ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਅਜਨਾਲਾ ਦੇ ਰਹਿਣ ਵਾਲੇ ਸਿੱਖ ਵਿਅਕਤੀ ਨੇ ਆਪਣੀ ਗੱਡੀ ’ਚ ਖੁਦ ਨੂੰ ਗੋਲੀ ਮਾਰ…
View More ਸਿੱਖ ਵਿਅਕਤੀ ਨੇ ਆਪਣੀ ਗੱਡੀ ’ਚ ਖੁਦ ਨੂੰ ਮਾਰੀ ਗੋਲੀ, ਮੌਤCategory: punjab
ਹਰ ਕੀਮਤ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ : ਹਰਪਾਲ ਚੀਮਾ
ਪੰਜਾਬ ਦੇ 191 ਥਾਣਿਆਂ ਦੇ ਮੁਨਸ਼ੀ ਬਦਲੇ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਸੂਬੇ ਦੇ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਹਨ।…
View More ਹਰ ਕੀਮਤ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ : ਹਰਪਾਲ ਚੀਮਾਖ਼ਾਲੀ ਪਲਾਟ ਨੇੜਿਓਂ ਕੱਪੜੇ ’ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣ
ਪੁਲਿਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਰ ਰਹੀ ਜਾਂਚ ਲੁਧਿਆਣਾ ਦੇ ਇਕ ਵਿਅਕਤੀ ਨੇ ਨਵਜੰਮੇ ਬੱਚੇ ਦੇ ਭਰੂਣ ਨੂੰ ਕੱਪੜੇ ’ਚ ਲਪੇਟਿਆ ਦੇਖਿਆ ਅਤੇ…
View More ਖ਼ਾਲੀ ਪਲਾਟ ਨੇੜਿਓਂ ਕੱਪੜੇ ’ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣਪਿਟਬੁੱਲ ਨੇ ਆਪਣੀ ਮਾਲਕਣ ’ਤੇ ਕੀਤਾ ਹਮਲਾ
ਸਰੀਰ ਦੇ ਕਈ ਥਾਵਾਂ ’ਤੇ ਕੱਟਿਆ ਜਲੰਧਰ ’ਚ ਪਿਟਬੁੱਲ ਕੁੱਤੇ ਨੇ ਆਪਣੇ ਮਾਲਕਣ ’ਤੇ ਹਮਲਾ ਕਰ ਦਿੱਤਾ। ਪਿਟਬੁੱਲ ਕਰੀਬ 20 ਮਿੰਟ ਤੱਕ ਆਪਣੀ ਮਾਲਕਣ ਨੂੰ…
View More ਪਿਟਬੁੱਲ ਨੇ ਆਪਣੀ ਮਾਲਕਣ ’ਤੇ ਕੀਤਾ ਹਮਲਾਨੌਕਰੀਆਂ ਦੇਣ ਦੇ ਮਾਮਲੇ ’ਤੇ ਪ੍ਰਤਾਪ ਬਾਜਵਾ ਨੇ ਵ੍ਹਾਈਟ ਪੇਪਰ ਦੀ ਕੀਤੀ ਮੰਗ
ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਜ਼ਿਲ੍ਹੇ ਦੇ ਨੌਜਵਾਨ ਨੂੰ ਕਿਸ ਵਿਭਾਗ ਵਿਚ ਨੌਕਰੀ ਮਿਲੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ…
View More ਨੌਕਰੀਆਂ ਦੇਣ ਦੇ ਮਾਮਲੇ ’ਤੇ ਪ੍ਰਤਾਪ ਬਾਜਵਾ ਨੇ ਵ੍ਹਾਈਟ ਪੇਪਰ ਦੀ ਕੀਤੀ ਮੰਗਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ
ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਈ. ਏ. ਐੱਸ. ਅਧਿਕਾਰੀ ਡਾ. ਰਵੀ ਭਗਤ ਨੇ ਅੱਜ ਆਪਣੇ ਦਫ਼ਤਰ ਵਿਖੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਪੰਜਾਬ…
View More ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸੰਭਾਲਿਆਪੰਜਾਬ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼
5.2 ਕਿਲੋ ਹੈਰੋਇਨ ਬਰਾਮਦ, ਮਹਿਲਾ ਸਰਗਨਾ ਸਮੇਤ 4 ਗ੍ਰਿਫਤਾਰ ਅੰਮ੍ਰਿਤਸਰ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਵੱਡੀ…
View More ਪੰਜਾਬ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼ਪੁਲਸ ਹਿਰਾਸਤ ’ਚ ਜਗਜੀਤ ਡੱਲੇਵਾਲ ਦਾ ਮਰਨ ਵਰਤ 118ਵੇਂ ਦਿਨ ’ਚ
ਨਿੱਜੀ ਹਸਪਤਾਲ ਕਰਵਾਇਆ ਦਾਖਲ ਪਟਿਆਲਾ :- ਪੁਲਸ ਦੀ ਗ੍ਰਿਫਤ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ…
View More ਪੁਲਸ ਹਿਰਾਸਤ ’ਚ ਜਗਜੀਤ ਡੱਲੇਵਾਲ ਦਾ ਮਰਨ ਵਰਤ 118ਵੇਂ ਦਿਨ ’ਚਨਾਬਾਲਿਗ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਜ਼ੀਰਕਪੁਰ ਦੇ ਸ਼ਿਵਾਲਿਕ ਬਿਹਾਰ ਦੇ ਵਿਚ ਰਹਿਣ ਵਾਲ 17 ਸਾਲਾ ਲੜਕੇ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਨੌਜਵਾਨ ਦਾ ਨਾਮ…
View More ਨਾਬਾਲਿਗ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਉੱਠੀ
ਕਿਸੇ ਵੀ ਕੀਮਤ ’ਤੇ ਕੋਈ ਸਿਆਸੀ ਪਾਰਟੀ ਜੁਆਇਨ ਨਹੀਂ ਕਰਾਂਗੀ : ਜਸਵਿੰਦਰ ਕੌਰ ਬਾਠ ਪਟਿਆਲਾ :- ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿਚ ਸਾਬਕਾ ਸੈਨਿਕਾ ਵੱਲੋਂ…
View More ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਉੱਠੀ