ਬਟਾਲਾ ਦਫਤਰ ’ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਿਲਨੀ ਲਾਉਂਜ਼ ਦਾ ਉਦਘਾਟਨ ਬਟਾਲਾ-ਆਮ ਪਬਲਕ ਨੂੰ ਬਿਹਤਰ ਸੇਵਾਵਾਂ ਦੇਣ ’ਚ ਸੁਧਾਰ ਕਰਨ ਲਈ ਇਕ ਮਹੱਤਵਪੂਰਨ ਕਦਮ ਵਜੋਂ…
View More ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਵੱਲੋਂ ਸ਼ਾਨਦਾਰ ਉਪਰਾਲਾCategory: punjab
ਲਹਿਰਾ ਪੁਲਸ ਨੇ ਅੰਤਰਰਾਜ਼ੀ ਚੋਰ ਗਿਰੋਹ ਦੇ 6 ਮੈਂਬਰ ਗ੍ਰਿਫਤਾਰ
2 ਮੋਟਰਸਾਈਕਲ, ਸਿਲੰਡਰ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਲਹਿਰਾਗਾਗਾ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਲਹਿਰਾ…
View More ਲਹਿਰਾ ਪੁਲਸ ਨੇ ਅੰਤਰਰਾਜ਼ੀ ਚੋਰ ਗਿਰੋਹ ਦੇ 6 ਮੈਂਬਰ ਗ੍ਰਿਫਤਾਰਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਜਗਜੀਤ ਸਿੰਘ ਡਲੇਵਾਲ ਨੇ ਪਰਿਵਾਰ ਦੇ ਨਾਂ ਕੀਤੀ ਜਾਇਦਾਦ
ਮੰਗਾਂ ਪੂਰੀਆਂ ਕਰਵਾ ਹੀ ਪਰਤਾਂਗੇ ਪਿੰਡ, ਨਹੀਂ ਤਾਂ ਵਾਪਸ ਜਾਵੇਗੀ ਮ੍ਰਿਤਕ ਦੇਹ : ਡਲੇਵਾਲ ਪਟਿਆਲਾ : ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ 13 ਫਰਵਰੀ ਤੋਂ ਚੱਲ…
View More ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਜਗਜੀਤ ਸਿੰਘ ਡਲੇਵਾਲ ਨੇ ਪਰਿਵਾਰ ਦੇ ਨਾਂ ਕੀਤੀ ਜਾਇਦਾਦਨਾਭਾ ਤੋਂ ਥਾਰ ਖੋਹ ਕੇ ਭੱਜਣ ਵਾਲਾ ਐਨਕਾਊਂਟਰ ਦੌਰਾਨ ਜ਼ਖਮੀ, ਕਾਬੂ
ਪਿਸਤੌਲ, 3 ਰੌਂਦ ਖੋਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਲੁੱਟੀ ਥਾਰ ਬਰਾਮਦ ਸਰੋਵਰ ਸਿੰਘ ਉਰਫ ਲਵਲੀ ਖਿਲਾਫ ਪਹਿਲਾਂ ਵੀ ਲੁੱਟ-ਖੋਹ ਅਤੇ ਡਕੈਤੀ ਦੇ ਕੇਸ ਦਰਜ…
View More ਨਾਭਾ ਤੋਂ ਥਾਰ ਖੋਹ ਕੇ ਭੱਜਣ ਵਾਲਾ ਐਨਕਾਊਂਟਰ ਦੌਰਾਨ ਜ਼ਖਮੀ, ਕਾਬੂਗੈਂਗਸਟਰਾਂ ਤੇ ਪੇਸ਼ੇਵਰ ਮੁਜ਼ਰਮਾਂ ਨੂੰ ਜਗਰਾਉਂ ਨੇਡ਼ੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਓਰਟੀ ਜੇਲ ’ਚ ਰੱਖਿਆ ਜਾਵੇਗਾ : ਲਾਲਜੀਤ ਸਿੰਘ ਭੁੱਲਰ
– ਜੇਲ ਮੰਤਰੀ ਵੱਲੋਂ ਜੇਲ ਵਿਭਾਗ ਦੇ 132 ਵਾਰਡਰਜ਼ ਤੇ 4 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ – ਕਿਹਾ- 13 ਡੀ. ਐੱਸ. ਪੀਜ਼ ਜੇਲ,…
View More ਗੈਂਗਸਟਰਾਂ ਤੇ ਪੇਸ਼ੇਵਰ ਮੁਜ਼ਰਮਾਂ ਨੂੰ ਜਗਰਾਉਂ ਨੇਡ਼ੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਓਰਟੀ ਜੇਲ ’ਚ ਰੱਖਿਆ ਜਾਵੇਗਾ : ਲਾਲਜੀਤ ਸਿੰਘ ਭੁੱਲਰਬੰਦੀਆਂ ਦੇ ਪੁਨਰਵਸੇਬੇ ’ਚ ਸਹਾਈ ਹੋਣਗੇ ਜੇਲ ਵਿਭਾਗ ਵੱਲੋਂ ਲਾਏ ਜਾ ਰਹੇ ਪੈਟਰੋਲ ਪੰਪ : ਕੈਬਨਿਟ ਮੰਤਰੀ ਲਾਲਜੀਤ ਭੁੱਲਰ
