ਦੋਸਤ ਹੀ ਨਿਕਲਿਆ ਕਾਤਲ, ਗ੍ਰਿਫ਼ਤਾਰ ਤਰਨਤਾਰਨ : ਹਰੀਕੇ ਪੱਤਣ ਦੇ ਪਿੰਡ ਬੂਹ ਹਵੇਲੀਆ ਨਜ਼ਦੀਕ ਭੇਦਭਰੇ ਹਾਲਤ ਵਿਚ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ…
View More ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀCategory: punjab
ਜ਼ਿਲ੍ਹਾ ਟ੍ਰੈਫਿਕ ਪੁਲਿਸ ਸਖਤ
ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 22 ਵਾਹਨਾਂ ਦੇ ਕੱਟੇ ਚਲਾਨ : ਸਬ-ਇੰਸਪੈਕਟ ਪਵਨ ਕੁਮਾਰ ਗੱਡੀ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਅਤੇ ਨੰਬਰ ਪਲੇਟ ਨਾ…
View More ਜ਼ਿਲ੍ਹਾ ਟ੍ਰੈਫਿਕ ਪੁਲਿਸ ਸਖਤਸ਼ਰਾਰਤੀ ਅਨਸਰ ਨੇ ਚਾਹ ਦੀ ਦੁਕਾਨ ਨੂੰ ਲਾਈ ਅੱਗ
ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਬਟਾਲਾ : – ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਦੇਰ ਰਾਤ ਸ਼ਰਾਰਤੀ ਅਨਸਰ ਵੱਲੋਂ ਲੱਕੜ ਮੰਡੀ ’ਚ…
View More ਸ਼ਰਾਰਤੀ ਅਨਸਰ ਨੇ ਚਾਹ ਦੀ ਦੁਕਾਨ ਨੂੰ ਲਾਈ ਅੱਗਜੰਗ ਦਾ ਮੈਦਾਨ ਬਣਿਆ ਨਾਭਾ ਸ਼ਹਿਰ
ਦੋ ਧਿਰਾਂ ਦੀ ਲੜਾਈ ਦੌਰਾਨ ਚੱਲੇ ਇੱਟਾਂ ਰੋੜੇ, ਪੁਲਿਸ ਜਾਂਚ ’ਚ ਲੱਗੀ ਨਾਭਾ – ਬੀਤੀ ਰਾਤ ਉਸ ਸਮੇਂ ਨਾਭਾ ਸ਼ਹਿਰ ਜੰਗ ਦਾ ਮੈਦਾਨ ਬਣ ਗਿਆ…
View More ਜੰਗ ਦਾ ਮੈਦਾਨ ਬਣਿਆ ਨਾਭਾ ਸ਼ਹਿਰਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਢਾਹਿਆ ਨਸ਼ਾ ਸਮੱਗਲਰਾਂ ਦਾ ਮਕਾਨ
‘ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਐੱਸ. ਐੱਸ. ਪੀ. ਚਾਹਲ ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਸਰਕਾਰ ਵੱਲੋਂ ਸੂਬੇ…
View More ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਢਾਹਿਆ ਨਸ਼ਾ ਸਮੱਗਲਰਾਂ ਦਾ ਮਕਾਨਗਾਇਕਾ ਸੁਨੰਦਾ ਸ਼ਰਮਾ ਦੇ ਹੱਕ ‘ਚ ਨਿਤਰੇ ਬੱਬੂ ਮਾਨ
ਕਿਹਾ- ‘ਤੁਸੀਂ ਘਬਰਾਉਣਾ ਤੇ ਦੱਬਣਾ ਨਹੀਂ ਗਾਇਕਾ ਸੁਨੰਦਾ ਸ਼ਰਮਾ ਦੇ ਇਲਜ਼ਾਮਾਂ ‘ਤੇ ਪੰਜਾਬੀ ਗਾਇਕਾ ਬੱਬੂ ਮਾਨ ਦਾ ਇਕ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਅਕਸਰ…
View More ਗਾਇਕਾ ਸੁਨੰਦਾ ਸ਼ਰਮਾ ਦੇ ਹੱਕ ‘ਚ ਨਿਤਰੇ ਬੱਬੂ ਮਾਨਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ
538 ਥਾਵਾਂ ‘ਤੇ ਛਾਪੇਮਾਰੀ, 112 ਸਮੱਗਲਰ ਗ੍ਰਿਫ਼ਤਾਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਪੰਜਾਬ ਵਿਚ ਪੁਲਿਸ ਨੇ…
View More ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈਬਠਿੰਡਾ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਬਠਿੰਡਾ ਪੁੱਜਣ ਉੱਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕਾ ਪ੍ਰੋਫੈਸਰ…
View More ਬਠਿੰਡਾ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਨਾਲੇ ਵਿਚੋਂ ਮਿਲੀ ਨੌਜਵਾਨ ਕੁੜੀ ਦੀ ਸ਼ੱਕੀ ਹਾਲਾਤ ਵਿਚ ਲਾਸ਼
ਕਈ ਦਿਨਾਂ ਤੋਂ ਸੀ ਲਾਪਤਾ ਜ਼ੀਰਕਪੁਰ : ਬੀਤੇ ਕਈ ਦਿਨਾਂ ਤੋਂ ਲਾਪਤਾ ਜ਼ੀਰਕਪੁਰ ਦੀ ਰਹਿਣਾ ਵਾਲੀ ਇਕ 23 ਸਾਲਾ ਕੁੜੀ ਦੀ ਲਾਸ਼ ਬਨੂੜ ਦੇ ਇਕ…
View More ਨਾਲੇ ਵਿਚੋਂ ਮਿਲੀ ਨੌਜਵਾਨ ਕੁੜੀ ਦੀ ਸ਼ੱਕੀ ਹਾਲਾਤ ਵਿਚ ਲਾਸ਼ਸਪੈਸ਼ਲ ਸੈੱਲ ਰਾਜਪੁਰਾ ਨੂੰ ਮਿਲੀ ਵੱਡੀ ਕਾਮਯਾਬੀ
ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਦਾ ਗੁਰਗਾ ਕਾਬੂ ਰਾਜਪੁਰਾ – ਅੱਜ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਟੀਮ ਨੇ ਬੰਬੀਹਾ ਗੈਂਗ …
View More ਸਪੈਸ਼ਲ ਸੈੱਲ ਰਾਜਪੁਰਾ ਨੂੰ ਮਿਲੀ ਵੱਡੀ ਕਾਮਯਾਬੀ