ਪਟਿਆਲਾ, 20 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’ ਇੱਕ ਆਮ ਪਰਿਵਾਰ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ।…
View More ਮੁੱਖ ਮੰਤਰੀ ਸਿਹਤ ਯੋਜਨਾ : ਕੈਂਸਰ ਪੀੜਤ ਬਜ਼ੁਰਗ ਮਹਿਲਾ ਦਾ 8 ਲੱਖ ਦਾ ਇਲਾਜ ਮੁਫ਼ਤCategory: punjab
ਮੰਡੀਆਂ ਵਿਚ ਕਣਕ ਦੀ ਖ਼ਰੀਦ ਤੇਜ਼: 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ ਮੁਕੰਮਲ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਟਾਂਡਾ ਮੰਡੀ ਦਾ ਦੌਰਾ ਕਰ ਕੇ ਲਿਆ ਜਾਇਜ਼ਾ, ਕਿਸਾਨਾਂ ਦੇ ਖਾਤਿਆਂ ‘ਚ ਪਾਏ 647 ਕਰੋੜ ਰੁਪਏ ਟਾਂਡਾ, 20 ਅਪ੍ਰੈਲ…
View More ਮੰਡੀਆਂ ਵਿਚ ਕਣਕ ਦੀ ਖ਼ਰੀਦ ਤੇਜ਼: 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ ਮੁਕੰਮਲ13 ਡਿਗਰੀ ਤਾਪਮਾਨ ਤੇ 5416 ਮੀਟਰ ਦੀ ਉਚਾਈ: 7 ਸਾਲਾ ਤੇਗਬੀਰ ਦਾ ਵੱਡਾ ਕਮਾਲ
ਥੋਰੋਂਗ ਲਾ ਪਾਸ’ ਸਰ ਕਰ ਕੇ ਬਣਿਆ ਦੁਨੀਆ ਦਾ ਸਭ ਤੋਂ ਛੋਟਾ ਟਰੈਕਰ ਰੂਪਨਗਰ, 20 ਅਪ੍ਰੈਲ : ਰੋਪੜ ਦੇ ਹੋਣਹਾਰ ਬੱਚੇ ਤੇਗਬੀਰ ਸਿੰਘ ਨੇ ਇਕ…
View More 13 ਡਿਗਰੀ ਤਾਪਮਾਨ ਤੇ 5416 ਮੀਟਰ ਦੀ ਉਚਾਈ: 7 ਸਾਲਾ ਤੇਗਬੀਰ ਦਾ ਵੱਡਾ ਕਮਾਲ6812 ਮੀਟਰ ਦੀ ਉਚਾਈ, ਪਟਿਆਲਾ ਦੀ ਧੀ ਦੀ ਚੜ੍ਹਾਈ
ਸੁਖਵੀਰ ਕੌਰ ਨੇ ਮਾਊਂਟ ਅਮਾ ਡਬਲਾਮ ਚੋਟੀ ਫ਼ਤਿਹ ਕਰਕੇ ਰਚਿਆ ਇਤਿਹਾਸ ਪਟਿਆਲਾ, 20 ਅਪ੍ਰੈਲ : ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਅਤੇ ਮੌਜੂਦਾ ਸਮੇਂ…
View More 6812 ਮੀਟਰ ਦੀ ਉਚਾਈ, ਪਟਿਆਲਾ ਦੀ ਧੀ ਦੀ ਚੜ੍ਹਾਈਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਪਿਤਾ ਨੇ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਪਟੀਸ਼ਨ
ਅੰਮ੍ਰਿਤਸਰ, 19 ਅਪ੍ਰੈਲ : ਡੀ.ਐਮ. ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੇ ਅੰਮ੍ਰਿਤਸਰ ਦੀ…
View More ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਪਿਤਾ ਨੇ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਪਟੀਸ਼ਨਪੰਜਾਬ ਵਿਚ 45,000 ਕਿਲੋਮੀਟਰ ਸੜਕਾਂ ਦੀ ਉਸਾਰੀ ਦਾ ਕੰਮ ਜੂਨ ਤੱਕ ਹੋਵੇਗਾ ਮੁਕੰਮਲ : ਹਰਭਜਨ ਈਟੀਓ
