ਜ਼ਿਲਾ ਹੁਸ਼ਿਆਰਪੁਰ ’ਚ ਵੱਡਾ ਹਾਦਸਾ ਹੋਇਆ। ਜ਼ਿਲੇ ਦੇ ਪਿੰਡ ਐਮਾ ਜੱਟਾਂ ਕੋਲ ਬਿਸਤ ਦੁਆਬਾ ਨਹਿਰ ਵਿਚ ਇਕ ਗੱਡੀ ਪਲਟੀਆਂ ਖਾਂਦੀ ਹੋਈ ਡਿੱਗ ਗਈ। ਇਸ ਹਾਦਸੇ…
View More ਪਲਟੀਆਂ ਖਾਂਦੀ ਨਹਿਰ ਦੀ ਡਿੱਗੀ ਕਾਰ, ਨੌਜਵਾਨ ਦੀ ਮੌਤCategory: punjab
ਡੀ. ਆਈ. ਜੀ. ਸਿੱਧੂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਬਸੰਤ ਪੰਚਮੀ ਮੌਕੇ ਤੋਹਫਾ
ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲ੍ਹਿਆਂ ਦੇ 727 ਪੁਲਿਸ ਕਰਮਚਾਰੀਆਂ ਨੂੰ ਦਿੱਤੀ ਤਰੱਕੀ ਪਟਿਆਲਾ ਰੇਂਜ ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਨਦੀਪ ਸਿੰਘ ਸਿੱਧੂ (ਆਈ.ਪੀ.ਐਸ)…
View More ਡੀ. ਆਈ. ਜੀ. ਸਿੱਧੂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਬਸੰਤ ਪੰਚਮੀ ਮੌਕੇ ਤੋਹਫਾਪਹਿਲਾ ਜਿੰਮ ਟ੍ਰੇਨਰ ਨੂੰ ਮਾਰੀਆ ਗੋਲੀਆਂ, ਫਿਰ ਤਲਵਾਰਾਂ ਨਾਲ ਕੀਤੇ ਵਾਰ
ਖਰੜ : ਸ਼ਿਵਜੋਤ ਇਨਕਲੇਵ ਦੀ ਮਾਰਕੀਟ ’ਚ ਬੀਤੀ ਦਿਨ ਦੇਰ ਰਾਤ ਨੂੰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਬਹਿਸ ਪਿੱਛੋਂ ਜਿੰਮ ਟ੍ਰੇਨਰ ਦਾ ਗੋਲੀਆਂ ਮਾਰ ਕਤਲ…
View More ਪਹਿਲਾ ਜਿੰਮ ਟ੍ਰੇਨਰ ਨੂੰ ਮਾਰੀਆ ਗੋਲੀਆਂ, ਫਿਰ ਤਲਵਾਰਾਂ ਨਾਲ ਕੀਤੇ ਵਾਰਸੀਨੀਅਰ ਸਿਟੀਜ਼ਨਜ਼ ਸਾਡੇ ਸਮਾਜ ਦਾ ਸਭ ਤੋਂ ਵੱਧ ਸਤਿਕਾਰੀ ਵਰਗ – ਗੁਰਨਾਮ ਸਿੰਘ
ਵਿਧਾਇਕਾ ਭਰਾਜ ਦੇ ਪਿਤਾ ਨੇ ਚਾਰ ਸਾਥੀਆਂ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ ਸੰਗਰੂਰ – ਅੱਜ ਸਿਟੀ ਪਾਰਕ ਨਾਭਾ ਗੇਟ ਸੰਗਰੂਰ ਵਿਖੇ ਸੰਗਰੂਰ ਦੇ ਸੀਨੀਅਰ…
View More ਸੀਨੀਅਰ ਸਿਟੀਜ਼ਨਜ਼ ਸਾਡੇ ਸਮਾਜ ਦਾ ਸਭ ਤੋਂ ਵੱਧ ਸਤਿਕਾਰੀ ਵਰਗ – ਗੁਰਨਾਮ ਸਿੰਘਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਬੀਤੇ ਮਹੀਨੇ ਜ਼ਿਲ੍ਹਾ ਪੁਲਿਸ ਨੇ 57 ਮੁਕੱਦਮੇ ਦਰਜ ਕਰ ਕੇ 58 ਵਿਅਕਤੀ ਕੀਤੇ ਗ੍ਰਿਫਤਾਰ – ਸਰਤਾਜ ਚਾਹਲ
ਐੱਸ. ਐੱਸ. ਪੀ. ਸੰਗਰੂਰ ਨੇ ਜਨਵਰੀ 2025 ਦੌਰਾਨ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਦਿੱਤੀ ਜਾਣਕਾਰੀ ਸੰਗਰੂਰ – ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ…
View More ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਬੀਤੇ ਮਹੀਨੇ ਜ਼ਿਲ੍ਹਾ ਪੁਲਿਸ ਨੇ 57 ਮੁਕੱਦਮੇ ਦਰਜ ਕਰ ਕੇ 58 ਵਿਅਕਤੀ ਕੀਤੇ ਗ੍ਰਿਫਤਾਰ – ਸਰਤਾਜ ਚਾਹਲ5 ਲੱਖ ਨਕਦੀ ਅਤੇ ਸਾਢੇ ਤਿੰਨ ਤੋਲੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਅੜਿੱਕੇ
