ਪਟਿਆਲਾ : – ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸ ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫ਼ਤਰ ਛੋਟੀ ਬਾਰਾਦਰੀ ਪਟਿਆਲਾ ਦੇ ਸਾਹਮਣੇ ਵਿਸ਼ਾਲ…
View More ਪੀ. ਐੱਨ. ਬੀ. ਦੇ ਸਰਕਲ ਦਫ਼ਤਰ ਸਾਹਮਣੇ ਨਵੀਂ ਤਬਾਦਲਾ ਨੀਤੀ ਵਿਰੁੱਧ ਪ੍ਰਦਰਸ਼ਨCategory: punjab
ਲੇਲੇਵਾਲਾ ’ਚ ਪਾਈਪ ਲਾਈਨ ਪਾਉਣ ਦਾ ਕੰਮ ਰੋਕਣ ਸਮੇਂ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪ
ਗੈਸ ਪਾਈਪ ਲਾਈਨ ਕੰਪਨੀ ਤੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਨਾ ਦੇਣ ਦੇ ਦੋਸ਼ ਤਲਵੰਡੀ ਸਾਬੋ :- ਇਕ ਬਹੁਕੌਮੀ ਕੰਪਨੀ ਵੱਲੋਂ ਅੱਜ ਫਿਰ ਪਿੰਡ ਲੇਲੇਵਾਲਾ…
View More ਲੇਲੇਵਾਲਾ ’ਚ ਪਾਈਪ ਲਾਈਨ ਪਾਉਣ ਦਾ ਕੰਮ ਰੋਕਣ ਸਮੇਂ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪਬਲੈਰੋ ਨਾਲ ਟਕਰਾ ਕੇ ਖੜ੍ਹੇ ਟਰੱਕ ’ਚ ਵੱਜਾ ਤੇਲ ਨਾਲ ਭਰਿਆ ਟੈਂਕਰ, ਲੱਗੀ ਅੱਗ
ਫਾਇਰ ਬ੍ਰਿਗੇਡ ਅਤੇ ਲੋਕਾਂ ਨੇ ਜਦੋ-ਜਹਿਦ ਕਰ ਕੇ ਅੱਗ ’ਤੇ ਕਾਬੂ ਪਾਇਆ ਗੜ੍ਹਸ਼ੰਕਰ – ਬੀਤ ਇਲਾਕੇ ਦੇ ਪਿੰਡ ਬਾਰਾਪੁਰ ਵਿਖੇ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ…
View More ਬਲੈਰੋ ਨਾਲ ਟਕਰਾ ਕੇ ਖੜ੍ਹੇ ਟਰੱਕ ’ਚ ਵੱਜਾ ਤੇਲ ਨਾਲ ਭਰਿਆ ਟੈਂਕਰ, ਲੱਗੀ ਅੱਗਸਲਾਹਪੁਰ ’ਚ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਦਾ ਕੀਤਾ ਵਿਰੋਧ
ਗੁਰਦਾਸਪੁਰ :-ਜ਼ਿਲਾ ਗੁਰਦਾਸਪੁਰ ’ਚੋਂ ਗੁਜਰਨ ਵਾਲੇ ਜੰਮੂ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਸਲਾ ਸੁਲਝਣ ਦੀ ਬਜਾਏ ਉਲਝਦਾ ਨਜ਼ਰ ਆ ਰਿਹਾ ਹੈ। ਇਸ…
View More ਸਲਾਹਪੁਰ ’ਚ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਦਾ ਕੀਤਾ ਵਿਰੋਧਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 107ਵੇਂ ਦਿਨ ’ਚ
ਦੋਵੇਂ ਫੋਰਮਾਂ ਵੱਲੋਂ ਚੰਡੀਗੜ੍ਹ ਕਨਵੈਨਸ਼ਨ 17 ਨੂੰ ਖਨੌਰੀ -: ਅੱਜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਬਾਰਡਰ ਵਿਖੇ 107ਵੇਂ ਦਿਨ ਵੀ ਜਾਰੀ…
View More ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 107ਵੇਂ ਦਿਨ ’ਚਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਦੀ ਨਹੀਂ ਦਿੱਤੀ ਇਜਾਜ਼ਤ
ਲੋਕ ਸਭਾ ਦੇ ਮੈਂਬਰ ਰਹਿਣਗੇ, 54 ਦਿਨ ਦੀ ਛੁੱਟੀ ਮਨਜ਼ੂਰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੋਂ…
View More ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਦੀ ਨਹੀਂ ਦਿੱਤੀ ਇਜਾਜ਼ਤਜੇਲ ਵਿਚ ਬੰਦ 2 ਕੈਦੀਆਂ ਤੋਂ ਨਸ਼ੀਲਾ ਪਾਊਡਰ ਬਰਾਮਦ
ਕੈਦੀਆਂ ਸਮੇਤ ਹੋਮਗਾਰਡ ਨਾਮਜ਼ਦ ਫ਼ਰੀਦਕੋਟ ਦੀ ਕੇਂਦਰੀ ਜੇਲ ਵਿਚੋਂ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਜੇਲ ਵਿਚ ਬੰਦ 2 ਵਿਚਾਰ ਅਧੀਨ ਕੈਦੀਆਂ ਕੋਲੋਂ 175 ਗ੍ਰਾਮ ਨਸ਼ੀਲਾ…
View More ਜੇਲ ਵਿਚ ਬੰਦ 2 ਕੈਦੀਆਂ ਤੋਂ ਨਸ਼ੀਲਾ ਪਾਊਡਰ ਬਰਾਮਦਲੱਕੜ ਦਾ ਕੰਮ ਕਰਦੇ ਨੌਜਵਾਨ ਦਾ ਕਤਲ
ਰੰਜਿਸ਼ ਤਹਿਤ 6-7 ਬਦਮਾਸ਼ਾਂ ਨੇ ਘਟਨਾ ਦਿੱਤਾ ਅੰਜ਼ਾਮ ਸ੍ਰੀ ਮੁਕਤਸਰ ਸਾਹਿਬ ਵਿਚ ਲੱਕੜ ਦਾ ਕੰਮ ਕਰਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਿਸਦੀ…
View More ਲੱਕੜ ਦਾ ਕੰਮ ਕਰਦੇ ਨੌਜਵਾਨ ਦਾ ਕਤਲਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਕੀਤਾ ਸੰਬੋਧਨ
ਡੀ. ਐੱਸ. ਐੱਸ. ਸੀ, ਵੈਲਿੰਗਟਨ ਵਿਖੇ ਹਵਾਈ ਸੈਨਾ ਦੇ ਮੁਖੀ (ਸੀ. ਏ. ਐੱਸ.) ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵਿਦਿਆਰਥੀ…
View More ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਕੀਤਾ ਸੰਬੋਧਨਬਦਲੇਗਾ ਮੌਸਮ ; ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਵਾਨਾ
ਪੰਜਾਬ ਸਣੇ 4 ਸੂਬਿਆਂ ਲਈ ਅਲਰਟ ਜਾਰੀ ਮੌਸਮ ਵਿਭਾਗ ਨੇ ਪੰਜਾਬ ਸਮੇਤ 4 ਸੂਬਿਆਂ ਲਈ ਅਲਰਟ ਜਾਰੀ ਕੀਤਾ ਹੈ। ਕਿਉਂਕਿ ਪੰਜਾਬ-ਹਰਿਆਣਾ ਦੇ ਨਾਲ ਰਾਜਸਥਾਨ-ਯੂਪੀ ਵਿਚ…
View More ਬਦਲੇਗਾ ਮੌਸਮ ; ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਵਾਨਾ