ਐੱਫ. ਬੀ. ਆਈ. ਦਾ ਵਾਨਟੇਂਡ ਹੈ ਸ਼ਾਨ ਭਿੰਡਰ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਜਾਣਕਾਰੀ…
View More ਅੰਤਰਰਾਸ਼ਟਰੀ ਨਸ਼ਾ ਸਮੱਗਲਰ ਗ੍ਰਿਫ਼ਤਾਰCategory: punjab
ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ
2 ਲੋਕਾਂ ਦੀ ਮੌਤ, 11 ਗੰਭੀਰ ਜ਼ਖਮੀ ਜਲੰਧਰ : ਅੱਜ ਸਵੇਰੇ ਜਲੰਧਰ ਦੇ ਭੋਗਪੁਰ ਸ਼ਹਿਰ ਦੇ ਕਾਲਾ ਬਕਰਾ ਇਲਾਕੇ ਵਿਚ ਹਾਦਸਾ ਵਾਪਰਿਆ। ਜੰਮੂ ਜਾ ਰਹੇ…
View More ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸਹੋਲੇ-ਮਹੱਲੇ ਦੌਰਾਨ ਟਰੈਕਟਰਾਂ ਅਤੇ ਟਰੱਕਾਂ ਉਪਰ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਰੋਕ
10 ਤੋਂ 15 ਮਾਰਚ 2025 ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ, ਜਿਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ…
View More ਹੋਲੇ-ਮਹੱਲੇ ਦੌਰਾਨ ਟਰੈਕਟਰਾਂ ਅਤੇ ਟਰੱਕਾਂ ਉਪਰ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਰੋਕਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਨੇ ਵਿਜੀਲੈਂਸ ਦੇ 5 SSP’s ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ…
View More ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂ
ਵਾਪਸ ਜਾਂਦੇ ਸਮੇਂ ਦੂਰ ਤੱਕ ਲਗਾਤਾਰ ਗੋਲੀਆਂ ਚਲਾਉਂਦੇ ਗਏ ਨਕਾਬਪੌਸ਼ ਨੌਜਵਾਨ ਸ੍ਰੀ ਹਰਗੋਬਿੰਦਪੁਰ ਸਾਹਿਬ – : ਅੱਜ ਬਾਅਦ ਦੁਪਹਿਰ ਕਸਬਾ ਚੌਕ ਮਹਿਤਾ ਦੇ ਨੇੜੇ ਪਿੰਡ…
View More ਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗ
2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਪਟਿਆਲਾ – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ…
View More ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ : ਬਾਜਵਾ, ਰਾਜਾ ਵੜਿੰਗਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸ
ਮੂੰਹ ਬੋਲੇ ਪੁੱਤਰ ਨੇ ਨਿਗਲੀ ਸਲਫਾਸ, ਮੌਤ ਗੁਰਦਾਸਪੁਰ -: ਇਕ ਔਰਤ ਵੱਲੋਂ ਪਹਿਲਾਂ ਇਕ ਨੌਜਵਾਨ ਨੂੰ ਆਪਣਾ ਮੂੰਹ ਬੋਲਿਆ ਪੁੱਤਰ ਬਣਾਇਆ ਗਿਆ, ਫਿਰ ਉਸ ਕੋਲੋਂ…
View More ਪਹਿਲਾਂ ਬਣਾਇਆ ਪੁੱਤਰ, ਫਿਰ ਲੱਖਾਂ ਰੁਪਏ ਠੱਗ ਕੇ ਆਪਣੇ ਪੁਲਸੀਏ ਘਰਵਾਲੇ ਦੀ ਦਿਖਾਈ ਧੌਂਸਐਡਵੋਕੇਟ ਰਵਿੰਦਰ ਸ਼ਾਹਪੁਰ ਨੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਭਾਦਸੋਂ – ਅਕਾਲੀ ਦਲ ਦੇ ਯੂਥ ਜਨਰਲ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ…
View More ਐਡਵੋਕੇਟ ਰਵਿੰਦਰ ਸ਼ਾਹਪੁਰ ਨੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 104ਵੇਂ ਦਿਨ ’ਚ : ਦੋਵੇਂ ਫੋਰਮਾਂ ਦੇ ਨੇਤਾਵਾਂ ਨੇ ਕੀਤੀ ਮੀਟਿੰਗ
ਖਨੌਰੀ -: ਕੇਂਦਰ ਸਰਕਾਰ ਵੱਲੋਂ ਲਿਖਤ ’ਚ ਮੰਨੀਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ…
View More ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 104ਵੇਂ ਦਿਨ ’ਚ : ਦੋਵੇਂ ਫੋਰਮਾਂ ਦੇ ਨੇਤਾਵਾਂ ਨੇ ਕੀਤੀ ਮੀਟਿੰਗਸੰਗਰੂਰ ਅਤੇ ਭਵਾਨੀਗੜ੍ਹ ’ਚ ਪੁਲਸ ਨੇ ਚੈਕਿੰਗ ਅਭਿਆਨ ਚਲਾਇਆ
ਪਿੰਡ ਖੇੜੀ ਗਿੱਲਾਂ ’ਚ ਕੁਝ ਸ਼ੱਕੀ ਘਰਾਂ ਵਿਚ ਸਾਮਾਨ ਦੀ ਕੀਤੀ ਜਾਂਚ ਸੰਗਰੂਰ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਅੱਜ…
View More ਸੰਗਰੂਰ ਅਤੇ ਭਵਾਨੀਗੜ੍ਹ ’ਚ ਪੁਲਸ ਨੇ ਚੈਕਿੰਗ ਅਭਿਆਨ ਚਲਾਇਆ