ਪਟਿਆਲਾ ਰਿਹਾ ਮੋਹਰੀ ਤੇ ਹੜ੍ਹਾਂ ਦੀ ਮਾਰ ਹੇਠ ਆਇਆ ਤਰਨਤਾਰਨ ਦੂਜੇ ਸਥਾਨ ’ਤੇ ਚੰਡੀਗੜ੍ਹ, 22 ਅਕਤੂਬਰ : ਪੰਜਾਬ ਸਰਕਾਰ ਵੱਲੋਂ ਅਪਣਾਈ ਸਰਗਰਮ ਪਹੁੰਚ ਸਦਕਾ 21…
View More ਹੁਣ ਤੱਕ 4.32 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਐੱਮ.ਐੱਸ.ਪੀ. ਦਾ ਲਾਭ : ਕਟਾਰੂਚੱਕCategory: punjab
ਦੀਵਾਲੀ ਦੀ ਰਾਤ ਝੁੱਗੀਆਂ ’ਚ ਬਣੀਆਂ 2 ਦੁਕਾਨਾਂ ਨੂੰ ਲੱਗੀ ਅੱਗ
ਬਟਾਲਾ, 22 ਅਕਤੂਬਰ –ਦੀਵਾਲੀ ਦੀ ਰਾਤ ਨੂੰ ਬਟਾਲਾ ਸ਼ਹਿਰ ਦੇ ਬੀਕੋ ਕੰਪਲੈਕਸ ਦੀ ਬੈਕਸਾਈਡ ਸਥਿਤ ਝੁੱਗੀ ਝੌਂਪੜੀਆਂ ’ਚ ਬਣੀਆਂ 2 ਦੁਕਾਨਾਂ ਦੇ ਭਿਆਨਕ ਅੱਗ ਲੱਗਣ…
View More ਦੀਵਾਲੀ ਦੀ ਰਾਤ ਝੁੱਗੀਆਂ ’ਚ ਬਣੀਆਂ 2 ਦੁਕਾਨਾਂ ਨੂੰ ਲੱਗੀ ਅੱਗਡੇਰਾ ਬਾਬਾ ਨਾਨਕ ’ਚ ਬਲਾਸਟ, ਇਕ ਦੀ ਮੌਤ, 6 ਜ਼ਖਮੀ
ਗੰਦਕ ਅਤੇ ਪੌਟਾਸ਼ ਤੋਂ ਪਟਾਕੇ ਬਣਾਉਂਦੇ ਸਮੇਂ ਵਾਪਰੀ ਘਟਨਾ ਡੇਰਾ ਬਾਬਾ ਨਾਨਕ, 22 ਅਕਤੂਬਰ : ਬੀਤੀ ਰਾਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ…
View More ਡੇਰਾ ਬਾਬਾ ਨਾਨਕ ’ਚ ਬਲਾਸਟ, ਇਕ ਦੀ ਮੌਤ, 6 ਜ਼ਖਮੀਤਰਨਤਾਰਨ ਜ਼ਿਮਨੀ ਚੋਣ : ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗ਼ਜ਼ ਰੱਦ
ਚੰਡੀਗੜ੍ਹ, 22 ਅਕਤੂਬਰ : ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। 4 ਕਵਰਿੰਗ…
View More ਤਰਨਤਾਰਨ ਜ਼ਿਮਨੀ ਚੋਣ : ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗ਼ਜ਼ ਰੱਦਬਰਿੰਦਰ ਗੋਇਲ ਨੇ ਡੀ.ਆਰ.ਐੱਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ
ਰੇਲਵੇ ਪਲੇਟਫਾਰਮ ‘ਤੇ ਸ਼ੈੱਡ ਪਾਉਣ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਣ ਦੀ ਮੰਗ ਲਹਿਰਾਗਾਗਾ, 22 ਅਕਤੂਬਰ :…
View More ਬਰਿੰਦਰ ਗੋਇਲ ਨੇ ਡੀ.ਆਰ.ਐੱਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੀ.ਪੀ.ਸੀ.ਬੀ. ਦੀ ਰਿਪੋਰਟ ਜਾਰੀ
ਹੁਣ ਤੱਕ 179 ਫਿਜ਼ੀਕਲ ਬਰਨਿੰਗ ਸਾਈਟਾਂ ਕੀਤੀਆਂ ਦਰਜ, 8.5 ਲੱਖ ਰੁਪਏ ਲਗਾਇਆ ਜੁਰਮਾਨਾ ਪਟਿਆਲਾ, 22 ਅਕਤੂਬਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਨੋਡਲ ਅਧਿਕਾਰੀ…
View More ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੀ.ਪੀ.ਸੀ.ਬੀ. ਦੀ ਰਿਪੋਰਟ ਜਾਰੀਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਲੁਧਿਆਣਾ, 22 ਅਕਤੂਬਰ : ਲੁਧਿਆਣਾ ਵਿਚ ਦੀਵਾਲੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੁਲਿਸ ਫਿਲਹਾਲ ਜਾਂਚ ਕਰ…
View More ਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਕੇਂਦਰ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ : ਧਾਲੀਵਾਲ
ਅੰਮ੍ਰਿਤਸਰ, 21 ਅਕਤੂਬਰ : ਅੱਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਦੀਵਾਲੀ ਤੇ ਬੰਦੀ ਛੋੜ ਇਤਿਹਾਸਿਕ ਦਿਹਾੜੇ ਮੌਕੇ…
View More ਕੇਂਦਰ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ : ਧਾਲੀਵਾਲਦੀਵਾਲੀ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾ
ਟਰੱਕ-ਮੋਟਰਸਾਈਕਲ ਟੱਕਰ ’ਚ ਗਰਭਵਤੀ ਔਰਤ ਅਤੇ 3 ਸਾਲਾ ਬੱਚੀ ਦੀ ਮੌਤ ਗੁਰਦਾਸਪੁਰ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਸ਼ਹਿਰ ਕੋਲ ਬਰਨਾਲਾ ਪੁਲੀ ਨੇੜੇ ਅੱਜ ਦੀਵਾਲੀ ਵਾਲੇ…
View More ਦੀਵਾਲੀ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾਦੀਵਾਲੀ ਦੀ ਰਾਤ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
20 ਲੱਖ ਤੋਂ ਵੱਧ ਦਾ ਨੁਕਸਾਨ, 35 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅੱਗ ਬੁਝਾਉਣ ਬਟਾਲਾ, 21 ਅਕਤੂਬਰ : ਦੀਵਾਲੀ ਦੀ ਰਾਤ ਬਟਾਲਾ ਦੇ…
View More ਦੀਵਾਲੀ ਦੀ ਰਾਤ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