ਜੇਲ ਮੰਤਰੀ ਵੱਲੋਂ ਜ਼ਿਲਾ ਜੇਲ ਨਾਭਾ ਦੇ ਪੈਟਰੋਲ ਪੰਪ ਦਾ ਉਦਘਾਟਨ ਨਾਭਾ : ਪੰਜਾਬ ਦੇ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜ਼ਿਲਾ ਜੇਲ ਨਾਭਾ (ਮੈਕਸੀਮਮ…
View More ਬੰਦੀਆਂ ਦੇ ਪੁਨਰਵਸੇਬੇ ’ਚ ਸਹਾਈ ਹੋਣਗੇ ਜੇਲ ਵਿਭਾਗ ਵੱਲੋਂ ਲਾਏ ਜਾ ਰਹੇ ਪੈਟਰੋਲ ਪੰਪ : ਕੈਬਨਿਟ ਮੰਤਰੀ ਲਾਲਜੀਤ ਭੁੱਲਰਬਟਾਲਾ ਵਿਚ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਬਟਾਲਾ : ਬੀਤੀ ਦੇਰ ਰਾਤ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਸ ਸਬੰਧੀ ਮ੍ਰਿਤਕ ਦੇ…
View More ਬਟਾਲਾ ਵਿਚ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ
ਪਟਿਆਲਾ : ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਗਰਾਮ ‘ਪੰਜਾਬ ਸਰਕਾਰ, ਆਪ ਦੇ ਦੁਆਰ’ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ…
View More ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂਬਠਿੰਡਾ ਵਿਚ ਦੋ ਮੰਜ਼ਿਲਾ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗ ਗਈ
ਰੈਸਟੋਰੈਂਟ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋਇਆ ਬਠਿੰਡਾ ਵਿਚ ਭੁੱਚੋ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਆਦੇਸ਼ ਹਸਪਤਾਲ ਦੇ ਸਾਹਮਣੇ ਸਥਿਤ ਇਕ ਦੋ ਮੰਜ਼ਿਲਾ ਰੈਸਟੋਰੈਂਟ ਵਿਚ ਅਚਾਨਕ…
View More ਬਠਿੰਡਾ ਵਿਚ ਦੋ ਮੰਜ਼ਿਲਾ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗ ਗਈਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸਰਕਾਰ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਕੰਮ ਜਲਦ ਕਰਵਾਏ ਮੁਕੰਮਲ : ਪ੍ਰੋ. ਬਡੂੰਗਰ
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਭਗਵੰਤ ਮਾਨ, ਚੀਫ ਸੈਕਟਰੀ, ਆਮ ਆਦਮੀ ਪਾਰਟੀ ਦੇ ਨਵੇਂ…
View More ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸਰਕਾਰ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਕੰਮ ਜਲਦ ਕਰਵਾਏ ਮੁਕੰਮਲ : ਪ੍ਰੋ. ਬਡੂੰਗਰ