ਚੰਡੀਗੜ੍ਹ, 19 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ…
View More ਪੰਜਾਬ ਵਿਚ 45,000 ਕਿਲੋਮੀਟਰ ਸੜਕਾਂ ਦੀ ਉਸਾਰੀ ਦਾ ਕੰਮ ਜੂਨ ਤੱਕ ਹੋਵੇਗਾ ਮੁਕੰਮਲ : ਹਰਭਜਨ ਈਟੀਓਪੰਜਾਬ ਲਈ ਇਤਿਹਾਸਕ ਦਿਨ: ਬੇਅਦਬੀ ਵਿਰੁੱਧ ਕਾਨੂੰਨ ਨੂੰ ਮਿਲੀ ਪ੍ਰਵਾਨਗੀ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬਿੱਲ ‘ਤੇ ਕੀਤੇ ਦਸਤਖ਼ਤ, ਅਮਲ ‘ਚ ਆਇਆ ਸਖ਼ਤ ਕਾਨੂੰਨ ਚੰਡੀਗੜ੍ਹ, 19 ਅਪ੍ਰੈਲ – ਪੰਜਾਬ ਵਿੱਚ ਹੁਣ ਬੇਅਦਬੀ ਦੇ ਮਾਮਲਿਆਂ ਨਾਲ…
View More ਪੰਜਾਬ ਲਈ ਇਤਿਹਾਸਕ ਦਿਨ: ਬੇਅਦਬੀ ਵਿਰੁੱਧ ਕਾਨੂੰਨ ਨੂੰ ਮਿਲੀ ਪ੍ਰਵਾਨਗੀਹੁਸ਼ਿਆਰਪੁਰ: ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ
ਪੰਨੂ ਦੇ ਇਸ਼ਾਰੇ ‘ਤੇ ਦਿੱਤੀ ਸੀ ਵਾਰਦਾਤ ਨੂੰ ਅੰਜਾਮ ਹੁਸ਼ਿਆਰਪੁਰ, 19 ਅਪ੍ਰੈਲ : ਹੁਸ਼ਿਆਰਪੁਰ ਪੁਲਿਸ ਨੇ ਪਿੰਡ ਨੂਰਪੁਰ ਜੱਟਾਂ (ਮਾਹਿਲਪੁਰ) ਵਿੱਚ ਸੰਵਿਧਾਨ ਨਿਰਮਾਤਾ ਡਾ. ਬੀ.ਆਰ.…
View More ਹੁਸ਼ਿਆਰਪੁਰ: ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮਜੀਠੀਆ ਤੇ ਗੁਲਾਟੀ ਅਦਾਲਤ ‘ਚ ਪੇਸ਼
ਅਗਲੀ ਸੁਣਵਾਈ 16 ਮਈ ਨੂੰ ਮੋਹਾਲੀ, 19 ਅਪ੍ਰੈਲ – ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਰਪ੍ਰੀਤ ਸਿੰਘ…
View More ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮਜੀਠੀਆ ਤੇ ਗੁਲਾਟੀ ਅਦਾਲਤ ‘ਚ ਪੇਸ਼ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦਾ ਪਰਦਾਫਾਸ਼: 64 ਕਿਲੋ ਹੈਰੋਇਨ ਨਾਲ 2 ਕਾਬੂ
ਅੰਮ੍ਰਿਤਸਰ, 19 ਅਪ੍ਰੈਲ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਨਸ਼ਾ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ…
View More ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦਾ ਪਰਦਾਫਾਸ਼: 64 ਕਿਲੋ ਹੈਰੋਇਨ ਨਾਲ 2 ਕਾਬੂ