ਇਕ ਲੱਖ ਰੁਪਏ ਜੁਰਮਾਨੇ ਅਬੋਹਰ, 5 ਅਗਸਤ :ਜ਼ਿਲਾ ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਅਜੀਤਪਾਲ ਸਿੰਘ ਦੀ ਅਦਾਲਤ ’ਚ 1 ਕੁਇੰਟਲ 68 ਕਿਲੋ ਭੁੱਕੀ ਦੇ ਮਾਮਲੇ…
View More ਡੇਢ ਕੁਇੰਟਲ ਭੁੱਕੀ ਦੇ ਮਾਮਲੇ ’ਚ ਵਿਅਕਤੀ ਨੂੰ 10 ਸਾਲ ਕੈਦCategory: punjab
11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀ
ਔਰਤ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਕੇ ਲਾਸ਼ ਨੂੰ ਘਰ ’ਚ ਦੱਬਿਆ : ਡੀ. ਐੱਸ. ਪੀ. ਹਰੀਸ ਬਹਿਲ…
View More 11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀਖੂਨੀ ਬਣਿਆ ਸੱਕੀ ਨਾਲਾ
ਡੂੰਘੇ ਪਾਣੀ ’ਚੇ ਡੁੱਬਣ ਕਾਰਨ 2 ਲੋਕਾਂ ਦੀ ਮੌਤ ਗੁਰਦਾਸਪੁਰ, 5 ਅਗਸਤ : ਜ਼ਿਲਾ ਗੁਰਦਾਸਪੁਰ ’ਚੋਂਂ ਲੰਘਦਾ ਸੱਕੀ ਨਾਲਾ ਅੱਜ ਦੋ ਲੋਕਾਂ ਲਈ ਖੂਨੀ ਸਾਬਿਤ…
View More ਖੂਨੀ ਬਣਿਆ ਸੱਕੀ ਨਾਲਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚਾ ਜਨਰਲ ਇਜਲਾਸ
ਤਖ਼ਤ ਸਾਹਿਬਾਨ ਦੇ ਪੰਥਕ ਜਲੌਅ, ਮਾਣ-ਸਨਮਾਨ ਅਤੇ ਮਹੱਤਵ ਦੇ ਅਸਲ ਰੂਪ ਨੂੰ ਕਾਇਮ ਰੱਖਣ ਦੀ ਜਥੇਦਾਰ ਸਾਹਿਬ ਨੂੰ ਅਪੀਲ ਅੰਮ੍ਰਿਤਸਰ, 5 ਅਗਸਤ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…
View More ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚਾ ਜਨਰਲ ਇਜਲਾਸਵਿਜੀਲੈਂਸ ਬਿਊਰੋ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼
ਆਰਟੀਏ-ਸਟੇਟ ਡਰਾਈਵਿੰਗ ਸੈਂਟਰ ਦੀ ਮਿਲੀਭੁਗਤ ਸਾਹਮਣੇ ਆਈ, ਮੋਟਰ ਵਹੀਕਲ ਇੰਸਪੈਕਟਰ ਸਮੇਤ 4 ਗ੍ਰਿਫ਼ਤਾਰ ਗੁਰਦਾਦਪੁਰ, 5 ਅਗਸਤ :-ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ…
View More ਵਿਜੀਲੈਂਸ ਬਿਊਰੋ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਸੜਕ ’ਤੇ ਰੱਖ ਕੇ ਦਿੱਤਾ ਧਰਨਾ
ਬਲਜਿੰਦਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਬਟਾਲਾ, 5 ਅਗਸਤ : ਬੀਤੀ ਦਿਨ ਬਟਾਲਾ ਦੇ ਨਜ਼ਦੀਕੀ ਪਿੰਡ ਘਣੀਏ ਕੇ ਬਾਂਗਰ ’ਚ ਰੰਜਿਸ਼ ਤਹਿਤ…
View More ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਸੜਕ ’ਤੇ ਰੱਖ ਕੇ ਦਿੱਤਾ ਧਰਨਾਡੀ. ਆਈ. ਜੀ. ਨਾਨਕ ਸਿੰਘ ਨੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਵਿਖੇ ਮੱਥਾ ਟੇਕਿਆ
ਕਲਾਨੌਰ, 5 ਅਗਸਤ : ਡੀ. ਆਈ. ਜੀ. ਬਾਰਡਰ ਰੇਂਜ ਨਾਨਕ ਸਿੰਘ ਅੱਜ ਵਿਸ਼ੇਸ਼ ਤੌਰ ’ਤੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਪਹੁੰਚੇ ਅਤੇ ਭਗਵਾਨ ਸ਼ਿਵ ਦੀ ਪੂਜਾ…
View More ਡੀ. ਆਈ. ਜੀ. ਨਾਨਕ ਸਿੰਘ ਨੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਵਿਖੇ ਮੱਥਾ ਟੇਕਿਆਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਬਟਾਲਾ, 5 ਅਗਸਤ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਅਧੀਨ ਆਉਂਦੇ ਪਿੰਡ ਘਣੀਏ ਕੇ ਬਾਂਗਰ ’ਚ ਰੰਜਿਸ਼ ਤਹਿਤ 3 ਵਿਅਕਤੀਆਂ…
View More ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲਪੀਜੀ ‘ਚ ਗੈਂਗਸਟਰ ਦਾ ਐਨਕਾਊਂਟਰ
ਮੌਕੇ ‘ਤੇ ਪਹੁੰਚੇ ਐੱਸ. ਐੱਸ. ਪੀ. ਮੋਹਾਲੀ ਡੇਰਾਬੱਸੀ, 5 ਅਗਸਤ : ਅੱਜ ਸਵੇਰੇ 11 ਵਜੇ ਡੇਰਾਬੱਸੀ ਗੁਲਾਬਗੜ ਰੋਡ ਤੇ ਸਥਿਤ ਅਮਨ ਹੋਟਲ ਦੇ ਨੇੜੇ ਸਥਿਤ ਪੀਜੀ…
View More ਪੀਜੀ ‘ਚ ਗੈਂਗਸਟਰ ਦਾ ਐਨਕਾਊਂਟਰਸੜਕ ਹਾਦਸੇ ਵਿਚ 2 ਦੋਸਤਾਂ ਦੀ ਮੌਤ, ਇਕ ਜ਼ਖਮੀ
ਬਿਜਲੀ ਦੇ ਖੰਭੇ ਨਾਲ ਟਕਰਾਇਆ ਸਕੂਟਰ ਜਲੰਧਰ, 5 ਅਗਸਤ : ਜ਼ਿਲਾ ਜਲੰਧਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 2 ਦੋਸਤਾਂ ਦੀ ਮੌਤ ਹੋ…
View More ਸੜਕ ਹਾਦਸੇ ਵਿਚ 2 ਦੋਸਤਾਂ ਦੀ ਮੌਤ, ਇਕ ਜ਼ਖਮੀ