ਮੰਗੀ ਸੀ ਰਕਮ ਲੁਧਿਆਣਾ, 21 ਅਪ੍ਰੈਲ : ਵਿਜੀਲੈਂਸ ਬਿਊਰੋ ਨੇ ਥਾਣਾ ਡਿਵੀਜ਼ਨ ਨੰਬਰ 4…
View More 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂਪਿੰਡ ਜਸਪਾਲੋਂ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
ਟਰਾਲਿਆਂ ਦੀ ਭਿਆਨਕ ਟੱਕਰ ਦੌਰਾਨ ਵਾਪਰਿਆ ਹਾਦਸਾ; ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੁਗਰਾਜ ਬੀਜਾ, 21 ਅਪ੍ਰੈਲ : ਨੇੜਲੇ ਪਿੰਡ ਜਸਪਾਲੋਂ ਦੇ ਨੌਜਵਾਨ ਦੀ ਕੈਨੇਡਾ ’ਚ…
View More ਪਿੰਡ ਜਸਪਾਲੋਂ ਦੇ ਨੌਜਵਾਨ ਦੀ ਕੈਨੇਡਾ ’ਚ ਮੌਤਬਰਨਾਲਾ ਦੇ ਹੋਟਲ ’ਚ ਪੁਲਸ ਦੀ ਛਾਪੇਮਾਰੀ; 10 ਪ੍ਰੇਮੀ ਜੋੜੇ ਇਤਰਾਜ਼ਯੋਗ ਹਾਲਤ ’ਚ ਕਾਬੂ
ਬੱਸ ਸਟੈਂਡ ਨੇੜਲੇ ਹੋਟਲ ’ਚ ਚੱਲ ਰਿਹਾ ਸੀ ਅਨੈਤਿਕ ਕੰਮ; ਮੁਹੱਲਾ ਨਿਵਾਸੀਆਂ ਵੱਲੋਂ ਨਾਅਰੇਬਾਜ਼ੀ ਬਰਨਾਲਾ, 21 ਅਪ੍ਰੈਲ : ਬਰਨਾਲਾ ਬੱਸ ਸਟੈਂਡ ਦੇ ਬਿਲਕੁੱਲ ਸਾਹਮਣੇ ਵਾਲੀ…
View More ਬਰਨਾਲਾ ਦੇ ਹੋਟਲ ’ਚ ਪੁਲਸ ਦੀ ਛਾਪੇਮਾਰੀ; 10 ਪ੍ਰੇਮੀ ਜੋੜੇ ਇਤਰਾਜ਼ਯੋਗ ਹਾਲਤ ’ਚ ਕਾਬੂ