ਜ਼ਿਲਾ ਫਰੀਦਕੋਟ ਦੇ ਪਿੰਡ ਘੋਨੀਵਾਲਾ ਵਿਖੇ ਹੋਈ ਚੋਰੀ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ…
View More 5 ਲੱਖ ਨਕਦੀ ਅਤੇ ਸਾਢੇ ਤਿੰਨ ਤੋਲੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਅੜਿੱਕੇਪਾਵਰਕਾਮ ਦਾ ਜੇ. ਈ. ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 7000 ਰੁਪਏ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ
ਬਠਿੰਡਾ -ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ. ਨੂੰ ਇਕ ਕਿਸਾਨ ਤੋਂ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ…
View More ਪਾਵਰਕਾਮ ਦਾ ਜੇ. ਈ. ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 7000 ਰੁਪਏ ਲੈਂਦਾ ਰੰਗੇ ਹੱਥੀਂ ਗ੍ਰਿਫਤਾਰਵਿਆਹ ਸਮਾਗਮ ਤੋਂ ਵਾਪਸ ਆ ਰਹੀ ਕਾਰ ਧੁੰਦ ਕਾਰਨ ਭਾਖੜਾ ਨਹਿਰ ’ਚ ਡਿੱਗੀ
12 ਵਿਚੋਂ 5 ਲਾਸ਼ਾਂ ਬਰਾਮਦ, ਬੱਚੇ ਸਮੇਤ 2 ਨੂੰ ਕੱਢਿਆ ਬਾਹਰ ਹਰਿਆਣਾ ਦੇ ਪਿੰਡ ਸਰਦਾਰੇਵਾਲਾ ਨਜ਼ਦੀਕ ਇਕ ਵਿਆਹ ਸਮਾਗਮ ਤੋਂ ਆ ਰਹੀ ਕਰੂਜ਼ਰ ਕਾਰ ਦੇ…
View More ਵਿਆਹ ਸਮਾਗਮ ਤੋਂ ਵਾਪਸ ਆ ਰਹੀ ਕਾਰ ਧੁੰਦ ਕਾਰਨ ਭਾਖੜਾ ਨਹਿਰ ’ਚ ਡਿੱਗੀਨਾਬਾਲਿਗ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨਾ
ਫਰੀਦਕੋਟ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 14 ਸਾਲਾ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ 30 ਸਾਲਾ ਵਿਅਕਤੀ ਨੂੰ ਅਲੱਗ ਅਲੱਗ ਧਰਾਵਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ…
View More ਨਾਬਾਲਿਗ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨਾਧੁੰਦ ਕਾਰਨ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਟਰਾਲੇ ਦੀ ਟੱਕਰ
ਜਾਨੀ ਨੁਕਸਾਨ ਤੋਂ ਬਚਾਅ, ਵਾਹਨਾਂ ਭਾਰੀ ਨੁਕਸਾਨ ਗੁਰਦਾਸਪੁਰ – ਅੱਜ ਕਈ ਦਿਨਾਂ ਬਾਅਦ ਮੁੜ ਸੰਘਣੀ ਧੁੰਦ ਨੇ ਜਿਥੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਸ…
View More ਧੁੰਦ ਕਾਰਨ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਟਰਾਲੇ ਦੀ ਟੱਕਰ