ਮਲੋਟ -ਮੰਡੀ ਕਿੱਲਿਆਂਵਾਲੀ ’ਚ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਪੁੱਤਰ ਵਿੱਕੀ ਰਾਮ…
View More ਟਰੈਕਟਰ ਚਾਲਕ ਦੀ ਲਾਪ੍ਰਵਾਹੀ ਨਾਲ 7 ਸਾਲਾ ਬੱਚੇ ਦੀ ਮੌਤCategory: punjab
16 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
ਅੰਮ੍ਰਿਤਸਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ 2 ਸਮੱਗਲਰਾਂ ਨੂੰ 13 ਕਰੋੜ ਰੁਪਏ ਦੀ ਹੈਰੋਇਨ…
View More 16 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰਸੀਟ ਕਵਰ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਅੱਗ, 2 ਨਾਬਾਲਿਗ ਵਰਕਰ ਜ਼ਿੰਦਾ ਸੜ੍ਹੇ
2 ਬੱਚੇ ਜ਼ਖਮੀ ਹਸਪਤਾਲ ’ਚ ਦਾਖਲ, 2 ਖਿਲਾਫ ਮਾਮਲਾ ਦਰਜ ਲੁਧਿਆਣਾ : ਜ਼ਿਲਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਗਿੱਲ ਰੋਡ ਸਥਿਤ ਕਲਸੀਆ…
View More ਸੀਟ ਕਵਰ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਅੱਗ, 2 ਨਾਬਾਲਿਗ ਵਰਕਰ ਜ਼ਿੰਦਾ ਸੜ੍ਹੇਇੰਮੀਗ੍ਰੇਸ਼ਨ ਸੈਂਟਰਾਂ ’ਤੇ ਛਾਪਾ ; 2 ਸੀਲ
ਦੇਵੀਗਡ਼੍ਹ, :- ਅਮਰੀਕਾ ਵੱਲੋਂ ਭਾਰਤ ਦੇ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਡਿਪੋਰਟ ਕਰ ਕੇ ਵਾਪਸ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਭੇਜਿਆ ਜਾ…
View More ਇੰਮੀਗ੍ਰੇਸ਼ਨ ਸੈਂਟਰਾਂ ’ਤੇ ਛਾਪਾ ; 2 ਸੀਲਡੇਰਾ ਬਾਬਾ ਨਾਨਕ ਵਿਚ ਪੁਲਿਸ ਮੁਲਾਜ਼ਮ ਦੇ ਘਰ ਹੋਇਆ ਧਮਾਕਾ
ਮੌਕੇ ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮ ਗੁਰਦਾਸਪੁਰ – ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਹੋਏ ਕਰੀਬ ਦਰਜਨ ਦੇ ਕਰੀਬ ਬੰਬ ਧਮਾਕਿਆਂ ਦੇ ਬਾਅਦ ਅੱਜ ਡੇਰਾ…
View More ਡੇਰਾ ਬਾਬਾ ਨਾਨਕ ਵਿਚ ਪੁਲਿਸ ਮੁਲਾਜ਼ਮ ਦੇ ਘਰ ਹੋਇਆ ਧਮਾਕਾਮ੍ਰਿਤਕ ਗੈਂਗਸਟਰ ਓਵਰਸੀਰ ਸਿੰਘ ਦੇ 2 ਸਾਥੀ ਹਥਿਆ ਰਾਂ ਸਮੇਤ ਗ੍ਰਿਫਤਾਰ
ਬਠਿੰਡਾ :- ਬਠਿੰਡਾ ਜ਼ਿਲੇ ਦੇ ਪਿੰਡ ਭਾਈਰੂਪਾ ਵਿਖੇ ਕਰੀਬ 2 ਹਫ਼ਤੇ ਪਹਿਲਾਂ ਗੈਂਗਸਟਰ ਓਵਰਸੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜਾਂਚ ਪੰਜਾਬ…
View More ਮ੍ਰਿਤਕ ਗੈਂਗਸਟਰ ਓਵਰਸੀਰ ਸਿੰਘ ਦੇ 2 ਸਾਥੀ ਹਥਿਆ ਰਾਂ ਸਮੇਤ ਗ੍ਰਿਫਤਾਰਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀ ਦੀ ਕਾਰ ਨੂੰ ਲੱਗੀ ਅੱਗ
ਬਠਿੰਡਾ :-ਦੇਰ ਰਾਤ ਰੋਜ਼ ਗਾਰਡਨ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨਾਲ ਕਾਰ ਬੁਰੀ ਤਰ੍ਹਾਂ ਸੜ…
View More ਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀ ਦੀ ਕਾਰ ਨੂੰ ਲੱਗੀ ਅੱਗਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਸਸਪੈਂਡ
ਵਿਜੀਲੈਂਸ ਬਿਊਰੋ ਨੂੰ ਜਾਂਚ ਦੇ ਆਦੇਸ਼ ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ…
View More ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਸਸਪੈਂਡਛੱਪੜ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਚੇਤਨਪੁਰਾ :- ਜ਼ਿਲ੍ਹਾ ਅੰਮ੍ਰਿਤਸਰ ਦੇ ਨਗਰ ਚੇਤਨਪੁਰਾ ਵਿਖੇ ਬੀਤੀ ਸ਼ਾਮ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਇਕ ਨੌਜਵਾਨ ਵਾਲੀਬਾਲ ਖੇਡਦੇ ਸਮੇਂ ਛੱਪੜ ਵਿਚ ਡੁੱਬ…
View More ਛੱਪੜ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੀ ਧੀ ਦੀ Reception ‘ਚ ਡੇਰਾ ਬਿਆਸ ਮੁਖੀ ਸਮੇਤ ਪਹੁੰਚੇ ਕਈ ਵੱਡੇ ਲੀਡਰ ਅਤੇ ਕਲਾਕਾਰ
ਬੱਬੂ ਮਾਨ ਸਮੇਤ ਕਈ ਸਿੰਗਰਾਂ ਨੇ ਲਾਈਆਂ ਰੌਣਕਾਂ। ਵੇਖੋ ਤਸਵੀਰਾਂ
View More ਸੁਖਬੀਰ ਬਾਦਲ ਦੀ ਧੀ ਦੀ Reception ‘ਚ ਡੇਰਾ ਬਿਆਸ ਮੁਖੀ ਸਮੇਤ ਪਹੁੰਚੇ ਕਈ ਵੱਡੇ ਲੀਡਰ ਅਤੇ ਕਲਾਕਾਰ