ਸੰਗਰੂਰ : ਜ਼ਿਲਾ ਪੁਲਸ ਨੇ ਸ਼ਹਿਰ ਸੰਗਰੂਰ ਵਿਖੇ ਬੀਤੇ ਦਿਨ ਹੋਈ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰ ਕੇ 4 ਵਿਅਕਤੀਆਂ ਨੂੰ ਕਾਬੂ…
View More ਜ਼ਿਲਾ ਪੁਲਸ ਨੇ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ’ਚ ਕੀਤਾ ਟਰੇਸ, 4 ਗ੍ਰਿਫਤਾਰCategory: punjab
ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
ਲੁਧਿਆਣਾ : ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋ ਗਏ ਹਨ। ਦੱਸ ਦਈਏ ਕਿ ਅਦਾਲਤ ਵੱਲੋਂ ਇਕ ਮਾਮਲੇ ਵਿਚ ਸੋਨੂੰ ਸੂਦ…
View More ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਏ ਅਦਾਕਾਰ ਸੋਨੂੰ ਸੂਦਜਲੰਧਰ ਵਿਚ ਬੇਅਦਬੀ ਦੀ ਘਟਨਾ
ਰਵਿਦਾਸ ਭਾਈਚਾਰੇ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਜਲੰਧਰ :- ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 12 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ…
View More ਜਲੰਧਰ ਵਿਚ ਬੇਅਦਬੀ ਦੀ ਘਟਨਾਅੰਮ੍ਰਿਤਸਰ ਵਿਚ ਮੁਕਾਬਲਾ, ਹੈਪੀ ਪਾਸੀਆਂ ਗੈਂਗ ਦੇ 3 ਨੌਜਵਾਨ ਗ੍ਰਿਫ਼ਤਾਰ
ਅੰਮ੍ਰਿਤਸਰ ਵਿਚ ਪੁਲਿਸ ਨੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਹੈਪੀ ਪਾਸੀਆ ਗੈਂਗ ਲਈ ਕੰਮ ਕਰਦੇ…
View More ਅੰਮ੍ਰਿਤਸਰ ਵਿਚ ਮੁਕਾਬਲਾ, ਹੈਪੀ ਪਾਸੀਆਂ ਗੈਂਗ ਦੇ 3 ਨੌਜਵਾਨ ਗ੍ਰਿਫ਼ਤਾਰਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਰੇਲਵੇ ਸਟੇਸ਼ਨ ਜਲੰਧਰ
ਸੰਤ ਨਿਰੰਜਣ ਦਾਸ ਜੀ ਨੇ ਕਾਂਸ਼ੀ ਲਈ ਬੇਗਮਪੁਰਾ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ ਜਲੰਧਰ :- ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ …
View More ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਰੇਲਵੇ ਸਟੇਸ਼ਨ ਜਲੰਧਰਨਸ਼ੇ ਦੇ ਦੈਂਤ ਨੇ 18 ਸਾਲ ਦਾ ਨੌਜਵਾਨ ਨਿਗਲਿਆ
ਰਾਜਪੁਰਾ : ਜਿਲਾ ਪਟਿਆਲਾ ਦੇ ਕਸਬਾ ਬਨੂਡ਼ ਅਧੀਨ ਪੈਂਦੇ ਪਿੰਡ ਨੰਗਲ ਸਲੇਮਪੁਰ ਦੇ 18 ਸਾਲਾ ਬਲਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਉਹ…
View More ਨਸ਼ੇ ਦੇ ਦੈਂਤ ਨੇ 18 ਸਾਲ ਦਾ ਨੌਜਵਾਨ ਨਿਗਲਿਆਸੰਯੁਕਤ ਕਿਸਾਨ ਮੋਰਚਾ ਨੇ ਪੁੱਡਾ ਗਰਾਊਂਡ ਵਿਖੇ ਕੀਤਾ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਸੰਸਦ ’ਚ ਉਠਾਉਣ ਲਈ ਡਾ. ਗਾਂਧੀ ਨੂੰ ਦਿੱਤਾ ਮੰਗ-ਪੱਤਰ ਪਟਿਆਲਾ- ਸੰਯੁਕਤ ਕਿਸਾਨ ਮੋਰਚੇ ਪਟਿਆਲਾ ਵੱਲੋਂ ਅੱਜ ਪੁੱਡਾ ਗਰਾਊਂਡ ਵਿਖੇ…
View More ਸੰਯੁਕਤ ਕਿਸਾਨ ਮੋਰਚਾ ਨੇ ਪੁੱਡਾ ਗਰਾਊਂਡ ਵਿਖੇ ਕੀਤਾ ਰੋਸ ਪ੍ਰਦਰਸ਼ਨਪੱਬਜੀ ਨੇ ਬਣਾ ਦਿੱਤਾ ਮਾਨਸਿਕ ਰੋਗੀ, ਵੀਡੀਓ ਭੇਜ ਕੇ ਬਾਏ-ਬਾਏ ਕਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਚੱਪਲਾਂ ਗੁਰਦਾਸਪੁਰ :- ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ ਨੌਜਵਾਨ ਅਕਸ਼ੈ ਕੁਮਾਰ (21) ਘਰੋਂ ਲਾਪਤਾ…
View More ਪੱਬਜੀ ਨੇ ਬਣਾ ਦਿੱਤਾ ਮਾਨਸਿਕ ਰੋਗੀ, ਵੀਡੀਓ ਭੇਜ ਕੇ ਬਾਏ-ਬਾਏ ਕਰ ਗਿਆ ਮਾਪਿਆਂ ਦਾ ਇਕਲੌਤਾ ਪੁੱਤਪ੍ਰਨੀਤ ਕੌਰ ਨੇ ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਚੰਗੇ ਸ਼ਾਸਨ ਲਈ ਫਤਵਾ ਕਰਾਰ ਦਿੱਤਾ
ਪਟਿਆਲਾ- ਦਿੱਲੀ ਵਿਖੇ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਜ਼ਿਲਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ ਅਨਾਰਦਾਨਾ ਚੌਕ ਵਿਖੇ ਸ਼ਹਿਰ ਨਿਵਾਸੀਆਂ ਨੇ ਲੱਡੂ ਵੰਡ…
View More ਪ੍ਰਨੀਤ ਕੌਰ ਨੇ ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਚੰਗੇ ਸ਼ਾਸਨ ਲਈ ਫਤਵਾ ਕਰਾਰ ਦਿੱਤਾਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ 4 ਡਲਹੌਜੀ ਤੋਂ ਕਾਬੂ
ਮਾਨਸਾ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਟਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ’ਤੇ ਫਾਇਰਿੰਗ ਕਰਕੇ 30 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਵਿਚ ਮਾਨਸਾ ਪੁਲਸ ਨੇ…
View More ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ 4 ਡਲਹੌਜੀ ਤੋਂ ਕਾਬੂ