ਬਠਿੰਡਾ ਦੇ ਰਹਿਣ ਵਾਲੇ ਸਮਾਜ ਸੇਵੀ ਦੀ ਮੌਤ ਤੋਂ ਮਹਿਜ਼ 24 ਘੰਟੇ ਬਾਅਦ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਨਵੇਂ ਸਾਲ ਦੇ…
View More ਪਤੀ ਤੋਂ ਵੱਖ ਹੋਣ ਦੇ 24 ਘੰਟੇ ਬਾਅਦ ਪਤਨੀ ਦੀ ਵੀ ਮੌਤCategory: punjab
ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਮਾਨਾ ਸ਼ੈਟੀ ਸਮੇਤ ਨਤਮਸਤਕ ਹੋਏ।ਮੱਥਾ ਟੇਕਣ ਉਪਰੰਤ ਸੁਨੀਲ ਸ਼ੈਟੀ ਨੇ ਕਿਹਾ ਕਿ ਉਹ…
View More ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰ
ਕਿਹਾ : ਤਖਤ ਦੇ ਹੁਕਮਾਂ ਅਨੁਸਾਰ ਸੁਖਬੀਰ ਬਾਦਲ ਦਾ ਅਸਤੀਫਾ ਲਿਆ ਜਾਵੇਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਸਬੰਧੀ ਬਣਾਈ ਕਮੇਟੀ ਕੀਤੀ ਜਾਵੇ ਰੱਦਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ…
View More ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆ
ਬਠਿੰਡਾ : ਬੀਤੀ ਰਾਤ ਪਿੰਡ ਫੁੱਲੋਂ ਮਿੱਠੀ ਵਿਖੇ ਸਥਿਤ ਡੇਰਾ ਨਾਗਾ ਬਾਬਾ ਸੰਧਿਆਪੁਰੀ ’ਚ ਅਚਾਨਕ ਅੱਗ ਲੱਗਣ ਕਾਰਨ ਡੇਰੇ ਦੇ ਮੁੱਖ ਸੇਵਾਦਾਰ ਬਜ਼ੁਰਗ ਬਾਬਾ ਸ਼੍ਰੀ…
View More ਡੇਰੇ ’ਚ ਲੱਗੀ ਅੱਗ, ਬਾਬਾ ਜਿਉਂਦਾ ਸੜਿਆਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰ
ਨਵੇ ਸਾਲ ’ਤੇ ਕੜਾਕੇ ਦੀ ਠੰਢ ’ਚ ਸ਼ੰਭੂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੇ ਮੋਦੀ ਦਾ ਕੀਤਾ ਪਿੱਟ-ਸਿਆਪਾ ਪਟਿਆਲਾ : ਜਿਥੇ ਅੱਜ ਪੂਰੀ ਦੁਨੀਆ ਭਰ ’ਚ…
View More ਅਸੀ ਝੂਕਾਂਗੇ ਨਹੀ, ਜਾਨਾਂ ਵਾਰ ਦੇਵਾਂਗੇ ਪਰ ਮੰਗਾਂ ਜ਼ਰੂਰ ਮਨਵਾਵਾਂਗੇ : ਸਰਵਨ ਪੰਧੇਰਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 37ਵੇਂ ਦਿਨ ਹਾਲਾਤ ਚਿੰਤਾਜਨਕ
ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਦਿਗਵਿਜੇ ਚੌਟਾਲਾ ਨੇ ਡੱਲੇਵਾਲ ਨੂੰ ਸਮਰਥਨ ਦਿੱਤਾ ਗਾਇਕ ਬੱਬੂ ਮਾਨ ਵੀ ਡੱਲੇਵਾਲ ਦੀ ਹਮਾਇਤ ’ਚ ਪੁੱਜੇ ਖਨੌਰੀ-ਕਿਸਾਨਾਂ ਦੀ ਮੰਗਾਂ ਨੂੰ…
View More ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 37ਵੇਂ ਦਿਨ ਹਾਲਾਤ ਚਿੰਤਾਜਨਕਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ
‘ਸਤਿਨਾਮ ਵਾਹਿਗੁਰੂ’ ਦਾ ਕਰੀਆਂ ਜਾਪ ਦੇਖੋ ਤਸਵੀਰਾ
View More ਨਵੇਂ ਸਾਲ ਮੌਕੇ ਕੜਾਕੇ ਦੀ ਠੰਡ ‘ਚ ਭਾਰੀ ਗਿਣਤੀ ‘ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕGoodbye 2024, Welcome 2025
ਭਾਰਤ ‘ਚ ਵੀ ਨਵੇਂ ਸਾਲ ਨੇ ਦਿੱਤੀ ਦਸਤਕ, ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਜਸ਼ਨ
View More Goodbye 2024, Welcome 2025ਕਿਸਾਨਾਂ ਦਾ ਐਲਾਨਡੱਲੇਵਾਲ ਨੂੰ ਚੁੱਕਣ ਨਹੀਂ ਦਿਆਂਗੇ, ਭਾਵੇਂ ਦੇਣੀਆਂ ਪੈਣ ਸ਼ਹੀਦਿਆਂ : ਕਿਸਾਨ ਨੇਤਾ
– ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 36ਵੇਂ ਦਿਨ ’ਚ ਦਾਖਲ, ਹਾਲਾਤ ਗੰਭੀਰ – ਕਿਸਾਨਾਂ ਨੇ 4 ਜਨਵਰੀ ਨੂੰ ਸੱਦੀ ਮਹਾ-ਪੰਚਾਇਤ ਖਨੌਰੀ – ਖਨੌਰੀ ਬਾਰਡਰ…
View More ਕਿਸਾਨਾਂ ਦਾ ਐਲਾਨਡੱਲੇਵਾਲ ਨੂੰ ਚੁੱਕਣ ਨਹੀਂ ਦਿਆਂਗੇ, ਭਾਵੇਂ ਦੇਣੀਆਂ ਪੈਣ ਸ਼ਹੀਦਿਆਂ : ਕਿਸਾਨ ਨੇਤਾਯੂ. ਪੀ. ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪੁਲਸ ਮੁਕਾਬਲੇ ਦੀ ਹੋਵੇ ਨਿਆਂਇਕ ਜਾਂਚ : ਸ਼੍ਰੋਮਣੀ ਕਮੇਟੀ
– ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਮਤਾ ਕੀਤਾ ਰੱਦ -ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ’ਚ ਜਾਂਚ ਕਮੇਟੀ ਦਾ ਸਮਾਂ…
View More ਯੂ. ਪੀ. ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪੁਲਸ ਮੁਕਾਬਲੇ ਦੀ ਹੋਵੇ ਨਿਆਂਇਕ ਜਾਂਚ : ਸ਼੍ਰੋਮਣੀ ਕਮੇਟੀ