ਬਟਾਲਾ, 2 ਅਗਸਤ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐੱਮ. ਪੀ. ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਊਦੈਵੀਰ ਸਿੰਘ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ ਵਿਚ…
View More ਐੱਮ. ਪੀ. ਰੰਧਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰCategory: punjab
1,29,4,879 ਰੁਪਏ ਦੀ ਆਨਲਾਈਨ ਠੱਗੀ
ਮਹਾਰਾਸ਼ਟਰ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਫਿਰੋਜ਼ਪੁਰ, 2 ਅਗਸਤ : ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਨਾਲ 1 ਕਰੋੜ 29 ਲੱਖ…
View More 1,29,4,879 ਰੁਪਏ ਦੀ ਆਨਲਾਈਨ ਠੱਗੀਕਲਯੁਗੀ ਪਿਤਾ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹ
ਲੁਧਿਆਣਾ, 2 ਅਗਸਤ : ਥਾਣਾ ਮੇਹਰਬਾਨ ਦੀ ਪੁਲਸ ਨੇ ਇਕ ਕਲਯੁਗੀ ਪਿਤਾ ਵਿਰੁੱਧ ਆਪਣੀ ਨਾਬਾਲਿਗ ਧੀ ਨਾਲ ਜਬਰ ਜ਼ਨਾਹ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ…
View More ਕਲਯੁਗੀ ਪਿਤਾ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹਪੰਜਾਬ ਵਿਜੀਲੈਂਸ ਨੇ ਰਣਜੀਤ ਗਿੱਲ ਦੇ ਘਰ ਮਾਰਿਆ ਛਾਪਾ
ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਛੱਡ ਭਾਜਪਾ ਦਾ ਫੜਿਆ ਹੈ ਪੱਲਾ ਮੋਹਾਲੀ, 2 ਅਗਸਤ : ਅੱਜ ਪੰਜਾਬ ਵਿਜੀਲੈਂਸ ਦੀ ਟੀਮ ਨੇ ਰੀਅਲ ਅਸਟੇਟ…
View More ਪੰਜਾਬ ਵਿਜੀਲੈਂਸ ਨੇ ਰਣਜੀਤ ਗਿੱਲ ਦੇ ਘਰ ਮਾਰਿਆ ਛਾਪਾਕਿਸਾਨਾਂ ਨੇ ਹਾਈਵੇ ਕੀਤਾ ਜਾਮ
ਗੰਨੇ ਦਾ ਬਕਾਇਆ, ਲੈਂਡ ਪੂਲਿੰਗ ਤੇ ਯੂਰੀਆ ਦੀ ਘਾਟ ਸਮੇਤ ਹੋਰ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗੁਰਦਾਸਪੁਰ, 2 ਅਗਸਤ : ਗੰਨੇ ਦਾ ਬਕਾਇਆ, ਲੈਂਡ…
View More ਕਿਸਾਨਾਂ ਨੇ ਹਾਈਵੇ ਕੀਤਾ ਜਾਮਪਾਕਿਸਤਾਨ ’ਚ ਪੰਜਾਬੀ ਕਿਸਾਨ ਨੂੰ ਇਕ ਮਹੀਨੇ ਦੀ ਸਜ਼ਾ
ਕੋਰਟ ਨੇ ਜੁਰਮਾਨਾ ਵੀ ਲਾਇਆ; ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ ਜਲਾਲਾਬਾਦ, 2 ਅਗਸਤ : ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਾਸੇ ਪੈਂਦੇ ਪਿੰਡ ਖੈਰੇ…
View More ਪਾਕਿਸਤਾਨ ’ਚ ਪੰਜਾਬੀ ਕਿਸਾਨ ਨੂੰ ਇਕ ਮਹੀਨੇ ਦੀ ਸਜ਼ਾਕਰੋੜਾਂ ਦੀ ਹੈਰੋਇਨ, ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਣੇ 3 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 2 ਅਗਸਤ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲਾ ਫਿਰੋਜ਼ਪੁਰ ਪੁਲਸ ਵੱਡੇ ਪੱਧਰ ’ਤੇ ਨਸ਼ਾ ਸਮੱਗਲਰਾਂ ਅਤੇ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ ਹੈਰੋਇਨ ਦੀਆਂ ਵੱਡੀਆਂ…
View More ਕਰੋੜਾਂ ਦੀ ਹੈਰੋਇਨ, ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਣੇ 3 ਸਮੱਗਲਰ ਗ੍ਰਿਫਤਾਰਸੰਜੇ ਵਰਮਾ ਕਤਲ ਮਾਮਲੇ ’ਚ ਗੈਂਗਸਟਰ ਤਿੰਨ ਦਿਨਾਂ ਦੇ ਰਿਮਾਂਡ ’ਤੇ
ਅਬੋਹਰ, 2 ਅਗਸਤ : ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਅਬੋਹਰ ਸ਼ਹਿਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ 7 ਜੁਲਾਈ ਨੂੰ ਹੋਏ ਕਤਲ…
View More ਸੰਜੇ ਵਰਮਾ ਕਤਲ ਮਾਮਲੇ ’ਚ ਗੈਂਗਸਟਰ ਤਿੰਨ ਦਿਨਾਂ ਦੇ ਰਿਮਾਂਡ ’ਤੇਪਿਓ-ਪੁੱਤ ਨੇ ਇਕ ਨੂੰ ਮਾਰਿਆ, ਦੂਜਾ ਜ਼ਖਮੀ
ਗੈਰ-ਕਾਨੂੰਨੀ ਵਸੂਲੀ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਹਿੰਸਕ ਰੂਪ ਬਠਿੰਡਾ, 2 ਅਗਸਤ :- ਜ਼ਿਲਾ ਬਠਿੰਡਾ ਦੀ ਸੰਗਤ ਮੰਡੀ ’ਚ ਗੈਰ-ਕਾਨੂੰਨੀ ਵਸੂਲੀ ਨੂੰ ਲੈ…
View More ਪਿਓ-ਪੁੱਤ ਨੇ ਇਕ ਨੂੰ ਮਾਰਿਆ, ਦੂਜਾ ਜ਼ਖਮੀਗੁਰਪ੍ਰੀਤ ਮਲੂਕਾ ਨੂੰ ਭਾਜਪਾ ਬਠਿੰਡਾ ਦਾ ਪਹਿਲਾ ਜ਼ਿਲਾ ਦਿਹਾਤੀ ਪ੍ਰਧਾਨ ਬਣਾਇਆ
ਮਾਨਸਾ, 2 ਅਗਸਤ : ਭਾਰਤੀ ਜਨਤਾ ਪਾਰਟੀ ਨੇ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੂੰ ਦਿਹਾਤੀ…
View More ਗੁਰਪ੍ਰੀਤ ਮਲੂਕਾ ਨੂੰ ਭਾਜਪਾ ਬਠਿੰਡਾ ਦਾ ਪਹਿਲਾ ਜ਼ਿਲਾ ਦਿਹਾਤੀ ਪ੍ਰਧਾਨ ਬਣਾਇਆ