5 ਮਾਰਚ ਨੂੰ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ (SKM) ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਸਾਨਾਂ ਵਿਰੁੱਧ ਕਾਰਵਾਈ ਕੀਤੀ। ਕਿਸਾਨ ਦਾ…
View More ਚੰਡੀਗੜ੍ਹ ਕੂਚ ਤੋਂ ਪਹਿਲਾਂ ਰਿਹਾਸਤ ਵਿਚ ਕਿਸਾਨ ਆਗੂ, ਕੁਝ ਨੂੰ ਕੀਤਾ ਨਜ਼ਰਬੰਦCategory: punjab
ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ
ਨਕੋਦਰ : ਜਿਲਾ ਜਲੰਧਰ ਦੇ ਕਸਬਾ ਨਕੋਦਰ ਵਿਚ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ…
View More ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀSKM ਅਤੇ CM ਮਾਨ ਵਿਚਾਲੇ ਬੇਸਿੱਟਾ ਰਹੀ ਮੀਟਿੰਗ
5 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ ਕਿਸਾਨ ਚੰਡੀਗੜ੍ਹ : SKM ਦੇ ਕਿਸਾਨ ਆਗੂਆਂ ਅਤੇ ਪੰਜਾਬ ਦੇ CM ਭਗਵੰਤ ਸਿੰਘ ਮਾਨ ਵਿਚਾਲੇ ਮੀਟਿੰਗ ਹੋਈ ਪਰ…
View More SKM ਅਤੇ CM ਮਾਨ ਵਿਚਾਲੇ ਬੇਸਿੱਟਾ ਰਹੀ ਮੀਟਿੰਗਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ
ਅੰਮ੍ਰਿਤਸਰ :-ਬੀਤੀ ਰਾਤ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਵਿਖੇ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ।ਪਿੰਡ ਖਤਰਾਏ ਕਲਾਂ ਦੇ ਵਸਨੀਕ ਜਗੀਰ…
View More ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗਮੋਹਾਲੀ ‘ਚ ਫਰਜ਼ੀ IAS ਗ੍ਰਿਫ਼ਤਾਰ
ਰਾਜਸਥਾਨ ਦੇ ਰਹਿਣ ਵਾਲੇ ਨੇ ਕਾਰ ‘ਤੇ ਲਿਖਿਆ ਸੀ ‘ਭਾਰਤ ਸਰਕਾਰ‘ Mohali news : ਪੰਜਾਬ ਪੁਲਿਸ ਵੱਲੋਂ ਇੱਕ IAS ਅਫ਼ਸਰ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ…
View More ਮੋਹਾਲੀ ‘ਚ ਫਰਜ਼ੀ IAS ਗ੍ਰਿਫ਼ਤਾਰਅੰਮ੍ਰਿਤਸਰ ‘ਚ ਇਕ ਹੋਰ ਐਨਕਾਊਂਟਰ
ਮੁਲਜ਼ਮ ਨੂੰ ਡਰੱਗ ਦੀ ਰਿਕਵਰੀ ਲਈ ਲੈ ਕੇ ਗਈ ਸੀ ਪੁਲਿਸ Amritsar news: ਪੰਜਾਬ ਵਿਚ ਅਮਨ ਕਾਨੂੰਨ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਚੌਕਸ ਹੈ।…
View More ਅੰਮ੍ਰਿਤਸਰ ‘ਚ ਇਕ ਹੋਰ ਐਨਕਾਊਂਟਰਜਨਮ ਦਿਨ ਵਾਲੇ ਦਿਨ ਮੁੰਡੇ ਨਾਲ ਵਾਪਰਿਆ ਭਾਣਾ
ਮੋਟਰਸਾਈਕਲ ਦਰਖੱਤ ’ਚ ਵੱਜਣ ਕਾਰਨ ਹੋਈ ਮੌਤ ਦੀਨਾਨਗਰ :-ਜਿਥੇ ਪੂਰੇ ਚਾਵਾ ਨਾਲ ਆਪਣਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਇਕ ਨੌਜਵਾਨ ਨੂੰ ਨਹੀਂ ਸੀ…
View More ਜਨਮ ਦਿਨ ਵਾਲੇ ਦਿਨ ਮੁੰਡੇ ਨਾਲ ਵਾਪਰਿਆ ਭਾਣਾਅੰਮ੍ਰਿਤਸਰ ਏਅਰਪੋਰਟ ’ਤੇ 25.88 ਕਰੋੜ ਦਾ ਗਾਂਜਾ ਅਤੇ ਸਿੰਥੈਟਿਕ ਡਰੱਗਜ਼ ਜ਼ਬਤ
ਥਾਈਲੈਂਡ ਦਾ ਰਹਿਣ ਵਾਲਾ ਗ੍ਰਿਫ਼ਤਾਰ ਕੀਤਾ ਯਾਤਰੀ ਅੰਮ੍ਰਿਤਸਰ :–ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ੲੇਅਰਪੋਰਟ ’ਤੇ ਬੀਤੇ ਦਿਨ 8 ਕਰੋੜ ਰੁਪਏ ਦੇ ਫੜੇ ਗਾਂਜੇ ਦੀ ਜਾਂਚ ਅਜੇ…
View More ਅੰਮ੍ਰਿਤਸਰ ਏਅਰਪੋਰਟ ’ਤੇ 25.88 ਕਰੋੜ ਦਾ ਗਾਂਜਾ ਅਤੇ ਸਿੰਥੈਟਿਕ ਡਰੱਗਜ਼ ਜ਼ਬਤਬੀ. ਐੱਸ. ਐੱਫ. ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ
ਅੰਮ੍ਰਿਤਸਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਬੀ. ਓ. ਪੀ. ਕੋਟ ਰਾਜਦਾ ਦੇ ਇਲਾਕੇ ਵਿਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ…
View More ਬੀ. ਐੱਸ. ਐੱਫ. ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆਇਕ ਦਿਨ ਪਹਿਲਾਂ ਵਿਆਹੇ ਨੌਜਵਾਨ ਨੇ ਲਿਆ ਫਾਹਾ
ਦੇਵੀਗਡ਼੍ਹ – ਜ਼ਿਲਾ ਪਟਿਆਲਾ ਦੇ ਕਸਬਾ ਦੇਵੀਗਡ਼੍ਹ ਨਾਲ ਲੱਗਦੇ ਪਿੰਡ ਭੰਬੂਆਂ ਵਿਖੇ ਵਿਆਹ ਵਾਲੇ ਘਰ ਖੁਸ਼ੀਆਂ ਉਦੋਂ ਗਮ ’ਚ ਬਦਲ ਗਈਆਂ, ਜਦੋਂ ਇਕ ਨਵੇਂ ਵਿਆਹੇ…
View More ਇਕ ਦਿਨ ਪਹਿਲਾਂ ਵਿਆਹੇ ਨੌਜਵਾਨ ਨੇ ਲਿਆ ਫਾਹਾ